ਖ਼ਬਰਾਂ
Ludhiana News: ਲਵ ਮੈਰਿਜ ਕਰਵਾਉਣ ਦੇ 1 ਸਾਲ ਬਾਅਦ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਘਰਵਾਲੀ ਆਪਣੇ ਦੂਜੇ ਪ੍ਰੇਮੀ ਨਾਲ ਹੋਈ ਫਰਾਰ
Ludhiana News: ਅੱਕੇ ਮੁੰਡੇ ਨੇ ਰੋਂਦਿਆਂ ਕਿਹਾ, ''ਮੈਂ ਵਿਆਹ ਕਰਵਾ ਕੇ ਗਲਤੀ ਕਰ ਲਈ''
ਮਹਿਲਾਵਾਂ, ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਸਰਕਾਰ ਦਾ ਵੱਡਾ ਕਦਮ, ਹੁਣ ਇਹ ਸਾਫਟਵੇਅਰ ਨਾਲ ਮਿਲੇਗੀ ਸੁਰੱਖਿਆ
ਆਵਾਜਾਈ ਦੌਰਾਨ ਜੇਕਰ ਮਹਿਲਾ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਇਕ ਬਟਨ ਦਬਾ ਕੇ ਸੁਰੱਖਿਆ ਲੈ ਸਕਦੀ ਹੈ।
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ 'ਚ ਮੁੜ ਫੇਰਬਦਲ, ਮਾਲ ਅਧਿਕਾਰੀ ਤੇ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ
ਮਾਲ ਅਧਿਕਾਰੀ ਤੇ ਤਹਿਸੀਲਦਾਰਾਂ ਦੇ ਕੀਤਾ ਤਬਾਦਲੇ
TarnTaran News: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
TarnTaran News: ਪਿੰਡ ਦੇ ਸਰਕਾਰੀ ਸਕੂਲ 'ਚੋਂ ਮਿਲੀ ਲਾਸ਼
Nitin Gadkari: ਡੀਜ਼ਲ ਵਾਹਨ ਬਣਨੇ ਬੰਦ ਹੋਣ, ਨਹੀਂ ਤਾਂ ਉਨ੍ਹਾਂ ’ਤੇ ਇੰਨਾ ਜ਼ਿਆਦਾ ਟੈਕਸ ਲਾਵਾਂਗੇ ਕਿ ਕੋਈ ਉਨ੍ਹਾਂ ਨੂੰ ਖ਼ਰੀਦੇਗਾ ਨਹੀਂ: ਗਡਕਰੀ
Nitin Gadkari: ਨਿਤਿਨ ਗਡਕਰੀ ਨੇ ਪੈਟਰੋਲ ਤੇ ਡੀਜ਼ਲ ਨਾਲ ਚਲਣ ਵਾਲੇ ਵਾਹਨਾਂ ਦੀ ਥਾਂ ਹੁਣ ਇਲੈਕਟ੍ਰਿਕ ਭਾਵ ਬੈਟਰੀਆਂ ਨਾਲ ਚਲਣ ਵਾਲੇ ਵਾਹਨਾਂ ਦੀ ਵਰਤੋਂ ਕਰਨ ਲਈ ਕਿਹਾ
Garhdiwala News: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਡੁੱਬਣ ਕਾਰਨ ਹੋਈ ਮੌਤ
Garhdiwala News: ਤਿੰਨ ਮਹੀਨਿਆਂ ਤਕ ਆਉਣਾ ਸੀ ਪੰਜਾਬ
Punjab Weather Update: ਪੰਜਾਬ-ਚੰਡੀਗੜ੍ਹ 'ਚ ਅਗਲੇ ਦੋ ਦਿਨ ਭਾਰੀ ਮੀਂਹ ਦਾ ਪੈਣ ਦਾ ਅਲਰਟ ਜਾਰੀ, ਅਗਸਤ 2019 ਤੋਂ ਬਾਅਦ ਆਮ ਨਾਲੋਂ ਵੱਧ ਮੀਂਹ
Punjab Weather Update: ਅੱਜ ਰਾਤ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਮੁੜ ਸਰਗਰਮ ਹੋ ਜਾਵੇਗਾ।
LPG Price Hike: ਸਤੰਬਰ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ, LPG ਸਿਲੰਡਰ ਦੀਆਂ ਕੀਮਤਾਂ ਵਧੀਆਂ, ਪੰਜਾਬ ਵਿਚ ਇੰਨੇ ਰੁਪਏ ਦਾ ਮਿਲੇਗਾ ਸਿਲੰਡਰ
LPG Price Hike: 19 ਕਿਲੋ ਦੇ ਸਿਲੰਡਰ ਦੀ ਕੀਮਤ ਵਿਚ 39 ਰੁਪਏ ਦਾ ਹੋਇਆ ਵਾਧਾ
Chandigarh News: ਮਾਂ ਨੂੰ ਕੁੱਟ-ਕੁੱਟ ਕੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਉਮਰਕੈਦ ਦੀ ਸਜ਼ਾ
Chandigarh News: ਨਾਲ ਹੀ 25 ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ।
Punjab Vidhan Sabh: ਪੰਜਾਬ ਵਿਧਾਨ ਸਭਾ ਦਾ 7ਵਾਂ ਇਜਲਾਸ ਭਲਕੇ ਸ਼ੁਰੂ, ਪੁਲਿਸ ਤੇ ਪੀ.ਏ.ਪੀ. ਵਲੋਂ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ
Punjab Vidhan Sabh: ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਵਲੋਂ 3 ਸਤੰਬਰ ਨੂੰ ਘੇਰਨ ਦਾ ਐਲਾਨ, ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਲਿਸਟ ਵਿਚ ਸਾਬਕਾ ਸਪੀਕਰ ਸੁਰਜੀਤ ਮਿਨਹਾਸ