ਖ਼ਬਰਾਂ
Vladimir Putin : ਸਰਹੱਦ ਪਾਰੋਂ ਯੂਕਰੇਨ ਦੇ ਹਮਲਿਆਂ ਵਿਚਕਾਰ ਪੁਤਿਨ ਨੇ ਅਚਾਨਕ ਚੇਚਨਿਆ ਦਾ ਕੀਤਾ ਦੌਰਾ
ਲਗਭਗ 13 ਸਾਲਾਂ ’ਚ ਚੇਚਨਿਆ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ
Prime Minister visited Poland: 45 ਸਾਲਾਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨੇ ਪੋਲੈਂਡ ਦਾ ਕੀਤਾ ਦੌਰਾ, PM ਮੋਦੀ ਦਾ ਭਰਵਾਂ ਸਵਾਗਤ
ਜਵਾਹਰ ਲਾਲ ਨਹਿਰੂ ਨੇ 1955 ਵਿੱਚ ਪੋਲੈਂਡ, 1967 ਵਿੱਚ ਇੰਦਰਾ ਗਾਂਧੀ ਅਤੇ 1979 ਵਿੱਚ ਮੋਰਾਰਜੀ ਦੇਸਾਈ ਦਾ ਦੌਰਾ ਕੀਤਾ ਸੀ।
Russia-Ukraine war : ਯੂਕਰੇਨ ਨੇ ਰੂਸ ਦੀ ਸੇਅਮ ਨਦੀ ’ਤੇ ਬਣੇ ਤਿੰਨਾਂ ਪੁਲਾਂ ਨੂੰ ਤਬਾਹ ਕਰ ਦਿਤਾ : ਰੂਸੀ ਸੂਤਰ
ਰੂਸੀ ਸੂਤਰਾਂ ਨੇ ਇਹ ਜਾਣਕਾਰੀ ਦਿਤੀ
Sheikh Hasina : ਸ਼ੇਖ ਹਸੀਨਾ ਨੂੰ ਮੁਕੱਦਮੇ ਲਈ ਬੰਗਲਾਦੇਸ਼ ਦੇ ਹਵਾਲੇ ਕਰੇ ਭਾਰਤ : BNP
ਕਿਹਾ -ਭਾਰਤ ਨੇ ਸ਼ੇਖ ਹਸੀਨਾ ਨੂੰ ਸਰਣ ਦੇ ਕੇ ਸਹੀ ਨਹੀਂ ਕੀਤਾ
Bombay High Court: "ਨਾਬਾਲਗ ਲੜਕੀ ਦਾ ਵਾਰ-ਵਾਰ ਪਿੱਛਾ ਕਰਨਾ, ਪਿਆਰ ਜ਼ਾਹਰ ਕਰਨ ਦੀ ਕੋਸ਼ਿਸ਼ ਕਰਨਾ ਜਿਨਸੀ ਸ਼ੋਸ਼ਣ"
ਲੜਕੀ ਨਾਲ ਛੇੜਛਾੜ ਕਰਨ ਉੱਤੇ ਹੋਵੇਗਾ ਕੇਸ ਦਰਜ
Kolkata rape-murder case : ਫੈਮਾ ਨੇ ਡਾਕਟਰਾਂ ਦੀ ਸੁਰੱਖਿਆ ਲਈ ਫੌਰੀ ਉਪਾਵਾਂ ਲਈ SC ਨੂੰ ਤੁਰੰਤ ਕੀਤੀ ਅਪੀਲ
Kolkata rape-murder case :
Bangladesh News : ਬੰਗਲਾਦੇਸ਼ ਨੇ ਸ਼ੇਖ ਹਸੀਨਾ ਅਤੇ ਉਸ ਦੇ ਸਹਿਯੋਗੀਆਂ ਵਿਰੁਧ 9 ਹੋਰ ਮਾਮਲੇ ਦਰਜ ਕੀਤੇ
ਉਨ੍ਹਾਂ ਵਿਰੁਧ ਮਾਮਲਿਆਂ ਦੀ ਗਿਣਤੀ 31 ਹੋ ਗਈ
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਦੀ ਮਸ਼ਾਲ ਦਾ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਮਰਗੜ੍ਹ ਵਿਖੇ ਕੀਤਾ ਜਾਵੇਗਾ ਸਵਾਗਤ
ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਦਿੱਤੀ
Haryana News : ਚੋਣ ਕਮਿਸ਼ਨ ਨੇ ਹਰਿਆਣਾ 'ਚ ਭਰਤੀ ਦੇ ਨਤੀਜਿਆਂ ਦੇ ਐਲਾਨ 'ਤੇ ਲਗਾਈ ਪਾਬੰਦੀ, ਜਾਣੋ ਵਜ੍ਹਾ
ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਆਵੇਗਾ ਭਰਤੀ ਪ੍ਰਕਿਰਿਆ ਦਾ ਨਤੀਜਾ
Ex CM Champai Soren: ਚੰਪਾਈ ਸੋਰੇਨ ਨੇ ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨ
Champai Soren announced the formation of a new party