ਖ਼ਬਰਾਂ
Canada News: ਕੈਨੇਡਾ ਸਰਕਾਰ ਦਾ ਪੰਜਾਬੀਆਂ ਨੂੰ ਇਕ ਹੋਰ ਵੱਡਾ ਝਟਕਾ, ਵਿਜ਼ਟਰ ਵੀਜ਼ਾ 'ਤੇ ਗਏ ਲੋਕਾਂ ਨੂੰ ਹੁਣ ਨਹੀਂ ਮਿਲੇਗਾ ਵਰਕ ਪਰਮਿਟ
Canada News: ਪਹਿਲਾਂ ਵਿਜ਼ਟਰ ਜਾਂ ਟੂਰਿਸਟ ਵੀਜ਼ਾ 'ਤੇ ਆਏ ਲੋਕ ਲੈ ਲੈਂਦੇ ਸਨ ਵਰਕ ਪਰਮਿਟ
Punjab Weather Update: ਪੰਜਾਬ ਦੇ ਕਈ ਇਲਾਕਿਆਂ ਵਿਚ ਪੈ ਰਿਹਾ ਰੁਕ-ਰੁਕ ਕੇ ਮੀਂਹ, ਮੌਸਮ ਹੋਇਆ ਠੰਢਾ
Punjab Weather Update: ਅੱਜ ਤੋਂ ਬਾਅਦ ਮਾਨਸੂਨ ਇਕ ਵਾਰ ਫਿਰ ਸੁਸਤ ਹੋ ਜਾਵੇਗਾ
Jammu Kashmir News: ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁਠਭੇੜ ਜਾਰੀ, 3 ਅਤਿਵਾਦੀ ਮਾਰੇ ਜਾਣ ਦੀ ਸੰਭਾਵਨਾ
Jammu Kashmir News: ਚਿਨਾਰ ਕੋਰ ਨੇ ਕਿਹਾ- ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਮਾਛਿਲ ਅਤੇ ਕੁਪਵਾੜਾ ਵਿੱਚ ਆਪਰੇਸ਼ਨ ਜਾਰੀ ਰੱਖ ਰਹੀ ਹੈ।
Major Dhyan Chand: ਜਨਮ ਦਿਨ 'ਤੇ ਵਿਸ਼ੇਸ਼, ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ
Major Dhyan Chand: ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਤ ‘ਕੌਮੀ ਖੇਡ ਦਿਵਸ’ ਭਾਰਤ ਵਿਚ ਹਰ ਸਾਲ 29 ਅਗੱਸਤ ਨੂੰ ਮਨਾਇਆ ਜਾਂਦਾ ਹੈ।
Student Suicides: ਭਾਰਤ ਵਿੱਚ ਵਿਦਿਆਰਥੀ ਖੁਦਕੁਸ਼ੀਆਂ ਸਾਲਾਨਾ 4% ਵੱਧ ਰਹੀਆਂ ਹਨ: ਰਿਪੋਰਟ
Student Suicides: ਭਾਰਤ ਵਿੱਚ ਫੈਲ ਰਹੀ ਮਹਾਂਮਾਰੀ ਬਾਰੇ ਰਿਪੋਰਟ ਬੁੱਧਵਾਰ ਨੂੰ ਸਾਲਾਨਾ IC-3 ਕਾਨਫਰੰਸ ਵਿੱਚ ਜਾਰੀ ਕੀਤੀ ਗਈ।
Gujarat Flood: ਗੁਜਰਾਤ 'ਚ ਭਾਰੀ ਮੀਂਹ ਕਾਰਨ 10-12 ਫੁੱਟ ਭਰਿਆ ਪਾਣੀ, 26 ਮੌਤਾਂ, 11 ਜ਼ਿਲ੍ਹਿਆਂ 'ਚ ਰੈੱਡ ਅਲਰਟ...
Gujarat Flood: ਮੌਸਮ ਵਿਭਾਗ ਨੇ ਗੁਜਰਾਤ ਦੇ 11 ਜ਼ਿਲ੍ਹਿਆਂ ਵਿੱਚ ਰੇਲ ਅਲਰਟ ਅਤੇ 22 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ
Himachal News: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਲੋਂ ਕੰਗਨਾ ਰਨੌਤ ਵਿਰੁਧ ਮਤਾ ਪਾਸ
Himachal News: ਕੇਂਦਰੀ ਮੰਤਰੀ ਬਿੱਟੂ ਵਲੋਂ ਵੀ ਕੰਗਨਾ ਦੀ ਨਿਖੇਧੀ, ਸਦਨ ’ਚ ਉਠੀ ਕੰਗਨਾ ਵਿਰੁਧ ਐਫ਼ਆਈਆਰ ਦਾਇਰ ਕਰਨ ਦੀ ਮੰਗ
Sri Guru Granth Sahib: ਕਤਰ ਵਲੋਂ ਜ਼ਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਵਾਪਸ ਕੀਤੇ ਗਏ : ਵਿਦੇਸ਼ ਮੰਤਰਾਲਾ
Sri Guru Granth Sahib: ਕਿਹਾ, ਸਰੂਪ ਸਥਿਤ ਸਾਡੇ ਕਤਰ ਸਥਿਤ ਸਫ਼ਾਰਤਖ਼ਾਨੇ ਨੂੰ ਸੌਂਪ ਦਿਤੇ ਗਏ ਹਨ
ਭਲਵਾਨਾਂ ਦੇ ਜਿਨਸੀ ਸੋਸ਼ਣ ਦਾ ਮਾਮਲਾ : ਬ੍ਰਿਜ ਭੂਸ਼ਣ ਨੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ FIR ਰੱਦ ਕਰਨ ਦੀ ਮੰਗ ਕੀਤੀ
ਪਟੀਸ਼ਨ ਵੀਰਵਾਰ ਨੂੰ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ
ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼, ਚੀਨ ਦੇ ਬਣੇ 6 ਹੈਂਡ ਗ੍ਰਨੇਡ ਜ਼ਬਤ
ਲੋਅਰ ਕ੍ਰਿਸ਼ਨਾ ਘਾਟੀ ਸੈਕਟਰ ਦੇ ਸਿੰਧਰਾ ਦੇ ਡਾਚਿਨ ਟਾਪ ਇਲਾਕੇ 'ਚ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਦੀ ਸਾਂਝੀ ਤਲਾਸ਼ੀ ਟੀਮ ਨੇ ਇਸ ਟਿਕਾਣੇ ਦਾ ਪਰਦਾਫਾਸ਼ ਕੀਤਾ