ਖ਼ਬਰਾਂ
ਆਫ਼ਤ ਪ੍ਰਬੰਧ ਲਈ ਵੱਖੋ-ਵੱਖ ਮੰਤਰਾਲੇ ਹੋਣਗੇ ਜ਼ਿੰਮੇਵਾਰ, ਦੇਸ਼ ਵਿਚ ਤੂਫ਼ਾਨ ਤੋਂ ਲੈ ਕੇ ਸੋਕੇ ਤੇ ਹੜ੍ਹ ਤਕ ਦੀ ਕਰਨਗੇ ਨਿਗਰਾਨੀ
ਪ੍ਰਿਥਵੀ ਵਿਗਿਆਨ ਮੰਤਰਾਲਾ ਚੱਕਰਵਾਤ, ਤੂਫ਼ਾਨ, ਭੂਚਾਲ, ਲੂ ਚੱਲਣ, ਬਿਜਲੀ, ਸੁਨਾਮੀ, ਗੜੇਮਾਰੀ ਅਤੇ ਭਾਰੀ ਮੀਂਹ ਲਈ ਸ਼ੁਰੂਆਤੀ ਚੇਤਾਵਨੀ ਦੇਵੇਗਾ
Indian Student Dies in Australia: ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀ ਦੀ ਹਾਦਸੇ ਵਿਚ ਮੌਤ
ਕਰੀਬ ਤਿੰਨ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ 'ਤੇ ਆਸਟਰੇਲੀਆ ਆਇਆ ਸੀ।
ਕਨ੍ਹਈਆ ਮਿੱਤਲ ਨੇ ਸਾਊਂਡ ਆਪਰੇਟਰ ਵਿਰੁੱਧ ਮਾਣਹਾਨੀ ਦਾ ਕੇਸ ਕੀਤਾ ਦਾਇਰ
ਚੰਡੀਗੜ੍ਹ ਦੀ ਅਦਾਲਤ 'ਚ ਕੱਲ੍ਹ ਸੁਣਵਾਈ
ਫਗਵਾੜਾ ਸਾਈਬਰ ਧੋਖਾਧੜੀ ਮਾਮਲਾ: 2.05 ਕਰੋੜ ਰੁਪਏ ਦੀ ਹਵਾਲਾ ਮਨੀ ਨਾਲ ਇੱਕ ਹੋਰ ਕਾਬੂ
ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 39 ਤੱਕ ਪਹੁੰਚੀ
GST 2.0 ਲਾਗੂ ਹੋਣ ਮਗਰੋਂ 2, 5 ਅਤੇ 10 ਰੁਪਏ ਵਾਲੀਆਂ ਵਸਤਾਂ ਦੀਆਂ ਕੀਮਤਾਂ ਹੋਈਆਂ ਅਜੀਬੋ-ਗ਼ਰੀਬ, ਜਾਣੋ ਕੰਪਨੀਆਂ ਕਰ ਰਹੀਆਂ ਕੀ ਉਪਾਅ
ਬਿਸਕੁਟ ਦੇ 5 ਰੁਪਏ ਵਾਲੇ ਪੈਕੇਟ ਦੀ ਕੀਮਤ ਹੋਈ 4.45 ਰੁਪਏ, 2 ਰੁਪਏ ਵਾਲੇ ਸ਼ੈਂਪੂ ਦੀ ਕੀਮਤ 1.75 ਰੁਪਏ
ਟਰੰਪ ਨੇ ਭਾਰਤ-ਪਾਕਿਸਤਾਨ ਜੰਗ ਰੁਕਵਾਉਣ ਦਾ ਮੁੜ ਕੀਤਾ ਦਾਅਵਾ
ਸੰਯੁਕਤ ਰਾਸ਼ਟਰ ਮਹਾਸਭਾ 'ਚ ਦਿੱਤਾ 55 ਮਿੰਟਾਂ ਦਾ ਭਾਸ਼ਣ
ਈ.ਡੀ. ਵੱਲੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਾ ਬਿਆਨ ਦਰਜ
ਆਨਲਾਈਨ ਸੱਟੇਬਾਜ਼ੀ ਮਾਮਲਾ
ਪੰਜਾਬ ਵੱਲੋਂ ਕੈਂਸਰ ਅਤੇ ਨਜ਼ਰ ਸਬੰਧੀ ਦੇਖਭਾਲ ਲਈ ਆਪਣੀ ਕਿਸਮ ਦੀ ਪਹਿਲੀ ਏ.ਆਈ. ਅਧਾਰਤ ਸਕ੍ਰੀਨਿੰਗ ਦੀ ਸ਼ੁਰੂਆਤ
ਕੀਮਤੀ ਜਾਨਾਂ ਬਚਾਉਣ ਲਈ ਬਿਮਾਰੀ ਦਾ ਜਲਦ ਪਤਾ ਲਗਾਉਣਾ ਅਤੇ ਇਲਾਜ ਬਹੁਤ ਜ਼ਰੂਰੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ
Gold and Silver Price Today : ਸੋਨੇ ਦੀ ਕੀਮਤ 2,700 ਰੁਪਏ ਵਧ ਕੇ ਨਵੇਂ ਸਿਖਰ ਉਤੇ ਪਹੁੰਚੀ
Gold and Silver Price Today : 1.18 ਲੱਖ ਰੁਪਏ ਪ੍ਰਤੀ ਤੋਲਾ ਹੋਇਆ ਸੋਨਾ
ਝੋਨੇ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਦੀ ਰਵਾਇਤ ਇਸ ਸਾਲ ਵੀ ਬਰਕਰਾਰ ਰੱਖਾਂਗੇ: ਮੁੱਖ ਮੰਤਰੀ
ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਚੱਲ ਰਹੇ ਖ਼ਰੀਦ ਕਾਰਜਾਂ ਦੀ ਕੀਤੀ ਸਮੀਖਿਆ