ਖ਼ਬਰਾਂ
Punjab News: ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ
Punjab News: 8 ਮਹੀਨੇ ਪਹਿਲਾਂ ਮਲੇਰਕੋਟਲਾ ਤੋਂ ਪੜ੍ਹਾਈ ਕਰਨ ਆਇਆ ਸੀ ਕੈਨੇਡਾ
Supreme Court : RJD ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਅਤੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ
ਬਿਹਾਰ ਵਿੱਚ 65% ਰਾਖਵੇਂਕਰਨ ਕਾਨੂੰਨ ਨੂੰ ਰੱਦ ਕਰਨ ਦੇ ਪਟਨਾ ਹਾਈ ਕੋਰਟ ਦੇ ਫੈਸਲੇ ਨੂੰ ਦਿੱਤੀ ਸੀ ਚੁਣੌਤੀ
Amritsar News : ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਦੁਬਈ 'ਚ ਹੋਈ ਮੌਤ
Amritsar News : ਡਾ.ਓਬਰਾਏ ਦੇ ਯਤਨਾਂ ਸਦਕਾ ਨੌਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਭਾਰਤ
Sakshi Malik: ਬਜਰੰਗ-ਵਿਨੇਸ਼ ਦੀ ਰਾਜਨੀਤੀ 'ਚ ਐਂਟਰੀ ਨੂੰ ਲੈ ਕੇ ਸਾਕਸ਼ੀ ਮਲਿਕ ਦਾ ਬਿਆਨ
Sakshi Malik: ਮੈਂ ਚੋਣ ਨਹੀਂ ਲੜ ਰਹੀ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਨਾਲ ਜੁੜੀ ਹੋਈ ਹਾਂ-ਸਾਕਸ਼ੀ
PAC ਸੰਸਦ ਦੇ ਐਕਟਾਂ ਵਲੋਂ ਸਥਾਪਤ ਰੈਗੂਲੇਟਰੀ ਸੰਸਥਾਵਾਂ ਦੇ ਕੰਮਕਾਜ ਦੀ ਸਮੀਖਿਆ ਕਰੇਗੀ
ਸੇਬੀ ਦੀ ਚੇਅਰਪਰਸਨ ਮਾਧਬੀ ਬੁਚ ਵਿਰੁਧ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਨੂੰ ਲੈ ਕੇ ਪੈਦਾ ਹੋਏ ਹੰਗਾਮੇ ਦਰਮਿਆਨ ਕੀਤਾ ਗਿਆ ਫੈਸਲਾ, ਕੀਤਾ ਜਾ ਸਕਦੈ ਤਲਬ
Inderpal Singh Gaba : ਲੰਡਨ 'ਚ ਭਾਰਤੀ ਹਾਈ ਕਮਿਸ਼ਨ ਹਿੰਸਾ ਮਾਮਲਾ : NIA ਨੇ ਬ੍ਰਿਟੇਨ ਨਾਗਰਿਕ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ
ਇੰਦਰਪ੍ਰੀਤ ਸਿੰਘ ਗਾਬਾ ਪਿਛਲੇ ਸਾਲ ਦਸੰਬਰ ਵਿੱਚ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਫੜਿਆ ਗਿਆ ਸੀ
Muktsar Sahib News: ਸ੍ਰੀ ਮੁਕਤਸਰ ਸਾਹਿਬ 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
Muktsar Sahib News: ਪਰਿਵਾਰ ਨੇ ਦੋਸਤਾਂ 'ਤੇ ਕਤਲ ਦਾ ਲਗਾਇਆ ਦੋਸ਼
Mohali News : ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਭ੍ਰਿਸ਼ਟ ਅਫ਼ਸਰਾਂ ਨੂੰ ਦਿੱਤੀ ਚੇਤਵਾਨੀ
Mohali News : ਕਿਹਾ - ਕੁਝ ਅਫ਼ਸਰ ਮੇਰੇ ਨਾਂਅ ’ਤੇ ਕਰ ਰਹੇ ਭ੍ਰਿਸ਼ਟਾਚਾਰ , ਸੁਧਰ ਜਾਓ ਨਹੀਂ ਤਾਂ ਹੋਵੇਗਾ ਸਖ਼ਤ ਐਕਸ਼ਨ
Paralympic 2024 : ਪ੍ਰਵੀਨ ਕੁਮਾਰ ਨੇ ਲੰਬੀ ਛਾਲ ਵਿੱਚ ਜਿੱਤਿਆ ਸੋਨ ਤਗਮਾ , ਭਾਰਤ ਨੂੰ ਮਿਲਿਆ 26ਵਾਂ ਤਮਗਾ
ਪ੍ਰਵੀਨ ਕੁਮਾਰ ਨੇ ਪੈਰਿਸ ਪੈਰਾਲੰਪਿਕ ਵਿੱਚ 2.08 ਮੀਟਰ ਦੀ ਛਾਲ ਨਾਲ ਏਸ਼ਿਆਈ ਰਿਕਾਰਡ ਨਾਲ ਹਾਸਿਲ ਕੀਤਾ ਪਹਿਲਾ ਸਥਾਨ
Mohali News : ਸਕੂਲ ਬੱਸ ਅਤੇ ਬਲੈਰੋ ਗੱਡੀ ਦੀ ਹੋਈ ਭਿਆਨਕ ਟੱਕਰ, 2 ਬੱਚੇ ਜ਼ਖ਼ਮੀ
Mohali News : ਬੱਸ ਵਿੱਚ ਤਕਰੀਬਨ 15 ਕੁ ਬੱਚੇ ਸਨ ਸਵਾਰ