ਖ਼ਬਰਾਂ
ਮੌਜੂਦਾ ਸੰਸਦ ਮੈਂਬਰਾਂ, ਵਿਧਾਇਕਾਂ ’ਚੋਂ 151 ’ਤੇ ਔਰਤਾਂ ਵਿਰੁਧ ਅਪਰਾਧ ਦਾ ਦੋਸ਼, 16 ’ਤੇ ਜਬਰ ਜਨਾਹ ਦਾ ਦੋਸ਼: ਏ.ਡੀ.ਆਰ.
ਪਛਮੀ ਬੰਗਾਲ ਸੂਚੀ ’ਚ ਸੱਭ ਤੋਂ ਉੱਪਰ ਹੈ, ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ (21) ਅਤੇ ਓਡੀਸ਼ਾ (17)
US News: ਅਮਰੀਕਾ 'ਚ ਭਾਰਤੀ ਡਾਕਟਰ ਗ੍ਰਿਫਤਾਰ , ਬੱਚਿਆਂ ਅਤੇ ਔਰਤਾਂ ਦੀਆਂ ਬਣਾਉਂਦਾ ਸੀ ਨਗਨ ਵੀਡੀਓ,ਹਾਰਡ ਡਰਾਈਵ 'ਚੋਂ ਮਿਲੀਆਂ 13000 ਵੀਡੀਓ
ਪਤਨੀ ਨੂੰ ਇਤਰਾਜ਼ਯੋਗ ਸਮੱਗਰੀ ਮਿਲਣ ਮਗਰੋਂ ਉਜਾਗਰ ਹੋਇਆ ਮਾਮਲਾ
Kolkata Doctor Case : RG ਕਰ ਹਸਪਤਾਲ ਦੀ ਸੁਰੱਖਿਆ ਹੋਵੇਗੀ CISF ਹਵਾਲੇ , ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਹੁਕਮ
ਕੇਂਦਰ ਸਰਕਾਰ ਨੇ ਹਸਪਤਾਲ ਦੀ ਸੁਰੱਖਿਆ CISF ਨੂੰ ਸੌਂਪਣ ਲਈ ਪੱਛਮੀ ਬੰਗਾਲ ਸਰਕਾਰ ਨੂੰ ਚਿੱਠੀ ਲਿਖੀ
Punjab News: ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨਾਲ ਸੂਬੇ ਵਿੱਚ ਵੱਡੇ ਨਿਵੇਸ਼ ਪ੍ਰਾਜੈਕਟਾਂ ਲਈ ਹੋਇਆ ਰਾਹ ਪੱਧਰਾ
ਮੁੰਬਈ ਦੌਰੇ ਦੌਰਾਨ ਪ੍ਰਮੁੱਖ ਸਨਅਤਕਾਰਾਂ ਨਾਲ ਕੀਤੀ ਮੁਲਾਕਾਤ
Kolkata doctor rape-murder case : ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਦਾ ਪੋਲੀਗ੍ਰਾਫ ਟੈਸਟ ਕਰਵਾ ਸਕਦੀ ਹੈ CBI
ਸਵਾਲਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ CBI
Dera Jagmalwali News: ਲਾਲ ਡਾਇਰੀ ਨੂੰ ਲੈ ਕੇ ਵੱਡੀ ਖ਼ਬਰ, ਡੇਰਾ ਜਗਮਾਲਵਾਲੀ ਪ੍ਰਬੰਧਕਾਂ ਵੱਲੋਂ ਡਾਇਰੀ ਕੀਤੀ ਜਨਤਕ
ਹਰਿਆਣਾ ਦੇ ਸਿਰਸਾ ਸਥਿਤ ਕਾਲਾਵਾਲੀ ਡੇਰਾ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਜਗਮਾਲਵਾਲੀ ਦਾ ਵਿਵਾਦ ਲਗਭਗ ਖਤਮ ਹੋ ਗਿਆ ਹੈ।
Andhra Pradesh : Andhra Pradesh : ਫਾਰਮਾ ਕੰਪਨੀ ਦੇ ਰਿਐਕਟਰ 'ਚ ਧਮਾਕਾ, ਹੁਣ ਤੱਕ ਮਿਲੀਆਂ 4 ਲਾਸ਼ਾਂ, 15 ਦੇ ਕਰੀਬ ਲੋਕ ਜ਼ਖਮੀ
Andhra Pradesh :ਇਮਾਰਤ 'ਚ ਫਸੇ ਲੋਕਾਂ ਨੂੰ ਕੱਢਣ ਦੀ ਕੀਤੀ ਜਾ ਰਹੀ ਕੋਸ਼ਿਸ਼
Punjab News : ਪੰਜਾਬ ਸਰਕਾਰ HIV ਪੀੜਤਾਂ ਲਈ ਮੁਫ਼ਤ ਸਫ਼ਰ ਸਹੂਲਤ ਤੇ 1500 ਰੁਪਏ ਵਿੱਤੀ ਸਹਾਇਤਾ ਦੇਣ ਬਾਰੇ ਕਰ ਰਹੀ ਹੈ ਵਿਚਾਰ : ਸਿਹਤ ਮੰਤਰੀ
ਸਿਹਤ ਮੰਤਰੀ ਵੱਲੋਂ ਸੂਬੇ ਭਰ ਵਿੱਚ ਜਨਤਕ ਪੱਧਰ ‘ਤੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੇ ਹੁਕਮ
High Court: ਅਦਾਲਤ ਵੱਲੋਂ ਕਬਜ਼ੇ ਦੇ ਅਧਿਕਾਰ ਦਾ ਫੈਸਲਾ ਹੋਣ ਤੋਂ ਬਾਅਦ ਜਾਇਦਾਦ ਨਹੀਂ ਕੀਤੀ ਜਾਂਦੀ ਕੁਰਕ, ਪੜ੍ਹੋ ਪੂਰੀ ਰਿਪੋਰਟ
ਅਦਾਲਤ ਦੁਆਰਾ ਜਾਇਦਾਦ ਦੇ ਕਬਜ਼ੇ ਦੇ ਅਧਿਕਾਰ ਬਾਰੇ ਫੈਸਲਾ ਕਰਨ ਤੋਂ ਬਾਅਦ ਧਾਰਾ 145, 146 ਸੀਆਰਪੀਸੀ ਦੇ ਤਹਿਤ ਕਾਰਵਾਈ ਸ਼ੁਰੂ ਨਹੀਂ ਕੀਤੀ ਜਾ ਸਕਦੀ।
Punjab News : ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੇ ਅਹਿਮ ਮੁੱਦਿਆਂ ਦੀ ਸਮੀਖਿਆ ਕਰਨ ਲਈ ਦੋ ਸਬ-ਕਮੇਟੀਆਂ ਦਾ ਗਠਨ
ਇਨ੍ਹਾਂ ਸਬ-ਕਮੇਟੀਆਂ ਨੂੰ ਸੂਬਾ ਸਰਕਾਰ ਦੇ ਮੁਲਾਜ਼ਮਾਂ ਨਾਲ ਸਬੰਧਤ ਅਹਿਮ ਮੁੱਦਿਆਂ ਦੀ ਸਮੀਖਿਆ ਕਰਨ ਦਾ ਕੰਮ ਸੌਂਪਿਆ ਗਿਆ ਹੈ