ਖ਼ਬਰਾਂ
Sucha Singh Langah : ਸੁੱਚਾ ਸਿੰਘ ਲੰਗਾਹ ਨੇ ਅਕਾਲ ਤਖ਼ਤ 'ਤੇ ਪਹੁੰਚ ਕੇ ਦਿਤਾ ਸਪੱਸ਼ਟੀਕਰਨ
Sucha Singh Langah : ਮਨਪ੍ਰੀਤ ਬਾਦਲ ਨੇ ਵੀ ਸੌਂਪਿਆ ਪੱਤਰ
Punjab News: ਲੁਧਿਆਣਾ 'ਚ ਸਤਲੁਜ ਐਕਸਪ੍ਰੈਸ 'ਤੇ ਪਥਰਾਅ: 4 ਸਾਲਾ ਬੱਚੇ ਦੇ ਸਿਰ ਦੀ ਟੁੱਟੀ ਹੱਡੀ
Punjab News: ਪਥਰਾਅ ਕਾਰਨ ਟਰੇਨ ਦੇ ਕੋਚ 'ਚ ਹੰਗਾਮਾ ਹੋ ਗਿਆ
Uttar Pradesh Accident: ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਜਾ ਰਹੇ ਇਕੋ ਪਰਿਵਾਰ ਦੇ 5 ਲੋਕਾਂ ਦੀ ਹਾਦਸੇ ਵਿਚ ਮੌਤ
Uttar Pradesh Accident: ਦੋ ਕਾਰਾਂ ਅਤੇ ਆਟੋ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Punjab News: ਤਰਸ ਦੇ ਆਧਾਰ ’ਤੇ ਨਿਯੁਕਤ ਕਲਰਕਾਂ ’ਚੋਂ 92 ਫ਼ੀਸਦੀ ਟਾਈਪਿੰਗ ਪ੍ਰੀਖਿਆ ’ਚੋਂ ਫੇਲ੍ਹ
Punjab News: ਪੰਜਾਬੀ ਤੇ ਅੰਗਰੇਜ਼ੀ ਟਾਈਪ ਟਾਈਪਿੰਗ ਦਾ ਲਿਆ ਗਿਆ ਸੀ ਟੈੱਸਟ
Punjab News: ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੇਜ਼ ਰਫਤਾਰ ਕਾਰਨ ਨੇ ਮਾਰੀ ਟੱਕਰ, ਮੌਤ
Punjab News: ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Special Leave Petition: ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕਰੇਗੀ ਪੰਜਾਬ ਸਰਕਾਰ
Special Leave Petition: ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਂਦੇ ਹੋਏ ਮਾਨ ਨੇ ਸਦਨ ਨੂੰ ਦੱਸਿਆ ਕਿ “ਰਾਜ ਸਰਕਾਰ ਨੂੰ ਬੇਅਦਬੀ ਦੀਆਂ ਘਟਨਾਵਾਂ ਵਿੱਚ ਵੱਡੇ ਸੁਰਾਗ ਮਿਲੇ
Haryana Election: ਹਰਿਆਣਾ ਵਿਧਾਨ ਸਭਾ ਚੋਣਾਂ: ਟਿਕਟ ਨਾ ਮਿਲਣ ਤੋਂ ਨਾਰਾਜ਼ ਭਾਜਪਾ ਆਗੂਆਂ ਵੱਲੋਂ ਬਗ਼ਾਵਤ
Haryana Election: ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਭਾਜਪਾ ਛੱਡੀ
Rape Case: ਦੇਸ਼ 'ਚ 2 ਮਹੀਨਿਆਂ 'ਚ ਜਬਰ ਜਨਾਹ ਦੇ 149 ਮਾਮਲੇ ਆਏ ਸਾਹਮਣੇ- ਰਿਪੋਰਟ
Rape Case: ਸਭ ਤੋਂ ਵੱਧ 93 ਮਾਮਲੇ 13 ਤੋਂ 18 ਸਾਲ ਦੀ ਉਮਰ ਦੀਆਂ ਕੁੜੀਆਂ ਨਾਲ ਹੋਏ ਹਨ
Tarn Taran News : ਸੰਗਤਪੁਰਾ 'ਚ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਡਿੱਗਿਆ ਲੈਂਟਰ, ਦਰਜਨ ਤੋਂ ਵੱਧ ਜ਼ਖ਼ਮੀ , ਰਾਹਤ ਕਾਰਜ ਜਾਰੀ
ਸੰਗਤ ਨੇ ਜੇਸੀਬੀ ਨਾਲ ਮਲਬੇ ’ਚੋਂ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਕੱਢ ਲਿਆ
PU Election Result 2024 : ਅਜ਼ਾਦ ਉਮੀਦਵਾਰ ਅਨੁਰਾਗ ਦਲਾਲ ਬਣੇ PU ਦੇ ਨਵੇਂ ਪ੍ਰਧਾਨ , ਦੂਜੇ ਨੰਬਰ 'ਤੇ ਰਹੇ CYSS ਦੇ ਪ੍ਰਿੰਸ ਚੌਧਰੀ
ਅਨੁਰਾਗ ਦਲਾਲ ਨੂੰ 3434 ਵੋਟਾਂ ਅਤੇ CYSS ਦੇ ਪ੍ਰਿੰਸ ਚੌਧਰੀ ਨੂੰ ਮਿਲੀਆਂ 3129 ਵੋਟਾਂ