ਖ਼ਬਰਾਂ
Pathankot News : ਪਠਾਨਕੋਟ 'ਚ ਸਰਹੱਦ ਨੇੜੇ ਮੁੜ ਨਜ਼ਰ ਆਏ 7 ਸ਼ੱਕੀ
Pathankot News : ਸ਼ੱਕੀ ਵਿਅਕਤੀਆਂ ਨੇ ਪਾਈ ਸੀ ਫੌਜ ਦੀ ਵਰਦੀ, ਡਰੋਨ ਨਾਲ ਖੋਜ ਜਾਰੀ
Punjab News: ਪੰਚਾਇਤੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
Punjab News: ਕੇਸ ਵਿਚ 26 ਸਾਲਾ ਆਰੋਪੀ ਕੁਲਦੀਪ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ।
Mohali News : NIA ਵੱਲੋਂ ਬੱਬਰ ਖਾਲਸਾ ਦੇ ਅੱਤਵਾਦੀ ਰਮਨ ਜੱਜ ਸਮੇਤ ਦੋ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ
Mohali News : ਪੰਜਾਬ ਨਿਵਾਸੀ ਦੋਨਾਂ ਆਰੋਪੀਆਂ ਦੇ ਖਿਲਾਫ਼ NIA ਨੇ ਦਾਇਰ ਕੀਤੀ ਸੀ ਪਟੀਸ਼ਨ, ਇੱਕ ਕੈਨੇਡਾ ਅਤੇ ਦੂਸਰਾ ਯੂਐਸਏ ’ਚ ਰਹਿੰਦਾ
Sukhbir Badal: ਤਨਖ਼ਾਹੀਆ ਕਰਾਰ ਦਿਤੇ ਜਾਣ 'ਤੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ
Sukhbir Badal: ''ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਖ਼ਿਮਾ ਜਾਚਨਾ ਕਰਾਂਗਾ''
Amritsar News : ਐਨਜੀਟੀ ਨੇ ਅੰਮ੍ਰਿਤਸਰ ਦੇ ਭਗਤਾਂਵਾਲਾ ਕੂੜਾ ਡੰਪ ਨੂੰ ਸਾਫ਼ ਕਰਨ ਲਈ ਸਮਾਂਬੱਧ ਯੋਜਨਾ ਮੰਗੀ
Amritsar News : ਆਦੇਸ਼ ਸਾਈਟ ਦੇ ਪ੍ਰਬੰਧਨ ਬਾਰੇ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਪ੍ਰਤੀਕਿਰਿਆ ਨਾ ਮਿਲਣ ਦੇ ਬਾਅਦ ਆਇਆ
Khanna News: ਵਿਆਹ ਤੋਂ ਮਨ੍ਹਾ ਕਰਨ 'ਤੇ ਪ੍ਰੇਮੀ ਨੇ ਪ੍ਰੇਮਿਕਾ ਨੂੰ ਜ਼ਿੰਦਾ ਸਾੜਿਆ, ਪੁਲਿਸ ਦੇ ਡਰੋਂ ਖੁਦ ਨੂੰ ਵੀ ਲਗਾਈ ਅੱਗ, ਦੋਵੇਂ ਝੁਲਸੇ
Khanna News: ਦੋਵਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿੱਚ ਕੀਤਾ ਰੈਫਰ ਕਰ ਦਿੱਤਾ ਗਿਆ।
Mamata Banerjee: ਜੈ ਸ਼ਾਹ ਦੇ ICC ਪ੍ਰਧਾਨ ਬਣਨ 'ਤੇ ਮਮਤਾ ਬੈਨਰਜੀ ਨੇ ਅਮਿਤ ਸ਼ਾਹ ’ਤੇ ਕੱਸਿਆ ਤੰਜ਼
Mamata Banerjee: ਲਿਖਿਆ- “ਵਧਾਈਆਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ।
Barnala News : ਮੀਂਹ ਦਾ ਕਹਿਰ, ਘਰ ਦੀ ਡਿੱਗੀ ਛੱਤ, ਇੱਕ ਬੱਚੇ ਦੀ ਹੋਈ ਮੌਤ
Barnala News : ਜਦੋਂ ਕਿ ਉਸਦੇ ਮਾਤਾ ਪਿਤਾ ਅਤੇ ਭੈਣ ਗੰਭੀਰ ਜ਼ਖ਼ਮੀ
Punjab and Haryana High Court : ਮਾਂ ਦੇ ਪਿਆਰ ਤੋਂ ਵਧੀਆ ਨਹੀਂ ਹੋ ਸਕਦਾ ਪਿਤਾ ਦਾ ਪਿਆਰ : ਹਾਈ ਕੋਰਟ
Punjab and Haryana High Court : 2 ਸਾਲ ਦੇ ਬੱਚੇ ਦੀ ਕਸਟਡੀ ਮਾਂ ਨੂੰ ਸੌਂਪਣ ਦੇ ਦਿੱਤੇ ਹੁਕਮ, ਜ਼ਬਰਦਸਤੀ ਘਰੋਂ ਲੈ ਜਾਣ ਦਾ ਹੈ ਇਲਜ਼ਾਮ
Vinesh Phogat: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ
Vinesh Phogat: ਵਿਨੇਸ਼ ਫੋਗਾਟ ਨੇ ਗੁਰੂ ਘਰ 'ਚ ਮੱਥਾ ਟੇਕਿਆ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।