ਖ਼ਬਰਾਂ
Himachal Pradesh: ਪਹਾੜਾਂ 'ਚ ਘੁੰਮਣ ਜਾਣ ਵਾਲਿਆ ਲਈ ਅਹਿਮ ਖ਼ਬਰ, 72 ਸੜਕਾਂ ਨੂੰ ਕੀਤਾ ਬੰਦ, 2 ਸਤੰਬਰ ਨੂੰ ਭਾਰੀ ਮੀਂਹ
ਹਿਮਾਚਲ ਪ੍ਰਦੇਸ਼ ’ਚ ਮੀਂਹ ਕਾਰਨ 72 ਸੜਕਾਂ ਬੰਦ ਕਰ ਦਿਤੀਆਂ
Indian Railways: ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਰੇਲਵੇ ਸਾਰਿਆਂ ਲਈ ਆਰਾਮਦਾਇਕ ਯਾਤਰਾ ਦੀ ਗਰੰਟੀ ਨਹੀਂ ਬਣ ਜਾਂਦਾ : ਮੋਦੀ
"ਸਮਾਜ ਦੇ ਸਾਰੇ ਵਰਗਾਂ ਲਈ ਆਰਾਮਦਾਇਕ ਯਾਤਰਾ ਦੀ ਗਰੰਟੀ ਬਣ ਜਾਵੇ"
Kharar Firing News : ਖਰੜ 'ਚ ਨੌਜਵਾਨਾਂ 'ਤੇ ਚੱਲੀਆਂ ਗੋਲ਼ੀਆਂ, ਹਮਲੇ ਦੌਰਾਨ ਚਾਰ ਜ਼ਖਮੀ, ਤਿੰਨ ਦੀ ਹਾਲਤ ਨਾਜ਼ੁਕ
Kharar Firing News :ਨੌਜਵਾਨ ਪਿੰਡ ਬਡਾਲੀ ’ਚ ਲੱਗਿਆ ਮੇਲਾ ਦੇਖ ਕੇ ਆਪਣੇ ਮੋਟਰਸਾਈਕਲ ’ਤੇ ਪਰਤ ਰਹੇ ਸਨ ਘਰ
Paris Olympics : 'ਸੁਪਨੇ ਦੇਖਣ ਲਈ ਅੱਖਾਂ ਦੀ ਨਹੀਂ ਹੌਂਸਲੇ ਦੀ ਲੋੜ ਹੁੰਦੀ', ਉਜ਼ਬੇਕਿਸਤਾਨ ਦੀ ਅਸੀਲਾ ਨੇ ਲੰਬੀ ਛਾਲ 'ਚ ਜਿੱਤਿਆ ਸੋਨ ਤਮਗ਼ਾ
ਅਸੀਲਾ ਨੇ ਲੰਬੀ ਛਾਲ ਵਿੱਚ 5.24 ਮੀਟਰ ਦੀ ਦੂਰੀ ਤਹਿ ਕਰਕੇ ਨਵਾਂ ਰਿਕਾਰਡ ਕੀਤਾ ਕਾਇਮ
Third World War: ਹੁਣ ਤੀਜੇ ਵਿਸ਼ਵ ਯੁੱਧ ਦੀ ਤਿਆਰੀ, ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ
ਅੱਗ ਨਾਲ ਨਾ ਖੇਡੋ- ਰੂਸ
Jalandhar News : ਜਲੰਧਰ ’ਚ ਕਾਂਗਰਸੀ ਆਗੂ ਦੇ ਘਰ ਨੌਕਰਾਣੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ
Jalandhar News : ਨੌਕਰਾਣੀ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ, ਪਿਛਲੇ 5 ਸਾਲ ਤੋਂ ਕਰਦੀ ਸੀ ਕੰਮ
ਸ਼ੰਭੂ ਬਾਰਡਰ ਤੋਂ ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ, ਦੇਸ਼ ਭਰ 'ਚ 3 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ
ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਦੇਸ਼ ਭਰ 'ਚ 3 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ
ਔਰਤਾਂ ਵਿਰੁੱਧ ਅਪਰਾਧਾਂ 'ਚ ਤੇਜ਼ੀ ਨਾਲ ਨਿਆਂ ਮਿਲਣਾ ਵੱਡਾ ਭਰੋਸਾ ਦੇਵੇਗਾ: PM ਮੋਦੀ
ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਨਿਆਂਪਾਲਿਕਾ ਨੂੰ ਸੰਵਿਧਾਨ ਦਾ ਰੱਖਿਅਕ ਮੰਨਿਆ ਜਾਂਦਾ
Haryana News: ਬੀਫ ਖਾਣ ਦੇ ਸ਼ੱਕ 'ਚ ਪਰਵਾਸੀ ਮਜ਼ਦੂਰ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ, 5 ਵਿਅਕਤੀ ਗ੍ਰਿਫ਼ਤਾਰ
ਗਊ ਰੱਖਿਅਕ ਸਮੂਹ ਨਾਲ ਸਬੰਧਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ
Sukhbir Badal News: ਤਨਖਾਹੀਆ ਕਰਾਰ ਹੋਣ ਤੋਂ ਬਾਅਦ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਪੇਸ਼, ਲਿਖਤੀ ਤੌਰ 'ਤੇ ਮੰਗੀ ਖਿਮਾ
Sukhbir Badal News: ਨਾਲ ਕਈ ਸਾਬਕਾ ਮੰਤਰੀ ਵੀ ਮੌਜੂਦ