ਖ਼ਬਰਾਂ
Asia Cup: ਕੀ ਭਾਰਤ-ਪਾਕਿਸਤਾਨ ਵਿਚਕਾਰ ਹੋਵੇਗਾ ਫ਼ਾਈਨਲ? ਟੀਮ ਇੰਡੀਆ ਕੋਲ ਨੌਵੀਂ ਵਾਰ ਚੈਂਪੀਅਨ ਬਣਨ ਦਾ ਮੌਕਾ
ਬੀਤੇ ਦਿਨ ਖੇਡੇ ਗਏ ਸੁਪਰ ਫੋਰ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ
Mohali News: ਕਾਰੋਬਾਰੀ ਖ਼ੁਦਕੁਸ਼ੀ ਮਾਮਲੇ ਵਿਚ ਏਆਈਜੀ ਗੁਰਜੋਤ ਕਲੇਰ ਨੂੰ ਰਾਹਤ ਨਹੀਂ, ਅਦਾਲਤ ਨੇ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ
Mohali News: ਕਲੇਰ 'ਤੇ ਕਾਰੋਬਾਰੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਲੱਗਿਆ ਦੋਸ਼
Mohali Gym Firing News: ਮੁਹਾਲੀ ਦੇ ਫੇਜ਼ ਦੋ 'ਚ ਸਵੇਰੇ ਚੜ੍ਹਦੀ ਸਵੇਰ ਫ਼ਾਇਰਿੰਗ, ਜਿਮ ਮਾਲਕ 'ਤੇ ਚਲਾਈਆਂ ਗੋਲੀਆਂ
Mohali Gym Firing News: ਗੰਭੀਰ ਹਾਲਤ ਵਿਚ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਕਰਵਾਇਆ ਦਾਖ਼ਲ
Punjab Stubble Burning Cases: ਪੰਜਾਬ 'ਚ ਪਰਾਲੀ ਸਾੜਨ ਦੇ 75 ਮਾਮਲੇ ਆਏ ਸਾਹਮਣੇ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 43 ਮਾਮਲੇ ਦਰਜ
Punjab Stubble Burning Cases: ਪਟਿਆਲਾ ਅਤੇ ਤਰਨਤਾਰਨ ਵਿੱਚ ਅੱਗ ਲੱਗਣ ਦੀਆਂ ਨੌਂ-ਨੌਂ ਘਟਨਾਵਾਂ ਵਾਪਰੀਆਂ
Asia Cup 2025: ਏਸ਼ੀਆ ਕੱਪ ਦੇ ਫ਼ਾਈਨਲ ਵਿੱਚ ਪਹੁੰਚੀ ਟੀਮ ਇੰਡੀਆ, ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ
Asia Cup 2025: ਅਭਿਸ਼ੇਕ ਸ਼ਰਮਾ ਨੇ ਅਰਧ ਸੈਂਕੜਾ ਲਗਾਇਆ, ਕੁਲਦੀਪ ਯਾਦਵ ਨੇ ਲਈਆਂ 3 ਵਿਕਟਾਂ
Canada News: ਕੈਨੇਡਾ ਵਿਚ ਭਾਰਤੀ ਡਰਾਈਵਰ ਨੂੰ ਚਾਰ ਸਾਲ ਦੀ ਕੈਦ
21 ਸਾਲਾ ਵਿਦਿਆਰਥਣ ਮਾਰੀ ਸੀ ਟੱਕਰ, ਹਸਪਤਾਲ ਲਿਜਾਂਦੇ ਪੀੜਤ ਦੀ ਹੋ ਗਈ ਸੀ ਮੌਤ
Indore Airport Rat News: ਹੁਣ ਇੰਦੌਰ ਹਵਾਈ ਅੱਡੇ ਉਤੇ ਮੁਸਾਫ਼ਰ ਨੂੰ ਚੂਹੇ ਨੇ ਵਢਿਆ
Indore Airport Rat News: ਹਵਾਈ ਅੱਡੇ ਦੇ ਡਾਕਟਰ ਨੇ ਮੁਸਾਫ਼ਰ ਨੂੰ ਟੀਕਾ ਲਗਾਇਆ ਅਤੇ ਐਂਟੀਬਾਇਓਟਿਕ ਗੋਲੀਆਂ ਦਿਤੀਆਂ।
Australia News: ਬੱਚੀ ਨਾਲ ਜਿਨਸੀ ਅਪਰਾਧ ਤਹਿਤ ਕੈਦ ਭਾਰਤੀ ਨਾਗਰਿਕ ਨੂੰ ਆਸਟਰੇਲੀਆ ਵਿਚੋਂ ਨਿਕਾਲਾ
Australia News: ਇਹ ਵਿਅਕਤੀ ਵਿਦਿਆਰਥੀ ਵੀਜ਼ੇ 'ਤੇ ਤਸਮਾਨੀਆ ਆਇਆ ਸੀ ਅਤੇ ਉਬਰ, ਟੈਕਸੀ ਅਤੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ
CBSE ਨੇ 10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਅਸਥਾਈ ਡੇਟਸ਼ੀਟ ਕੀਤੀ ਜਾਰੀ
17 ਫਰਵਰੀ ਤੋਂ 15 ਜੁਲਾਈ ਤੱਕ ਹੋਣਗੀਆਂ ਪ੍ਰੀਖਿਆਵਾਂ
ਮੱਧ ਪ੍ਰਦੇਸ਼ 'ਚ ਚੂਹਿਆਂ ਦਾ ਕਹਿਰ, ਇੰਦੌਰ ਹਵਾਈ ਅੱਡੇ ਉੱਤੇ ਮੁਸਾਫ਼ਰ ਨੂੰ ਵੱਢਿਆ
ਮੁਸਾਫ਼ਰ ਦਾ ਤੁਰੰਤ ਕਰਵਾਇਆ ਗਿਆ ਇਲਾਜ