ਖ਼ਬਰਾਂ
Kangana Ranaut: ਕੰਗਨਾ ਰਣੌਤ ਦੇ ਬਿਆਨ ਤੋਂ ਭਾਜਪਾ ਦੀ ਦੂਰੀ ਮਹਿਜ਼ ਇੱਕ ਦਿਖਾਵਾ ਹੈ, ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ: ਨੀਲ ਗਰਗ
ਕੰਗਨਾ ਰਣੌਤ ਨੂੰ ਲੈ ਕੇ ਨੀਲ ਗਰਗ ਦਾ ਵੱਡਾ ਬਿਆਨ
ਜੰਮੂ-ਕਸ਼ਮੀਰ ਚੋਣਾਂ: ਸਿੱਖ ਜਥੇਬੰਦੀ 3 ਸੀਟਾਂ ’ਤੇ ਲੜੇਗੀ ਚੋਣ
ਸਿੱਖਾਂ ਨੇ ਆਪਣੇ ਮੁੱਦਿਆਂ ਨੂੰ ਲੈ ਕੇ ਚੋਣ ਲੜਨ ਦਾ ਫੈਸਲਾ ਕੀਤਾ ਸੀ।
Punjab News: ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਬਿਆਨ, "ਭਾਜਪਾ ਹੁਣ ਅਤੇ ਹਮੇਸ਼ਾ ਲਈ ਮੇਰਾ ਘਰ ਹੈ", ਜਾਣੋ ਹੋਰ ਕੀ ਕਿਹਾ
ਪਾਰਟੀ ਨੂੰ ਮਜ਼ਬੂਤ ਕਰਨ ਲਈ ਕਰਾਂਗਾ ਕੰਮ - ਮਨਪ੍ਰੀਤ ਬਾਦਲ
Jalandhar News: ਜਲੰਧਰ ਪੁਲਿਸ ਦਾ ਵੱਡਾ ਐਕਸ਼ਨ, 10.5 ਕਿਲੋ ਅਫੀਮ ਸਮੇਤ 2 ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਨਸ਼ਾ ਤਸਕਰਾਂ ਨੂੰ ਲੈ ਕੇ ਪੁਲਿਸ ਸਖ਼ਤ ਹੋ ਗਈ ਹੈ।
ਬਿਜਲੀ ਚੋਰੀ ਕਰਨ ਵਾਲਿਆ ਨੂੰ ਲੈ ਕੇ ਸਰਕਾਰ ਸਖ਼ਤ, 3349 ਕੇਸ ਫੜ੍ਹੇ, ਕਰੋੜਾ ਰੁਪਏ ਲਗਾਇਆ ਜੁਰਮਾਨਾ
50,781 ਕੁਨੈਕਸ਼ਨਾਂ ਦੀ ਹੋਈ ਜਾਂਚ, ਚੋਰੀ ਦੇ 3,349 ਮਾਮਲੇ ਫੜ੍ਹੇ।
Punjab News: ਮੁੱਖ ਮੰਤਰੀ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਟੀ-ਸ਼ਰਟ ਅਤੇ ਲੋਗੋ ਲਾਂਚ ਕੀਤਾ
Punjab News: ਵੱਡ ਆਕਾਰੀ ਖੇਡ ਮੁਕਾਬਲੇ ਦੀ 29 ਅਗਸਤ ਨੂੰ ਸੰਗਰੂਰ ਤੋਂ ਹੋਵੇਗੀ
Russia on Ukraine:ਯੂਕਰੇਨ 'ਤੇ ਰੂਸ ਦਾ ਸਭ ਤੋਂ ਵੱਡਾ ਹਮਲਾ, 200 ਮਿਜ਼ਾਈਲ-ਡਰੋਨ ਨੇ ਕਈ ਸ਼ਹਿਰਾਂ ਨੂੰ ਬਣਾਇਆ ਨਿਸ਼ਾਨਾ
ਰੂਸ ਨੇ 100 ਤੋਂ ਜ਼ਿਆਦਾ ਮਿਜ਼ਾਈਲਾਂ ਅਤੇ ਕਰੀਬ 100 ਡਰੋਨਾਂ ਨਾਲ ਯੂਕਰੇਨ 'ਤੇ ਹਮਲਾ ਕੀਤਾ।
Bangladesh News: ਬੰਗਲਾਦੇਸ਼ 'ਚ ਹੋਈ ਮੁੜ ਹਿੰਸਾ, 50 ਵਿਅਕਤੀ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪਿਛਲੇ ਦੋ ਦਿਨਾਂ ਤੋਂ ਅੰਸਾਰ ਗਰੁੱਪ ਕਰ ਰਿਹਾ ਸੀ ਪ੍ਰਦਰਸ਼ਨ
Bank Holidays in September 2024: ਸਤੰਬਰ ਮਹੀਨੇ 'ਚ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਬੈਂਕ
September Bank Holidays: ਜਲਦੀ ਨਿਪਟਾ ਲਓ ਬੈਂਕ ਦੇ ਕੰਮ
NEET-PG Result: ਚੰਡੀਗੜ੍ਹ ਦੇ ਲੜਕੇ ਨੇ NEET-PG 'ਚ ਹਾਸਿਲ ਕੀਤਾ ਪਹਿਲਾ ਸਥਾਨ
ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ-ਪੋਸਟ ਗ੍ਰੈਜੂਏਸ਼ਨ (NEET PG) ਵਿੱਚ ਆਲ ਇੰਡੀਆ ਪਹਿਲਾ ਰੈਂਕ ਪ੍ਰਾਪਤ ਕੀਤਾ।