ਖ਼ਬਰਾਂ
K Kavitha Bail :ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਕੇ. ਕਵਿਤਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ, ਜਮ੍ਹਾ ਕਰਵਾਉਣਾ ਹੋਵੇਗਾ ਪਾਸਪੋਰਟ
ਉਨ੍ਹਾਂ ਨੂੰ ਈਡੀ ਅਤੇ ਸੀਬੀਆਈ ਦੇ ਕੇਸਾਂ ਵਿੱਚ ਜ਼ਮਾਨਤ ਦਿੱਤੀ ਗਈ ਹੈ
Moga News : ਮੋਗਾ 'ਚ ਕੈਂਟਰ ਦੀ ਲਪੇਟ 'ਚ ਆਉਣ ਨਾਲ ਇਕ ਸਾਲ ਦੀ ਬੱਚੀ ਦੀ ਹੋਈ ਮੌਤ
Moga News : ਘਟਨਾ ਦੇ ਸਮੇਂ ਕੁਝ ਲੋਕ ਝੁੱਗੀ 'ਚ ਆਏ ਸੀ ਸਮੋਸੇ ਵੰਡਣ, ਲੜਕੀ ਦੇ ਮਾਪੇ ਲੈਣ ਗਏ ਸੀ ਸਮੋਸੇ
Lottery Winner: ਗਰੀਬ ਪਰਿਵਾਰ ਦੀ ਚਮਕੀ ਕਿਸਮਤ; 2.5 ਕਰੋੜ ਰੁਪਏ ਦੀ ਲੱਗੀ ਲਾਟਰੀ
Lottery Winner: ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਕਬਾੜੀਏ ਦਾ ਕੰਮ ਕਰਦਾ ਹੈ ਅਤੇ ਪਿਛਲੇ 50 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ।
Abohar News : ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਵਿਦਿਆਰਥੀ ਦੀ ਹੋਈ ਮੌਤ
Abohar News : ਕ੍ਰਿਸ਼ਨ ਜਨਮ ਅਸ਼ਟਮੀ ਦੀ ਝਾਕੀ ਦੇਖਣ ਗਿਆ ਨੌਜਵਾਨ, ਰੇਲਵੇ ਟਰੈਕ ’ਤੇ ਮਿਲੀ ਲਾਸ਼
Rape With Nursing Student: ਹੁਣ ਇਕ ਹੋਰ ਨਰਸਿੰਗ ਵਿਦਿਆਰਥਣ ਨਾਲ ਦਰਿੰਦਗੀ; ਆਟੋ ਚਾਲਕ ਨੇ ਕੀਤਾ ਰੇਪ
Rape With Nursing Student: ਆਟੋ ਚਾਲਕ ਨੇ ਪੀੜਤਾ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਜੰਗਲ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ।
Himachal Pradesh : ਬੱਸ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਰਾਹਤ, ਹੁਣ ਮੋਬਾਈਲ ਰਾਹੀਂ ਵੀ ਟਿਕਟ ਕੱਟ ਸਕਣਗੇ ਕੰਡਕਟਰ
Himachal Pradesh : ਯਾਤਰੀ ਕਿਊਆਰ ਕੋਡ ਅਤੇ ਕਾਰਡ ਨੂੰ ਸਵੈਪ ਕਰਕੇ ਕਿਰਾਏ ਦਾ ਕਰ ਸਕਣਗੇ ਭੁਗਤਾਨ
Gujrat Rain Alert: ਮੀਂਹ ਕਾਰਨ ਲੋਕਾਂ 'ਚ ਹਾਹਾਕਾਰ! 3 ਲੋਕਾਂ ਦੀ ਮੌਤ
Gujrat Rain Alert: ਕਰੀਬ 20 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ
Nabanna Protest ਸ਼ੁਰੂ, ਕੋਲਕਾਤਾ ਪੁਲਿਸ ਨੇ ਇਸ ਨੂੰ ਰੋਕਣ ਲਈ ਹਾਵੜਾ ਬ੍ਰਿਜ ਨੂੰ ਕੀਤਾ ਸੀਲ, 4 ਵਿਦਿਆਰਥੀ ਹਿਰਾਸਤ 'ਚ
ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ
Punjab News: ਨਸ਼ਾ ਕਰਨ ਤੋਂ ਰੋਕਣਾ ਪਿਆ ਮਹਿੰਗਾ! ਨਸ਼ੇੜੀਆਂ ਨੇ ਹੋਮਗਾਰਡ ਦੇ ਪਰਿਵਾਰ ਉੱਤੇ ਕਰ ਦਿੱਤਾ ਹਮਲਾ
Punjab News: ਖੂਨ ਨਾਲ ਲੱਥਪੱਥ ਪਰਿਵਾਰਕ ਮੈਂਬਰਾਂ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ