ਖ਼ਬਰਾਂ
WHO Alert : ਭਾਰਤ ਵਿੱਚ 20 ਸਾਲਾਂ ਬਾਅਦ ਚਾਂਦੀਪੁਰਾ ਦਾ ਸਭ ਤੋਂ ਵੱਡਾ ਪ੍ਰਕੋਪ
WHO Alert: 15 ਅਗਸਤ ਤੱਕ ਦੇਸ਼ 'ਚ ਐਕਿਊਟ ਇਨਸੇਫਲਾਈਟਿਸ ਸਿੰਡਰੋਮ ਕਾਰਨ 82 ਲੋਕਾਂ ਦੀ ਮੌਤ ਹੋ ਚੁੱਕੀ ਹੈ, 245 ਮਾਮਲੇ ਆਏ ਸਾਹਮਣੇ
Himachal Pradesh News: ਚੰਬਾ 'ਚ ਖੱਡ 'ਚ ਡਿੱਗੀ ਕਾਰ, 3 ਸ਼ਰਧਾਲੂਆਂ ਦੀ ਮੌਤ, 8 ਗੰਭੀਰ ਜ਼ਖ਼ਮੀ
Himachal Pradesh News: ਮਨੀਮਹੇਸ਼ ਯਾਤਰਾ ਲਈ ਜਾ ਰਹੇ ਸਨ ਸ਼ਰਧਾਲੂ
Pearls Group News: ਪਰਲਜ਼ ਗਰੁੱਪ 'ਚ ਫਸੇ ਲੋਕਾਂ ਦਾ ਇੱਕ-ਇੱਕ ਪੈਸਾ ਹੋਵੇਗਾ ਵਾਪਸ, ਨਿਰਮਲ ਭੰਗੂ ਦੀ ਧੀ ਨੇ ਕੀਤਾ ਐਲਾਨ
Pearls Group News: 45,000 ਕਰੋੜ ਰੁਪਏ ਦੇ ਘਪਲੇ ਦਾ ਮਾਸਟਰਮਾਈਂਡ ਸੀ ਨਿਰਮਲ ਭੰਗੂ
Mumbai Court News: ਕਿਸੇ ਔਰਤ ਨੂੰ ਅੱਖ ਮਾਰਨਾ ਅਤੇ ਉਸ ਦਾ ਹੱਥ ਫੜਨਾ ਜਿਨਸੀ ਸ਼ੋਸ਼ਣ ਹੈ-ਅਦਾਲਤ
Mumbai Court News: ਮੁੰਬਈ ਦੀ ਅਦਾਲਤ ਨੇ ਦੋਸ਼ੀ ਪਾਇਆ ਤਾਂ ਸਜ਼ਾ ਕਿਉਂ ਨਹੀਂ?
Samrala Accident News: ਸਮਰਾਲਾ ਵਿਚ ਖੇਤੀਬਾੜੀ ਅਫਸਰ ਦੀ ਸੜਕ ਹਾਦਸੇ ਵਿਚ ਹੋਈ ਮੌਤ
Samrala Accident News: ਫਾਰਚੂਨਰ ਨੇ ਟਰੱਕ ਨੂੰ ਓਵਰ ਟੇਕ ਕਰਦਿਆਂ ਕਾਰ ਨੂੰ ਮਾਰੀ ਟੱਕਰ
Weather News: ਪੰਜਾਬ 'ਚ ਅੱਜ ਵੀ ਹੋਵੇਗੀ ਬਾਰਿਸ਼! ਯੈਲੋ ਅਲਰਟ ਜਾਰੀ
Weather News: ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ
Punjab News: ਮੁਹਾਲੀ ਵਿਚ ਡੇਂਗੂ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ, 2059 ਘਰਾਂ 'ਚੋਂ ਮਿਲਿਆ ਡੇਂਗੂ ਮੱਛਰ ਦਾ ਲਾਰਵਾ
Punjab News: ਨਗਰ ਨਿਗਮ ਵੱਲੋਂ ਉਲੰਘਣਾ ਕਰਨ ਵਾਲਿਆਂ ਦੇ 562 ਕੀਤੇ ਗਏ ਚਲਾਨ
Amritsar airport Drone : ਅੰਮ੍ਰਿਤਸਰ ਹਵਾਈ ਅੱਡੇ 'ਤੇ ਵੇਖਿਆ ਗਿਆ ਡਰੋਨ, 3.5 ਘੰਟੇ ਤੱਕ ਇਕ ਵੀ ਫਲਾਈਟ ਲੈਂਡ ਨਹੀਂ ਹੋ ਸਕੀ
Amritsar airport Drone: 1 ਵਜੇ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਹੋਈਆਂ
Punjab News: ਪੰਜਾਬ ਦੇ ਦੋ ਅਧਿਆਪਕਾਂ ਪੰਕਜ ਗੋਇਲ ਤੇ ਰਜਿੰਦਰ ਸਿੰਘ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ
ਇਸ ਰਾਸ਼ਟਰੀ ਪੁਰਸਕਾਰ ’ਚ ਹਰੇਕ ਅਧਿਆਪਕ ਨੂੰ ਮੈਰਿਟ ਸਰਟੀਫ਼ਿਕੇਟ, ਚਾਂਦੀ ਦਾ ਤਮਗ਼ਾ ਅਤੇ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ
Punjab News: ਭਿਉਰਾ ਦੀ ਜੇਲ ’ਚੋਂ ਰਿਹਾਈ ਦੀ ਅਰਜ਼ੀ ਅਦਾਲਤ ਵਲੋਂ ਰੱਦ
Punjab News: ਭਿਉਰਾ ਤੇ ਉਸ ਦੇ ਸਾਥੀਆਂ ਨੇ ਸਾਬਕਾ ਮੁੱਖ ਮੰਤਰੀ ਦਾ ਬੰਬ ਧਮਾਕੇ ਨਾਲ ਕਤਲ ਕਰ ਦਿੱਤਾ ਸੀ