ਖ਼ਬਰਾਂ
Weather News: ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ
Weather News: ਸ਼ੁੱਕਰਵਾਰ ਨੂੰ ਪਏ ਮੀਂਹ ਕਾਰਨ ਪੰਜਾਬ ਦਾ ਔਸਤ ਤਾਪਮਾਨ ਆਮ ਵਾਂਗ ਰਿਹਾ
Jammu Kashmir Election: ਧਾਰਾ 370 ਹੁਣ ਬੀਤੇ ਸਮੇਂ ਦੀ ਗੱਲ ਹੈ, ਕਦੇ ਵਾਪਿਸ ਨਹੀਂ ਆਵੇਗੀ: ਅਮਿਤ ਸ਼ਾਹ
Jammu Kashmir Election: ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਗਾ ਸ਼ਾਸਨ ਜਾਰੀ ਰੱਖਣ ਲਈ ਭਾਜਪਾ ਨੂੰ ਵੋਟ ਦੇਣ।
Rape Case News: ਸ਼ਰਮਨਾਕ ਘਟਨਾ: ਦਿਨ-ਦਿਹਾੜੇ ਫੁੱਟਪਾਥ 'ਤੇ ਔਰਤ ਨਾਲ ਜਬਰ ਜਨਾਹ
Rape Case News: ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ
Panama deports 130 Indian News: ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਇਸ ਦੇਸ਼ ਨੇ 130 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ
Panama deports 130 Indian News: ਚਾਰਟਰਡ ਫਲਾਈਟ ਰਾਹੀਂ ਨਾਗਰਿਕਾਂ ਨੂੰ ਨਵੀਂ ਦਿੱਲੀ ਭੇਜਿਆ
Panchkula News: ਪੰਚਕੂਲਾ 'ਚ ਮੀਂਹ ਤੋਂ ਬਾਅਦ ਗਟਰ 'ਚ ਰੁੜ੍ਹੀ ਬੱਚੀ: ਜ਼ੀਰਕਪੁਰ 'ਚ ਮਿਲੀ ਲਾਸ਼
ਕਈ ਘੰਟਿਆਂ ਦੀ ਭਾਲ ਤੋਂ ਬਾਅਦ ਜ਼ੀਰਕਪੁਰ ਦੇ ਢਕੋਲੀ ਡਰੇਨ 'ਚੋਂ ਬੱਚੀ ਦੀ ਲਾਸ਼ ਬਰਾਮਦ ਹੋਈ।
Punjab News: ਦਵਾਈ ਲੈਣ ਗਏ ਨੌਜਵਾਨਾਂ ਨਾਲ ਵਾਪਰਿਆ ਸੜਕ ਹਾਦਸਾ, ਮੌਤ
Punjab News: ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਿਲੌਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
Pathankot Bus Accident News: ਪੰਜਾਬ ਵਿਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਪਲਟੀ
Pathankot Bus Accident News: ਇਕ ਸਵਾਰੀ ਦੀ ਹੋਈ ਮੌਤ
Hathras incident: ਪ੍ਰਧਾਨ ਮੰਤਰੀ ਮੋਦੀ ਨੇ ਪੀੜਤ ਪਰਿਵਾਰ ਲਈ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਕੀਤਾ ਐਲਾਨ
Hathras incident: ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ
New Zealand Time Change News: 29 ਸਤੰਬਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਜਾਣਗੀਆਂ
New Zealand Time Change News: ਇਹ ਸਮਾਂ ਇਸੇ ਤਰ੍ਹਾਂ 06 ਅਪ੍ਰੈਲ 2025 ਤਕ ਜਾਰੀ ਰਹੇਗਾ
Haryana Elections: ਕਾਂਗਰਸ ਵੱਲੋਂ 32 ਉਮੀਦਵਾਰਾਂ ਦੀ ਸੂਚੀ ਜਾਰੀ, ਸਿਰਫ਼ 3 ਨਵੇਂ ਚਿਹਰੇ
Haryana Elections: ਜਾਟ ਤੇ SC-OBC 'ਤੇ ਫੋਕਸ