ਖ਼ਬਰਾਂ
Faridkot News : ਸਹਾਇਕ ਇੰਜੀਨੀਅਰ ਨੂੰ ਬਲੈਕਮੇਲ ਕਰਨ ਅਤੇ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦਾ ਏ.ਓ. ਮੁਅੱਤਲ : ਹਰਭਜਨ ਸਿੰਘ ETO
ਆਰੋਪੀ ਉਪ ਮੰਡਲ ਅਧਿਕਾਰੀ ਨੂੰ ਬਲੈਕਮੇਲ ਕਰਕੇ ਮੰਗ ਰਿਹਾ ਸੀ ਰਿਸ਼ਵਤ
Justice stuck in traffic jam : ਟ੍ਰੈਫਿਕ ਜਾਮ 'ਚ ਫਸੇ ਹਾਈਕੋਰਟ ਦੇ ਜਸਟਿਸ, DGP, DC ਤੇ SSP ਨੂੰ ਕੀਤਾ ਤਲਬ
ਕਿਹਾ- ਸਿਰਫ ਮੰਤਰੀਆਂ -ਵਿਧਾਇਕਾਂ ਨੂੰ ਹੀ ਸੁਰੱਖਿਆ ਦਿੰਦੀ ਹੈ ਪੁਲਿਸ
ਲਾਲਜੀਤ ਸਿੰਘ ਭੁੱਲਰ ਵੱਲੋਂ ਸੂਬੇ ਵਿੱਚ ਟਰਾਂਸਪੋਰਟ ਪ੍ਰਸ਼ਾਸਨ 'ਚ ਹੋਰ ਸੁਧਾਰ ਲਿਆਉਣ ‘ਤੇ ਜ਼ੋਰ
ਸੜਕ ਸੁਰੱਖਿਆ ਬਾਰੇ ਕੌਮੀ ਪੱਧਰ ਦੀ ਕਾਨਫ਼ਰੰਸ ਨਵੰਬਰ ਵਿੱਚ ਹੋਵੇਗੀ: ਲਾਲਜੀਤ ਸਿੰਘ ਭੁੱਲਰ
Mohali News : ਮੋਹਾਲੀ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਹਰਪਾਲ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ 'ਆਪ' 'ਚ ਸ਼ਾਮਲ
Mohali News : ਵਿਧਾਇਕ ਕੁਲਵੰਤ ਸਿੰਘ ਨੇ ਸਾਰੇ ਆਗੂਆਂ ਨੂੰ 'ਆਪ' 'ਚ ਕਰਵਾਇਆ ਸ਼ਾਮਲ
''ਮੈਂ ਖ਼ੁਦ ਕਿਸਾਨ ਹਾਂ, ਮੇਰਾ ਪ੍ਰਵਾਰ ਵੀ ਕਿਸਾਨ ਹੈ.... '' ਕਿਸਾਨਾਂ ਬਾਰੇ ਦਿੱਤੇ ਵਿਵਾਦਿਤ ਬਿਆਨ 'ਤੇ ਬੋਲੀ ਕੰਗਨਾ ਰਣੌਤ
"ਮੇਰਾ ਪ੍ਰਵਾਰ ਵੀ ਕਿਸਾਨ ਹੈ ਪਰ ਜਦੋਂ ਮੇਰੇ 'ਤੇ ਹਮਲੇ ਹੁੰਦੇ ਤਾਂ ਸਾਰੇ ਖੁਸ਼ੀ ਮਨਾਉਂਦੇ ਹਨ''
Punjab and Haryana HC : ਸਰਹੱਦ ਪਾਰੋਂ ਰੇਤ ਮਾਈਨਿੰਗ ਦਾ ਪਤਾ ਲਗਾਉਣ ਲਈ ਸਰਵੇਖਣ ਕਰਨ ਲਈ ਫੌਜ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ ? ਹਾਈਕੋਰਟ
Punjab and Haryana HC : ਮਾਮਲੇ ਨੂੰ ਹੋਰ ਵਿਚਾਰ ਲਈ 18 ਸਤੰਬਰ ਲਈ ਸੂਚੀਬੱਧ ਕੀਤਾ ਗਿਆ
Major Dhyan Chand : ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਨੂੰ ਜਨਮ ਦਿਵਸ ਮੌਕੇ 'ਤੇ ਸਲਾਮ
Major Dhyan Chand : ਉਨ੍ਹਾਂ ਨੇ ਭਾਰਤ ਦੀ ਝੋਲੀ ਵਿਚ ਹਾਕੀ ਓਲੰਪਿਕ ਦੇ ਤਿੰਨ ਸੋਨ ਤਮਗ਼ੇ ਪਾਏ
Gold Price: ਸੋਨਾ-ਚਾਂਦੀ ਇੰਨੇ ਹਜ਼ਾਰ ਰੁਪਏ ਹੋਏ ਸਸਤੇ, ਕਰੋ ਜਲਦੀ ਖਰੀਦ
ਚਾਂਦੀ ਹੋਈ 1247 ਰੁਪਏ ਸਸਤੀ
Uttarkashi News : 21 ਸਾਲਾਂ ਬਾਅਦ ਉੱਤਰਕਾਸ਼ੀ 'ਚ ਫਿਰ ਟੁੱਟਿਆ ਵਰੁਣਾਵਤਾ ਪਹਾੜ, ਮਲਬੇ 'ਚ ਦੱਬੇ ਵਾਹਨ
ਜ਼ਮੀਨ ਖਿਸਕਣ ਦੀ ਘਟਨਾ ਨੇ ਤਾਜ਼ਾ ਕੀਤੇ ਪੁਰਾਣੇ ਜ਼ਖਮ
Hockey India : ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਹਾਕੀ ਟੀਮ ਦਾ ਐਲਾਨ, ਜਾਣੋ ਕਿਸ ਨੇ ਲਈ ਪੀਆਰ ਸ਼੍ਰੀਜੇਸ਼ ਦੀ ਜਗ੍ਹਾ ?
Hockey India : ਹਰਮਨਪ੍ਰੀਤ ਸਿੰਘ ਹੋਣਗੇ ਕਪਤਾਨ ਤੇ ਵਿਵੇਕ ਸਾਗਰ ਪ੍ਰਸ਼ਾਦ ਵਾਈਸ ਕਪਤਾਨ, ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਸਤੰਬਰ ਨੂੰ ਚੀਨ ਦੇ ਖਿਲਾਫ ਖੇਡੇਗੀ