ਖ਼ਬਰਾਂ
Weather update: ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਸਤੰਬਰ ਵਿੱਚ ਪਵੇਗਾ ਭਾਰੀ ਮੀਂਹ
ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਗਿਰੀਰਾਜ ਸਿੰਘ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕਰਨ ’ਤੇ ਵਿਅਕਤੀ ਦੀ ਕੁੱਟਮਾਰ
ਗਿਰੀਰਾਜ ਸਿੰਘ ਨੇ ਦਾਅਵਾ ਕੀਤਾ ਕਿ ਵਿਅਕਤੀ ਸਹੀ ਤਰੀਕੇ ਨਾਲ ਗੱਲ ਨਹੀਂ ਕਰ ਰਿਹਾ ਸੀ
ਹਾਈ ਕੋਰਟ ਨੇ ਕੈਦੀਆਂ ਨੂੰ ਪੈਰੋਲ ’ਤੇ ਪੋਰਟਲ ਬਣਾਉਣ ਬਾਰੇ ਆਪੇ ਲਿਆ ਨੋਟਿਸ, ਸਰਕਾਰਾਂ ਤੋਂ ਮੰਗਿਆ ਜਵਾਬ
ਸਰਕਾਰਾਂ ਤੋਂ ਮੰਗਿਆ ਜਵਾਬ
Paris Paralympics 2024: ਨਿਸ਼ਾਨੇਬਾਜ਼ ਰੁਬੀਨਾ ਫਰਾਂਸਿਸ ਨੇ ਜਿੱਤਿਆ ਕਾਂਸੀ ਦਾ ਤਮਗਾ
ਪੈਰਾਲੰਪਿਕ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਿਸਤੌਲ ਨਿਸ਼ਾਨੇਬਾਜ਼ ਵੀ ਬਣੀ
ਕੰਗਨਾ ਰਨੌਤ ਦੀ ਫ਼ਿਲਮ ‘ਐਮਰਜੰਸੀ’ ਦੇ 6 ਸਤੰਬਰ ਨੂੰ ਰਿਲੀਜ਼ ਨਾ ਹੋਣ ਦੇ ਆਸਾਰ, ਜਾਣੋ ਹਾਈਕੋਰਟ ਦਾ ਫੈਸਲਾ
ਸੈਂਸਰ ਬੋਰਡ ਨੇ ਸਰਟੀਫ਼ੀਕੇਟ ਦਿਤਾ ਤਾਂ ਪਟੀਸ਼ਨਰ ਮੁੜ ਕਰ ਸਕਦੈ ਪਹੁੰਚ- ਹਾਈਕੋਰਟ
ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਐਲਾਨ, 2 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿਖੇ ਕੀਤੀ ਜਾਵੇਗੀ ਰੈਲੀ
ਮੋਰਚੇ ਵੱਲੋਂ ਕਿਸਾਨਾਂ ਨੂੰ ਰੈਲੀ ਵਿੱਚ ਆਉਣ ਲਈ ਕੀਤੀ ਅਪੀਲ
Bibi Jagir Kaur News : ਸੁਖਬੀਰ ਸਿੰਘ ਬਾਦਲ ਤਾਂ ਅਜੇ ਵੀ ਗੁਨਾਹ ’ਤੇ ਗੁਨਾਹ ਕਰੀ ਜਾ ਰਹੇ ਨੇ : ਬੀਬੀ ਜਗੀਰ ਕੌਰ
Bibi Jagir Kaur News : ਕਿਹਾ, ਸੁਖਬੀਰ ਸਿੰਘ ਬਾਦਲ ਨੂੰ ਮਰਿਆਦਾ ਬਾਰੇ ਹੀ ਨਹੀਂ ਪਤਾ, ਉਹ ਸਿੱਧੇ ਤੌਰ ’ਤੇ ਅਕਾਲ ਤਖਤ ਸਾਹਿਬ ’ਤੇ ਨਹੀਂ ਜਾ ਸਕਦੇ
ਸਰਕਾਰੀ ਖਰਚਿਆਂ ’ਚ ਕਟੌਤੀ ਕਾਰਨ ਹੋਈ GDP ਵਿਕਾਸ ਦਰ ’ਚ ਗਿਰਾਵਟ : RBI ਗਵਰਨਰ
ਰਿਜ਼ਰਵ ਬੈਂਕ ਦਾ 7.2 ਫੀ ਸਦੀ ਸਾਲਾਨਾ ਵਿਕਾਸ ਦਰ ਦਾ ਅਨੁਮਾਨ
Delhi News : ਸੜਕ ਹਾਦਸਿਆਂ ਤੋਂ ਬਚਾਅ ਲਈ ਲਾਗੂ ਹੋਵੇਗੀ ਨਵੀਂ ਟਰਾਂਸਪੋਰਟ ਨੀਤੀ, ਨਿਯਮਾਂ ਦੀ ਉਲੰਘਣਾ ਕਰਨ 'ਤੇ ਲੱਗੇਗਾ ਜੁਰਮਾਨਾ
Delhi News : ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਅਗਲੇ ਦੋ ਸਾਲਾਂ ’ਚ ਸੜਕ ਇੰਜਨੀਅਰਿੰਗ ਦੀਆਂ ਕਮੀਆਂ ਨੂੰ ਕੀਤਾ ਜਾਵੇਗਾ ਦੂਰ
Assembly Elections: ਹਰਿਆਣਾ ਵਿੱਚ ਹੁਣ 1 ਅਕਤੂਬਰ ਦੀ ਬਜਾਏ 5 ਅਕਤੂਬਰ ਨੂੰ ਹੋਵੇਗੀ ਵੋਟਿੰਗ, 8 ਨੂੰ ਆਉਣਗੇ ਨਤੀਜੇ
ਜੰਮੂ-ਕਸ਼ਮੀਰ ਅਤੇ ਹਰਿਆਣਾ ਲਈ ਵੋਟਾਂ ਦੀ ਗਿਣਤੀ ਹੁਣ 4 ਅਕਤੂਬਰ ਦੀ ਬਜਾਏ 8 ਅਕਤੂਬਰ ਨੂੰ ਹੋਵੇਗੀ