ਖ਼ਬਰਾਂ
Fazilka News : ਪੁਲਿਸ ਨੂੰ ਮਿਸ਼ਨ ਨਿਸ਼ਚੈ ਤਹਿਤ ਮਿਲੀ ਵੱਡੀ ਕਾਮਯਾਬੀ, ਇੱਕ ਨਸ਼ਾ ਤਸਕਰ ਨੂੰ ਕਾਰ ਸਮੇਤ ਕੀਤਾ ਕਾਬੂ
Fazilka News : ਮੁਲਜ਼ਮ ਪਾਸੋਂ 530 ਗਰਾਮ ਹੈਰੋਇਨ ਅਤੇ 3 ਜਿੰਦਾ ਕਾਰਤੂਸ ਅਤੇ 3 ਮੋਬਾਇਲ ਫੋਨ ਹੋਏ ਬਰਾਮਦ
ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ, ਪਾਕਿ -ਅਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਕੀਤਾ ਕਾਬੂ, ਪੜ੍ਹੋ ਪੂਰੀ ਰਿਪੋਰਟ
4 ਗਲਾਕ ਪਿਸਤੌਲਾਂ, 4.8 ਲੱਖ ਰੁਪਏ ਦੀ ਹਵਾਲਾ ਰਾਸ਼ੀ ਸਮੇਤ ਦੋ ਕਾਬੂ
ਇਜ਼ਰਾਈਲ ਦੇ ਮਿਊਜ਼ੀਅਮ 'ਚ ਬੱਚੇ ਨੇ ਤੋੜਦਿਆ 3500 ਸਾਲ ਪੁਰਾਣਾ ਭਾਂਡਾ, ਪਿਤਾ ਨੇ ਕਹੀ ਇਹ ਗੱਲ
ਬੱਚੇ ਦੇ ਪਿਤਾ ਨੇ ਕਿਹਾ- "ਦੇਖਣਾ ਚਾਹੁੰਦਾ ਸੀ ਕਿ ਇਸ ਵਿੱਚ ਆਖਿਰ ਹੈ ਕੀ ?"
Punjab News : ਇੱਕ ਸਾਲ ਤੋਂ ਵੱਧ ਸਮੇਂ ਬਾਅਦ ਵੀ ਖੇਤੀਬਾੜੀ ਨੀਤੀ ਦਾ ਖਰੜਾ ਮੁੱਖ ਮੰਤਰੀ ਦਫ਼ਤਰ 'ਚ ਧੂੜ ਫੱਕ਼ ਰਿਹੈ : ਬਾਜਵਾ
ਬਾਜਵਾ ਨੇ ਨਵੀਂ ਖੇਤੀਬਾੜੀ ਨੀਤੀ ਨੂੰ ਹਰੀ ਝੰਡੀ ਨਾ ਦੇਣ ਲਈ CM ਭਗਵੰਤ ਮਾਨ 'ਤੇ ਬੋਲਿਆ ਤਿੱਖਾ ਹਮਲਾ
US News : ਅਮਰੀਕਾ 'ਚ ਮਾਂ ਨੇ ਬੱਚੇ ਨੂੰ ਸਜ਼ਾ ਦੇਣ ਲਈ ਪਿਟਬੁਲ ਤੋਂ ਵੱਢਵਾਇਆ, ਪੁਲਿਸ ਨੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
US News : ਮਾਂ ਨੇ 6 ਸਾਲ ਦੇ ਬੱਚੇ ਦੇ ਹੱਥ-ਪੈਰ ਬੰਨ੍ਹ ਕੇ ਕੁੱਤੇ ਅੱਗੇ ਛੱਡਿਆ, ਦੋਸ਼ੀ 'ਤੇ 2.5 ਲੱਖ ਰੁਪਏ ਦਾ ਜੁਰਮਾਨਾ
ਦਿੱਲੀ ਵਾਂਗ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੀ ਬੱਸਾ ਚਲਾਉਣ ਅਤੇ ਸਹਾਇਤਾ ਕੇਂਦਰ ਸਥਾਪਤ ਕਰਨ ਦੀ ਮੰਗ
ਦਿੱਲੀ ਹਵਾਈ ਅੱਡੇ ਨੂੰ ਦੇ ਰਹੀ ਤਰਜੀਹ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ
Amritsar News : ਐਡਵੋਕੇਟ ਧਾਮੀ ਨੇ 5 ਸਾਲ ਦੇ ਤੇਗਬੀਰ ਸਿੰਘ ਨੂੰ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ’ਤੇ ਪਹੁੰਚਣ ’ਤੇ ਦਿੱਤੀ ਵਧਾਈ
ਰੋਪੜ ਦੇ ਰਹਿਣ ਵਾਲੇ 5 ਸਾਲਾ ਤੇਗਬੀਰ ਸਿੰਘ ਨੇ ਅਫ਼ਰੀਕਾ ਦੇ 19,340 ਫੁੱਟ (5895 ਮੀਟਰ) ਤੋਂ ਵੱਧ ਉੱਚੇ ਮਾਊਂਟ ਕਿਲੀਮੰਜਾਰੋ ਨੂੰ ਫਤਿਹ ਕਰਕੇ ਬਣਾਇਆ ਵਿਸ਼ਵ ਰਿਕਾਰਡ
Patiala News : ਪੁਲਿਸ ਨੇ ਪੀਐਲਏ ਸ਼ਾਖਾ ਦੇ ਕਲਰਕ ਨੂੰ ਕੀਤਾ ਗ੍ਰਿਫ਼ਤਾਰ
Patiala News : ਮੁਲਜ਼ਮ ਡਿਪਟੀ ਕਮਿਸ਼ਨਰ ਦੇ ਜਾਅਲੀ ਦਸਤਖਤ ਕਰਵਾ ਕੇ ਅਸਲਾ ਲਾਇਸੈਂਸ ਫਾਰਮ ਦੀ ਕਰਵਾ ਲੈਂਦਾ ਸੀ ਫੀਸ ਜਮ੍ਹਾਂ
Punjab News : ਪੰਜਾਬ ਕੈਬਨਿਟ ਨੇ ਪੰਚਾਇਤੀ ਚੋਣਾਂ ਨਿਯਮ 1994 ਦੇ ਨਿਯਮ 12 ਵਿੱਚ ਸੋਧ ਨੂੰ ਦਿੱਤੀ ਹਰੀ ਝੰਡੀ
ਹੁਣ ਉਮੀਦਵਾਰ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ਉਤੇ ਨਹੀਂ ਲੜ ਸਕਣਗੇ
ਆਹ ਦੇਖੋ ਪੰਜਾਬ ਪੁਲਿਸ ਮੁਲਾਜ਼ਮਾਂ ਦਾ ਜਜ਼ਬਾ, ਵਰ੍ਹਦੇ ‘ਮੀਂਹ’ֹ'ਚ ਨੰਗੇ ਪੈਰੀ ਕਰ ਰਹੇ ਡਿਊਟੀ
ਮੀਂਹ ਵਿੱਚ ਪੁਲਿਸ ਮੁਲਾਜ਼ਮਾਂ ਨੇ ਟ੍ਰੈਫਿਕ ਨੂੰ ਕੀਤਾ ਕੰਟਰੋਲ