ਖ਼ਬਰਾਂ
Neeraj Chopra: ਲੌਸੇਨ ਡਾਇਮੰਡ ਲੀਗ 'ਚ ਚਮਕਿਆ ਨੀਰਜ ਚੋਪੜਾ, ਪੈਰਿਸ ਓਲੰਪਿਕ ਤੋਂ ਬਾਅਦ ਜਿੱਤਿਆ ਲਗਾਤਾਰ ਦੂਜਾ ਚਾਂਦੀ ਦਾ ਤਗਮਾ
Neeraj Chopra: 89.49 ਮੀਟਰ ਥਰੋਅ ਨਾਲ ਦੂਜੇ ਸਥਾਨ 'ਤੇ ਰਿਹਾ
ਹੁਣ A1 ਤੇ A2 ਦੇ ਨਾਂ ਨਾਲ ਨਹੀਂ ਵਿਕੇਗਾ ਦੁੱਧ, ਘਿਓ ਤੇ ਮੱਖਣ, ਜਾਣੋ ਕਾਰਨ
FSSAI ਨੇ ਕੰਪਨੀਆਂ ਨੂੰ ਪੈਕੇਜਿੰਗ ਤੋਂ ਹਟਾਉਣ ਦੇ ਦਿੱਤੇ ਹੁਕਮ
Chandigarh News : ਸ. ਜੋਗਿੰਦਰ ਸਿੰਘ ਵਧੀਆ ਇਨਸਾਨ ਤੇ ਚੰਗੀ ਸ਼ਖ਼ਸੀਅਤ ਸਨ : ਗੁਰਬਚਨ ਸਿੰਘ ਵਿਰਦੀ
Chandigarh News : ‘‘ਰੋਜ਼ਾਨਾ ਸਪੋਕਸਮੈਨ ਇਕ ਅਜਿਹਾ ਅਖ਼ਬਾਰ ਹੈ ਜਿਸ ਨੇ ਸੱਚ ਕਹਿਣ ਦੀ ਹਿੰਮਤ ਕੀਤੀ ਹੈ’’
Chandigarh News: PNB ਏਜੰਟ ਦੱਸ ਰੀਅਲ ਅਸਟੇਟ 'ਚ ਨਿਵੇਸ਼ ਕਰਨ ਦੇ ਨਾਂ 'ਤੇ 1.25 ਕਰੋੜ ਦੀ ਠੱਗੀ
Chandigarh News: ਲੋਕਾਂ ਨੂੰ ਝਾਂਸੇ ਵਿਚ ਲੈਣ ਲਈ ਵਿਖਾਉਂਦਾ ਸੀ ਵੱਡੇ ਪ੍ਰਾਜੈਕਟ
Sri Muktsar Sahib News: ਲੋਕਾਂ ਨੂੰ ਮਿਲ ਰਿਹਾ ਦੂਸ਼ਿਤ ਪਾਣੀ, 73 ਫੀਸਦ ਸੈਂਪਲ ਹੋਏ ਫੇਲ੍ਹ
ਸਿਹਤ ਵਿਭਾਗ ਵੱਲੋਂ ਪਾਣੀ ਨੂੰ ਫਿਲਟਰ ਕਰਕੇ ਪੀਣ ਦੀ ਹਦਾਇਤ
Delhi News: ਪੇਪਰ ਲੀਕ ਮਾਮਲੇ 'ਚ ਪੰਜਾਬ-ਹਰਿਆਣਾ ਹਾਈਕੋਰਟ ਦੇ ਸਾਬਕਾ ਰਜਿਸਟਰਾਰ ਨੂੰ ਪੰਜ ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ
ਅਦਾਲਤ ਨੇ ਡੇਢ ਲੱਖ ਰੁਪਏ ਲਗਾਇਆ ਜੁਰਮਾਨਾ
Himachal News: ਹਿਮਾਚਲ ਘੁੰਮਣ ਗਏ ਪ੍ਰਵਾਰ ਨਾਲ ਹਾਦਸਾ, ਨਦੀ ਵਿਚ ਡਿੱਗੀ ਕਾਰ, ਪਤੀ -ਪਤਨੀ ਦੀ ਮੌਤ
Himachal News: ਡੇਢ ਸਾਲਾ ਬੱਚੀ ਲਾਪਤਾ
Pakistan News:ਪਾਕਿ ਪੁਲਿਸ ਟੀਮ 'ਤੇ ਰਾਕੇਟ ਹਮਲਾ, 11 ਪੁਲਿਸ ਮੁਲਾਜ਼ਮਾਂ ਦੀ ਮੌਤ, ਕਈ ਜ਼ਖਮੀ
ਕਈ ਪੁਲਿਸ ਵਾਲਿਆਂ ਨੂੰ ਬੰਧਕ ਬਣਾ ਲਿਆ ਗਿਆ।
Punjab Weather Update: ਪੰਜਾਬ ਵਿਚ ਚੜ੍ਹਦੀ ਸਵੇਰ ਛਾਏ ਕਾਲੇ ਬੱਦਲ, ਕਈ ਥਾਈਂ ਮੀਂਹ ਪੈਣ ਦੀ ਸੰਭਾਵਨਾ
Punjab Weather Update: ਪਟਿਆਲਾ ਵਿੱਚ ਕੁੱਝ ਇਲਾਕਿਆਂ ਵਿੱਚ ਮੀਂਹ ਪਿਆ ਹੈ।
Punjab News: NDPS ਮਾਮਲਿਆਂ ਨੂੰ ਲੈ ਕੇ ਹਾਈਕੋਰਟ ਸਖ਼ਤ, ਪੰਜਾਬ ਪੁਲਿਸ ਨੂੰ ਸਖ਼ਤੀ ਕਰਨ ਦੇ ਦਿੱਤੇ ਹੁਕਮ
NDPS ਕੇਸਾਂ ਦੀ ਜਾਂਚ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਪੰਜਾਬ ਦੇ ਸਮੂਹ ਐਸ.ਐਸ.ਪੀਜ਼ ਨੂੰ ਜ਼ਰੂਰੀ ਹਦਾਇਤਾਂ ਜਾਰੀ