ਖ਼ਬਰਾਂ
Assam gang-rape: ਸਮੂਹਿਕ ਬਲਾਤਕਾਰ ਦੇ ਦੋਸ਼ੀ ਨੇ ਹਿਰਾਸਤ 'ਚੋਂ ਫਰਾਰ ਹੋ ਕੇ ਛੱਪੜ 'ਚ ਮਾਰੀ ਛਾਲ, ਡੁੱਬਣ ਕਾਰਨ ਹੋਈ ਮੌਤ
Assam gang-rape: ਪੁਲਿਸ ਸਵੇਰੇ ਸਾਢੇ ਤਿੰਨ ਵਜੇ ਸਾਨੂੰ ਵਾਰਦਾਤ ਵਾਲੀ ਥਾਂ ਲੈ ਜਾ ਰਹੀ ਸੀ
Pathankot News: ਪ੍ਰੇਮਿਕਾ ਦੇ ਵਿਆਹ ਤੋਂ ਇਨਕਾਰ ਕਰਨ 'ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Pathankot News: ਵਿਆਹ ਦਾ ਲਾਰਾ ਲਗਾ ਕੇ ਕੁੜੀ ਬਾਅਦ ਵਿਚ ਮੁਕਰ ਗਈ
Bangladesh Flood News : ਬੰਗਲਾਦੇਸ਼ 'ਚ 30 ਸਾਲਾਂ 'ਚ ਸਭ ਤੋਂ ਭਿਆਨਕ ਹੜ੍ਹ, ਹੁਣ ਤੱਕ 15 ਲੋਕਾਂ ਦੀ ਮੌਤ
Bangladesh Flood News : 48 ਲੱਖ ਪ੍ਰਭਾਵਿਤ, ਪਾਕਿਸਤਾਨ ਨੇ ਮਦਦ ਦੀ ਦਿਤੀ ਪੇਸ਼ਕਸ਼
Himachal News: ਹਿਮਾਚਲ ਵਿਚ ਮੌਕੀਪਾਕਸ ਲਈ ਅਲਰਟ ਜਾਰੀ, ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਨਜ਼ਰ, ਜਾਣੋ ਲੱਛਣ ਅਤੇ ਰੋਕਥਾਮ
Himachal News: ਬੁਖਾਰ, ਸਿਰ ਦਰਦ, ਸਰੀਰ ਦਰਦ ਇਸ ਬਿਮਾਰੀ ਦੇ ਲੱਛਣ ਹਨ
Jalandhar News: ਜਲੰਧਰ 'ਚ ਰੇਲਗੱਡੀ ਦੀ ਚਪੇਟ ਚ ਆਇਆ 40 ਸਾਲਾ ਵਿਅਕਤੀ, ਮੌਤ
Jalandhar News: ਅਰਵਿੰਦਰ ਨੇ ਆਤਮਹੱਤਿਆ ਕੀਤੀ ਹੈ ਜਾਂ ਇਹ ਹਾਦਸਾ ਸੀ, ਇਸ ਬਾਰੇ ਪੁਲਿਸ ਜਾਂਚ ਜਾਰੀ ਹੈ।
Amritsar News: ਘਰ ਵਿਚ ਵੜ ਕੇ NRI 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਮਾਸੂਮ ਬੱਚੇ ਜੋੜਦੇ ਰਹੇ ਹੱਥ
Amritsar News: ਨੌਜਵਾਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਕਰਵਾਇਆ ਭਰਤੀ
Chandigarh News: ਪੀ.ਯੂ. ਵਿਦਿਆਰਥੀ ਕੌਂਸਲ ਚੋਣਾਂ 5 ਸਤੰਬਰ ਨੂੰ ਤੇ ਨਾਮਜ਼ਦਗੀਆਂ 29 ਅਗੱਸਤ ਨੂੰ
Chandigarh News: ਚੋਣ ਜ਼ਾਬਤਾ ਤੁਰਤ ਲਾਗੂ, 16 ਹਜ਼ਾਰ ਵਿਦਿਆਰਥੀ ਹੋਣਗੇ ਵੋਟਰ
Punjab Weather Update: ਪੰਜਾਬ ਦੇ ਕਈ ਇਲਾਕਿਆਂ ਵਿਚ ਛਾਏ ਕਾਲੇ ਬੱਦਲ,ਪਵੇਗਾ ਮੀਂਹ
Punjab Weather Update: ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Report: ਕਾਨੂੰਨ ਬਦਲਿਆ ਪਰ ਹਾਲਾਤ ਨਹੀਂ... ਫਿਰ ਵੀ ਹਰ ਰੋਜ਼ ਹੁੰਦੇ 86 ਬਲਾਤਕਾਰ, ਜਾਣੋ ਕਿਹੜਾ ਸੂਬਾ ਹੈ ਔਰਤਾਂ ਲਈ ਸਭ ਤੋਂ 'ਅਸੁਰੱਖਿਅਤ'
Report: ਦੇਸ਼ ਵਿੱਚ ਬਲਾਤਕਾਰ ਦੇ ਮਾਮਲਿਆਂ ਵਿੱਚ 96% ਤੋਂ ਵੱਧ ਦੋਸ਼ੀ ਔਰਤ ਨੂੰ ਜਾਣਦੇ ਹਨ।
Cricket News: 'ਅਲਵਿਦਾ ਕ੍ਰਿਕਟ ...', ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
Cricket News: ਕਿਹਾ- "ਮੈਂ ਆਪਣੇ ਕ੍ਰਿਕਟ ਸਫ਼ਰ ਦੇ ਇਸ ਅਧਿਆਏ ਨੂੰ ਬੰਦ ਕਰ ਰਿਹਾ ਹਾਂ, ਮੈਂ ਆਪਣੇ ਨਾਲ ਅਣਗਿਣਤ ਯਾਦਾਂ ਅਤੇ ਸ਼ੁਕਰਗੁਜ਼ਾਰ ਹਾਂ।