ਖ਼ਬਰਾਂ
Dimpy Dhillon: 'ਆਪ' ਵਿਚ ਸ਼ਾਮਲ ਹੋਏ ਡਿੰਪੀ ਢਿੱਲੋਂ, ਦੱਸ ਦਿਤਾ ਕਿਸ ਕਰਕੇ ਛੱਡੀ ਪਾਰਟੀ, ਨਾਲ ਹੀ ਅਕਾਲੀ ਦਲ ਨੂੰ ਲੈ ਕੇ ਕੀਤੇ ਖੁਲਾਸੇ
Dimpy Dhillon: ਡਿੰਪੀ ਢਿਲੋਂ ਨੇ ਅਕਾਲੀ ਦਲ ਤੋਂ ਦਿੱਤਾ ਸੀ ਅਸਤੀਫਾ
Pavel Durov : ਟੈਲੀਗ੍ਰਾਮ ਦੇ ਸੀਈਓ 'ਤੇ ਹਨੀ ਟ੍ਰੈਪ ਦੇ ਜਾਲ 'ਚ ਫਸਾਉਣ ਦਾ ਸ਼ੱਕ
Pavel Durov : ਫਰਾਂਸ 'ਚ 12 ਮਾਮਲੇ ਦਰਜ, ਫਿਰ ਹੋਏ ਗ੍ਰਿਫਤਾਰ, ਹੁਣ ਪ੍ਰੇਮਿਕਾ ਗਾਇਬ
Maharashtra News : ਕਲਯੁਗੀ ਮਾਂ -ਪਿਓ ਦੀ ਸ਼ਰਮਨਾਕ ਕਰਤੂਤ ,5 ਦਿਨ ਦੇ ਬੱਚੇ ਦਾ 1 ਲੱਖ ਰੁਪਏ 'ਚ ਕੀਤਾ ਸੌਦਾ ,ਵਜ੍ਹਾ ਜਾਣ ਹੈਰਾਨ ਹੋਏ ਲੋਕ
ਬੱਚੇ ਨੂੰ ਖਰੀਦਣ ਵਾਲੇ ਜੋੜੇ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ
ਭਾਰਤ ਦੀ ਦੂਜੀ ਪਰਮਾਣੂ ਪਣਡੁੱਬੀ ਅਰਿਘਾਟ ਤਿਆਰ, ਜਾਣੋ ਖਾਸ ਗੱਲਾਂ
60 ਹਜ਼ਾਰ ਕੁਇੰਟਲ ਦਾ ਭਾਰ, ਮਿਜ਼ਾਈਲ ਹਮਲੇ ਦੀ ਰੇਂਜ 750 ਕਿਲੋਮੀਟਰ ਤੱਕ
Sunder Sham Arora: 'ਬੀਜੇਪੀ' ਛੱਡ ਕੇ ਮੁੜ ਕਾਂਗਰਸ 'ਚ ਸ਼ਾਮਲ ਹੋਏ ਸੁੰਦਰ ਸ਼ਾਮ ਅਰੋੜਾ
Sunder Sham Arora: ਜੂਨ 2022 'ਚ ਚੋਣਾਂ ਤੋਂ ਬਾਅਦ ਭਾਜਪਾ 'ਚ ਹੋਏ ਸਨ ਸ਼ਾਮਲ
Punjab News : ਪਰਲ ਗਰੁੱਪ ਦੇ ਮਾਲਕ ਨਿਰਮਲ ਭੰਗੂ ਦੇ ਪਰਿਵਾਰ ਨੇ ਜਾਰੀ ਕੀਤਾ ਜਨਤਕ ਨੋਟਿਸ, ਕਿਹਾ- ਨਿਵੇਸ਼ਕਾਂ ਦੇ ਪੈਸੇ ਵਾਪਸ ਕਰਾਂਗੇ
ਪਰਲ ਗਰੁੱਪ ਦੇ ਮਾਲਕ ਅਤੇ 45 ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਮਾਸਟਰ ਮਾਈਂਡ ਨਿਰਮਲ ਸਿੰਘ ਭੰਗੂ ਦਾ ਅੱਜ ਚੰਡੀਗੜ੍ਹ ਵਿਖੇ ਹੋਵੇਗਾ ਅੰਤਿਮ ਸਸਕਾਰ
ਦਿੱਲੀ ਦੀ ਅਦਾਲਤ ਨੇ ਇੰਜੀਨੀਅਰ ਰਸ਼ੀਦ ਦੀ ਜ਼ਮਾਨਤ ਪਟੀਸ਼ਨ 'ਤੇ ਆਪਣਾ ਫੈਸਲਾ ਰੱਖਿਆ ਸੁਰੱਖਿਅਤ
4 ਸਤੰਬਰ ਨੂੰ ਇਹ ਹੁਕਮ ਸੁਣਾਏ ਜਾਣ ਦੀ ਸੰਭਾਵਨਾ
Haryana News : ਭੁਪਿੰਦਰ ਸਿੰਘ ਅਸੰਧ ਹਰਿਆਣਾ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਬਣੇ ਪ੍ਰਧਾਨ
Haryana News : ਭੁਪਿੰਦਰ ਸਿੰਘ ਅਸੰਧ ਨੂੰ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੀ ਸਫਲਤਾ ਦੇ ਮੱਦੇਨਜ਼ਰ ਮੁੜ ਪ੍ਰਧਾਨ ਨਿਯੁਕਤ ਕੀਤਾ ਗਿਆ
Amritsar Airport Rats News: ਅੰਮ੍ਰਿਤਸਰ ਹਵਾਈ ਅੱਡੇ 'ਤੇ ਚੂਹਿਆਂ ਨੇ ਮਚਾਈ ਦਹਿਸ਼ਤ, ਯਾਤਰੀ ਨੇ ਬਣਾਈ ਵੀਡੀਓ
Amritsar Airport Rats News: ਨਾਲ ਹੀ ਯਾਤਰੀ ਨੇ ਉੱਚ ਅਧਿਕਾਰੀਆਂ ਨੂੰ ਦਿਤੀ ਲਿਖਤੀ ਸ਼ਿਕਾਇਤ
Punjab News: CM ਮਾਨ ਅੱਜ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਫ਼ਤਰ ਦਾ ਕੀਤਾ ਉਦਘਾਟਨ
Punjab News: ਵਟਸਐਪ ਨੰਬਰ 9779100200 ਵੀ ਕੀਤਾ ਜਾਰੀ