ਖ਼ਬਰਾਂ
Himachal Pradesh: ਹਿਮਾਚਲ ਗਏ ਪੰਜਾਬੀਆਂ ਨਾਲ ਵਾਪਰਿਆ ਭਾਣਾ, ਖੱਡ ਵਿਚ ਡਿੱਗੀ ਕਾਰ, ਇਕ ਦੀ ਮੌਤ
Himachal Pradesh: ਜਲੰਧਰ ਦੇ ਰਹਿਣ ਵਾਲੇ ਹਨ ਨੌਜਵਾਨ
Punjab News: ਪਟਿਆਲਾ ਪੁਲਿਸ ਨੇ ਸਮਾਣਾ ਤੇ ਪਾਤੜਾਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰ ਕੀਤੇ ਕਾਬੂ
Punjab News: ਮੁਲਜ਼ਮਾਂ ਕੋਲੋਂ ਗੱਡੀ, ਚੋਰੀ ਦੇ 28 ਸਲੰਡਰ ਅਤੇ ਹੋਰ ਸਮਾਨ ਬਰਾਮਦ
Bihar News : ਬਿਹਾਰ 'ਚ ਕਿਸ਼ਤੀ ਪਲਟਣ ਨਾਲ ਇਕ ਔਰਤ ਸਣੇ 6 ਲੋਕ ਡੁੱਬੇ
Bihar News : ਕਰੀਬ 50 ਲੋਕ ਇਕ ਕਿਸ਼ਤੀ 'ਤੇ ਸਵਾਰ ਹੋ ਕੇ ਗੰਡਕ ਦਿਆਰਾ 'ਚ ਪਸ਼ੂਆਂ ਦਾ ਲਿਆਉਣ ਜਾ ਰਹੇ ਸੀ ਚਾਰਾ
Sangrur News : ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਕੁੜਮ ਨੇ ਕੀਤੀ ਖੁਦਕੁਸ਼ੀ
Sangrur News : ਫਿਲਹਾਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਡੈਡ ਬਾਡੀ ਨੂੰ ਰਖਵਾਇਆ ਗਿਆ
Punjabi Dies In America: ਅਮਰੀਕਾ ’ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ
Punjabi Dies In America: ਡੇਢ ਸਾਲ ਪਹਿਲਾ ਹੀ ਗਿਆ ਸੀ ਵਿਦੇਸ਼
Punjab and Haryana High Court : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 25 ਸਾਲ ਪੁਰਾਣੇ ਕੇਸ ’ਚ ਸੁਣਾਇਆ ਫੈਸਲਾ
Punjab and Haryana High Court : ਕੋਈ ਵੀ ਅਦਾਰਾ ਕਿਸੇ ਕਰਮਚਾਰੀ ਨੂੰ ਸੇਵਾਮੁਕਤੀ ਤਰੀਕ ਤੋਂ ਪਹਿਲਾਂ ਬਰਖ਼ਾਸਤ ਨਹੀਂ ਕਰ ਸਕਦਾ
School Holiday News: ਸਕੂਲੀ ਬੱਚਿਆਂ ਨੂੰ ਲੱਗੀਆਂ ਮੌਜਾਂ, ਫਿਰ ਹੋਈਆਂ 5 ਛੁੱਟੀਆਂ
School Holiday News: ਅਗਸਤ ਦਾ ਮਹੀਨਾ ਛੁੱਟੀਆਂ ਵਾਲਾ ਰਿਹਾ
Indian Refuge Canadian airports: ਕੈਨੇਡਾ ’ਚ ਪਿਛਲੇ 6 ਮਹੀਨਿਆਂ 'ਚ 16,800 ਭਾਰਤੀਆਂ ਨੇ ਮੰਗੀ ਸ਼ਰਨ, ਦੇਖੋ ਅੰਕੜੇ
Indian Refuge Canadian airports : ਸ਼ਰਨ ਮੰਗਣ ਵਾਲਿਆਂ ’ਚ ਪੰਜਾਬੀਆਂ ਦਾ ਨਾਂਅ ਸਭ ਤੋਂ ਉਪਰ, 30 ਫੀਸਦੀ ਇਕੱਲੇ ਪੰਜਾਬ ਦੇ ਹਨ ਸ਼ਰਨ ਲੈਣ ਵਾਲੇ
Kolkata Case: 'ਮੇਰਾ ਬੇਟਾ ਬੇਕਸੂਰ ਹੈ, ਉਸ ਨੂੰ ਫਸਾਇਆ ਗਿਆ ਹੈ', ਦੋਸ਼ੀ ਸੰਜੇ ਰਾਏ ਦੀ ਮਾਂ ਦਾ ਦਾਅਵਾ
Kolkata Case: ਕੋਲਕਾਤਾ ਬਲਾਤਕਾਰ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਰਾਏ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ