ਖ਼ਬਰਾਂ
Punjab School van overturned: ਪੰਜਾਬ ਵਿਚ ਵਾਪਰਿਆ ਵੱਡਾ ਹਾਦਸਾ, ਗੰਦੇ ਨਾਲੇ ’ਚ ਪਲਟੀ ਸਕੂਲ ਵੈਨ
Punjab School van overturned: ਲੋਕਾਂ ਨੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ
Australia Migration Limit: ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਜਾਣੋ ਨਵੇਂ ਨਿਯਮ
2025 ਤੱਕ 2,70,000 ਵਿਦਿਆਰਥੀਆਂ ਨੂੰ ਹੀ ਮਿਲੇਗਾ ਦਾਖ਼ਲਾ
Arunachal Pradesh News: ਖੱਡ ਵਿਚ ਡਿੱਗਿਆ ਫ਼ੌਜ ਦਾ ਟਰੱਕ, ਤਿੰਨ ਫੌਜੀ ਹੋਏ ਸ਼ਹੀਦ
Arunachal Pradesh News: ਮ੍ਰਿਤਕਾਂ ਦੀ ਪਛਾਣ ਹੌਲਦਾਰ ਨਛੱਤਰ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ ਗ੍ਰੇਨੇਡੀਅਰ ਆਸ਼ੀਸ਼ ਕੁਮਾਰ ਵਜੋਂ ਹੋਈ ਹੈ।
Cyber Fraud in Punjab : 1 ਲੱਖ ਰੁਪਏ ਤੋਂ ਵੱਧ ਦੇ ਮਾਮਲਿਆਂ ਵਿਚ ਲਗਭਗ ਚਾਰ ਗੁਣਾ ਵਾਧਾ, RBI ਦੀ ਰਿਪੋਰਟ ਵਿੱਚ ਖੁਲਾਸਾ
Cyber Fraud in Punjab : ਸਾਈਬਰ ਧੋਖਾਧੜੀ ਦੇ ਮਾਮਲੇ ਪਿਛਲੇ ਇਕ ਸਾਲ 'ਚ ਲਗਭਗ ਚਾਰ ਗੁਣਾ ਵਧੇ
Amritsar News: ਸਾਬਕਾ ਅਕਾਲੀ ਆਗੂ ਰਾਜਿੰਦਰ ਕੌਰ ਮੀਮਸਾ ਨੇ ਜਥੇਦਾਰ ਨੂੰ ਸੌਂਪੀ ਚਿੱਠੀ, ਬੇਅਦਬੀ ਦੇ ਦੋਸ਼ੀਆਂ ਨੂੰ ਲੈ ਕੇ ਕਹੀ ਇਹ ਗੱਲ
ਬੇਅਦਬੀ ਦੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ
Punjab News: ਵਿਜੀਲੈਂਸ ਵਿਭਾਗ ਨੇ ਪੰਚਾਇਤ ਸਕੱਤਰ, ਸਰਪੰਚ ਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਕੀਤਾ ਦਰਜ
Punjab News: ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੇਂਦਰ ਤੋਂ ਪ੍ਰਾਪਤ 1,20,000 ਰੁਪਏ ਦੀ ਗ੍ਰਾਂਟ ਨੂੰ ਹੜੱਪਣ ਦੇ ਦੋਸ਼
Fazilka News: ਫਾਜ਼ਿਲਕਾ 'ਚ ਮਾਪਿਆਂ ਨੇ ਆਪਣੇ ਹੀ ਪੁੱਤ ਨੂੰ ਜੰਜ਼ੀਰਾਂ ਨਾਲ ਬੰਨ੍ਹਿਆ, ਦੁੱਖ ਸੁਣਾਉਂਦੇ ਹੋਏ ਪਿਓ ਨੇ ਜੋੜੇ ਹੱਥ
Fazilka News: ਦਿਮਾਗੀ ਤੌਰ 'ਤੇ ਬੀਮਾਰ ਹੈ ਲੜਕਾ
Delhi News : ਮੰਕੀਪੌਕਸ ਦੀ ਜਾਂਚ ਲਈ ਬਣਾਈ ਗਈ ਪਹਿਲੀ ਸਵਦੇਸ਼ੀ ਕਿੱਟ
Delhi News : ICMR ਨੇ ਖੋਜ ਤੋਂ ਬਾਅਦ ਉਤਪਾਦਨ ਦੀ ਜ਼ਿੰਮੇਵਾਰੀ ਨਿੱਜੀ ਕੰਪਨੀ ਨੂੰ ਸੌਂਪ ਦਿੱਤੀ ਹੈ
Mangewal News: ਕੈਨੇਡਾ 'ਚ ਪੰਜਾਬੀ ਗੁਰਸਿੱਖ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ
Mangewal News: ਬਰਨਾਲਾ ਦੇ ਮਹਿਲ ਕਲਾਂ ਦਾ ਰਹਿਣ ਵਾਲਾ ਸੀ ਨੌਜਵਾਨ
Punjab News: ਜਗਰਾਉਂ 'ਚ ਕਰਿਆਨੇ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
Punjab News: ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ