ਖ਼ਬਰਾਂ
ਕੋਲਕਾਤਾ ਕਾਂਡ ਦੇ ਖਿਲਾਫ਼ ਭਲਕੇ ਨਬੰਨਾ 'ਚ ਰੋਸ ਮਾਰਚ, ਪੁਲਿਸ ਅਲਰਟ 'ਤੇ, ਸੀਸੀਟੀਵੀ ਨਿਗਰਾਨੀ, ਪੜ੍ਹੋ ਪੂਰੀ ਰਿਪੋਰਟ
ਪੱਛਮੀ ਬੰਗਾਲ 'ਚ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਖਿਲਾਫ ਮੰਗਲਵਾਰ 27 ਅਗਸਤ ਨੂੰ ਕੋਲਕਾਤਾ ਅਤੇ ਹਾਵੜਾ 'ਚ ਵੱਡਾ ਵਿਰੋਧ ਪ੍ਰਦਰਸ਼ਨ
ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਅਪਣੇ ਯੂਕਰੇਨ ਦੌਰੇ ਬਾਰੇ ਜਾਣਕਾਰੀ ਦਿਤੀ
ਯੂਕਰੇਨ ’ਚ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਵਾਪਸੀ ਲਈ ਭਾਰਤ ਦੇ ਪੂਰਨ ਸਮਰਥਨ ਨੂੰ ਦੁਹਰਾਇਆ
Canada News: ਕੈਨੇਡਾ ਨੇ ਚੀਨ ਨੂੰ ਦਿੱਤਾ ਝਟਕਾ, ਇਲੈਕਟ੍ਰਿਕ ਵਾਹਨਾਂ 'ਤੇ ਲਗਾਇਆ 100% ਟੈਰਿਫ
ਚੀਨ ’ਚ ਬਣੇ ਇਲੈਕਟ੍ਰਿਕ ਵਾਹਨਾਂ ’ਤੇ ਮੋਟੇ ਟੈਰਿਫ਼ ਲਾਏਗਾ ਕੈਨੇਡਾ
ਅਮਰੀਕੀ ਸੰਸਦ ’ਚ 4 ਫ਼ਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਮਾਨਤਾ ਦਿਤੀ ਗਈ
ਪੰਜਾਬ ’ਚ 1986 ’ਚ ਵਾਪਰੀ ਘਟਨਾ ਨੂੰ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਕਰਾਰ ਦਿਤਾ ਗਿਆ
ਜਲੰਧਰ ਦੇ ਇਤਿਹਾਸਕ ਘਰ ’ਚ ਰਹਿਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, 176 ਸਾਲ ਪੁਰਾਣੇ ਘਰ ਨੂੰ ਅੰਤਿਮ ਰੂਪ
CM Bhagwant Singh Mann will live in the historical house of Jalandhar
ਲੁਧਿਆਣਾ ਪੁਲਿਸ ਵੱਲੋਂ 6 ਨਸ਼ਾ ਤਸਕਰਾਂ ਖਿਲਾਫ਼ ਵੱਡਾ ਐਕਸ਼ਨ, 3.93 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਨਸ਼ੇ ਨਾਲ ਬਣਾਈ ਪ੍ਰੋਪਰਟੀ ਨੂੰ ਸੀਜ਼ ਕਰ ਰਹੀ ਪੁਲਿਸ
khanna News:ਵੰਦੇ ਭਾਰਤ ਟ੍ਰੇਨ ’ਤੇ ਹੋਇਆ ਪਥਰਾਅ, ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਰੇਲਵੇ ਸੁਰੱਖਿਆ ਬਲ ਖੰਨਾ ਨੇ ਟਰੇਨ ਗਾਰਡ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
Chandigarh News: ਪਾਸਪੋਰਟ ਸੇਵਾ ਪੋਰਟਲ ਨੂੰ ਲੈ ਕੇ ਅਹਿਮ ਖ਼ਬਰ, 29 ਅਗਸਤ ਤੋਂ 2 ਸਤੰਬਰ ਤੱਕ ਰਹੇਗਾ ਬੰਦ
ਚੰਡੀਗੜ੍ਹ ਦੇ ਸੈਕਟਰ 34 ਸਥਿਤ ਖੇਤਰੀ ਪਾਸਪੋਰਟ ਦਫ਼ਤਰ ਦੀਆਂ 30 ਅਗਸਤ ਵਾਲੀਆਂ ਸਾਰੀਆਂ appointment ਰੱਦ
Jammu and Kashmir Elections:ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਤੇ ਨੈਸ਼ਨਲ ਕਾਨਫ਼ਰੰਸ ’ਚ ਬਣੀ ਸਹਿਮਤੀ, ਜਾਣੋ ਪੂਰੀ ਡਿਟੇਲ
51 ਸੀਟਾਂ 'ਤੇ ਚੋਣ ਲੜੇਗੀ NC, 32 ਸੀਟਾਂ 'ਤੇ ਚੋਣ ਲੜੇਗੀ ਕਾਂਗਰਸ
Weather Update News: ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ
ਦੱਖਣੀ ਰਾਜਸਥਾਨ, ਗੁਜਰਾਤ, ਸੌਰਾਸ਼ਟਰ ਅਤੇ ਕੱਛ ’ਚ 26 ਤੋਂ 29 ਅਗੱਸਤ ਤਕ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।