ਖ਼ਬਰਾਂ
ਇਸ ਸਾਲ 50,000 ਮੁਲਾਜ਼ਮਾਂ ਦੀ ਭਰਤੀ ਕਰਨਗੇ ਸਰਕਾਰੀ ਬੈਂਕ
21,000 ਅਧਿਕਾਰੀ ਹੋਣਗੇ ਅਤੇ ਬਾਕੀ ਕਲਰਕਾਂ ਸਮੇਤ ਸਟਾਫ ਹੋਣਗੇ।
ਗਡਕਰੀ ਨੇ ਮਹਾਂਸ਼ਕਤੀਆਂ ਦੀ ਤਾਨਾਸ਼ਾਹੀ ਦੀ ਕੀਤੀ ਆਲੋਚਨਾ
ਚੱਲ ਰਹੀਆਂ ਜੰਗਾਂ ਦਾ ਹਵਾਲਾ ਦੇ ਕੇ ‘ਵਿਸ਼ਵ ਯੁੱਧ' ਹੋਣ ਦਾ ਸ਼ੱਕ ਪ੍ਰਗਟਾਇਆ
ਸੰਵਿਧਾਨ ਦੀ ਵਿਆਖਿਆ ਵਿਹਾਰਕ ਹੋਣੀ ਚਾਹੀਦੀ ਹੈ : ਚੀਫ਼ ਜਸਟਿਸ
ਜੱਜਾਂ ਨੂੰ ਸੰਸਥਾ ਦੀ ਸਾਖ ਬਚਾਉਣ ਦੀ ਅਪੀਲ ਕੀਤੀ
Delhi News : ਪੀਐਮ ਮੋਦੀ ਨੇ ਆਸ਼ੂਰਾ ਵਾਲੇ ਦਿਨ ਹਜ਼ਰਤ ਇਮਾਮ ਹੁਸੈਨ (ਏਐਸ) ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
Delhi News : ਹਜ਼ਰਤ ਇਮਾਮ ਹੁਸੈਨ (ਅ.ਸ.) ਦੀ ਕੁਰਬਾਨੀ ਧਰਮ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਯਾਦ ਦਿਵਾਉਂਦੀ ਹੈ: ਪ੍ਰਧਾਨ ਮੰਤਰੀ
ਪੰਜਾਬ ਦੇ ਪਾਣੀ ਨੂੰ ਲੈ ਕੇ ਕਿਸਾਨਾਂ ਨੇ ਕੀਤੇ ਵੱਡੇ ਐਲਾਨ
ਰਿਪੇਰੀਅਨ ਰਾਹੀਂ ਹਰਿਆਣੇ ਨੂੰ 40- 60 ਦਾ ਹਿੱਸਾ ਉਹ ਜਾ ਰਿਹਾ ਉਸ ਤੋਂ ਜਿਹੜਾ ਵੱਧ ਪਾਣੀ ਜਾ ਰਿਹਾ ਉਹਨੂੰ ਪਾਣੀ ਨੂੰ ਬੰਦ ਕਰੇ
Delhi News : ਰੱਖਿਆ ਮੰਤਰੀ 7 ਜੁਲਾਈ ਨੂੰ ਨਵੀਂ ਦਿੱਲੀ 'ਚ ਰੱਖਿਆ ਲੇਖਾ ਵਿਭਾਗ ਦੁਆਰਾ ਆਯੋਜਿਤ ਕੰਟਰੋਲਰਜ਼ ਕਾਨਫਰੰਸ ਦਾ ਕਰਨਗੇ ਉਦਘਾਟਨ
Delhi News : ਤਿੰਨਾਂ ਸੈਨਾਵਾਂ ਦੇ ਮੁਖੀਆਂ ਦੀ ਰਹੇਗੀ ਮੌਜੂਦਗੀ
Himachal Pradesh Road Accident : ਕੁੱਲੂ 'ਚ ਚਲਦੀ ਕਾਰ ਡੂੰਘੀ ਖੱਡ 'ਚ ਡਿੱਗੀ, 4 ਲੋਕਾਂ ਦੀ ਮੌਤ,1 ਜ਼ਖ਼ਮੀ
Himachal Pradesh Road Accident : ਪੁਲਿਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚੀਆਂ
ਮਿਆਦ ਪੁਗਾ ਚੁੱਕੇ ਵਾਹਨਾਂ 'ਤੇ ਪਾਬੰਦੀ ਹਟਾਉਣ ਲਈ ਰਾਜਪਾਲ ਨੇ ਦਿੱਲੀ ਸਰਕਾਰ ਨੂੰ ਲਿਖਿਆ ਪੱਤਰ
ਮੱਧ ਵਰਗ ਆਪਣੀ ਪੂਰੀ ਕਮਾਈ ਵਾਹਨ ਲੈਣ 'ਚ ਹੀ ਖ਼ਰਚ ਕਰ ਦਿੰਦਾ: ਵਿਨੈ ਕੁਮਾਰ ਸਕਸੈਨਾ
ਦਿਲਜੀਤ ਦੋਸਾਂਝ ਨੇ ਕਿਸਾਨੀ ਅੰਦੋਲਨ ਮੌਕੇ ਚੈੱਕ ਦਿੱਤਾ, ਉਹ ਵੀ ਵਾਪਸ ਕਰ ਦਿੱਤਾ ਸੀ: ਜੰਗਵੀਰ ਸਿੰਘ ਚੌਹਾਨ
'ਸਾਡਾ ਕੋਈ ਅਕਾਉਂਟ ਨਹੀਂ ਸੀ, ਸਾਡੇ ਕੋਲ ਕੋਈ 2 ਕਰੋੜ ਨਹੀਂ ਆਏ'
30 ਸਾਲ ਬਾਅਦ ਬਾਰਾਮੂਲਾ 'ਚ ਨਗਰ ਕੀਰਤਨ ਦਾ ਕੀਤਾ ਆਯੋਜਨ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰਰ ਕੀਰਤਨ