ਖ਼ਬਰਾਂ
Assembly elections: ਜੰਮੂ-ਕਸ਼ਮੀਰ 'ਚ ਸਿੱਖਾਂ ਵੱਲੋਂ ਚੋਣਾਂ ਲੜਨ ਦੀ ਯੋਜਨਾ, ਪੜ੍ਹੋ ਪੂਰੀ ਰਿਪੋਰਟ
ਜੰਮੂ ਅਤੇ ਕਸ਼ਮੀਰ ਦੀਆਂ ਅੱਠ ਤੋਂ ਬਾਰਾਂ ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਸਕਦੇ ਹਨ।
Monsoon rain: ਚੰਡੀਗੜ੍ਹ 'ਚ ਮੀਂਹ ਨੇ 500 mm ਦਾ ਅੰਕੜਾ ਕੀਤਾ ਪਾਰ, ਫਿਰ ਵੀ 18ਫੀਸਦ ਕਮੀ
ਚੰਡੀਗੜ੍ਹ ਸ਼ਹਿਰ ਵਿੱਚ ਮੌਨਸੂਨ ਮੀਂਹ ਪੈਣ ਦੇ ਬਾਵਜੂਦ ਵੀ 18 ਫੀਸਦ ਕਮੀ ਦੱਸੀ ਜਾ ਰਹੀ ਹੈ।
Punjab News: ਨਹਿਰ ’ਚ ਗੱਡੀ ਡਿੱਗਣ ਕਾਰਨ ਦੋ ਨੌਜਵਾਨ ਪਟਵਾਰੀਆਂ ਦੀ ਮੌਤ
Punjab News: ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਣਜੋਧ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ
Reservation News: ਮਜ਼੍ਹਬੀ ਸਿੱਖ/ਬਾਲਮੀਕੀਆਂ ਲਈ ਸਿੱਖਿਆ ਵਿੱਚ ਵੀ 12.5% ਕੋਟਾ ਹੋਣਾ ਚਾਹੀਦਾ ਲਾਗੂ !
ਸਰਕਾਰੀ ਨੌਕਰੀਆਂ ਦੇ ਨਾਲ ਹੁਣ ਸਿੱਖਿਆ ਵਿੱਚ ਵੀ 12.5 ਫੀਸਦ ਕੋਟਾ ਲਾਗੂ ਕਰਨ ਉੱਤੇ ਜੋਰ ਦਿੱਤਾ ਗਿਆ।
Jammu-Kashmir: ਜੰਮੂ-ਕਸ਼ਮੀਰ ਦੇ ਊਧਮਪੁਰ ’ਚ ਅਤਿਵਾਦੀ ਹਮਲਾ, ਸੀ.ਆਰ.ਪੀ.ਐਫ਼. ਇੰਸਪੈਕਟਰ ਸ਼ਹੀਦ
Jammu-Kashmir: ਅਤਿਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ
Ampox virus: ਪਾਕਿਸਤਾਨ ’ਚ ਪਹੁੰਚਿਆ ਐਮਪਾਕਸ ਵਾਇਰਸ, ਭਾਰਤ ਦੀ ਚਿੰਤਾ ਵਧੀ
Ampox virus: ਪਾਕਿਸਤਾਨ ਵਿਚ ਐਮਪਾਕਸ ਵਾਇਰਸ ਨਾਲ ਪੀੜਤ ਤਿੰਨ ਮਰੀਜ਼ ਪਾਏ ਗਏ ਹਨ।
Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਰਿਕਟਰ ਪੈਮਾਨੇ 'ਤੇ 4.9 ਤੀਬਰਤਾ ਦਰਜ
Earthquake: ਭੂਚਾਲ ਦਾ ਕੇਂਦਰ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਸੀ।
Punjab News: ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
Punjab News: ਬਜ਼ੁਰਗ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਮ੍ਰਿਤਕ
ਫਿਰੋਜ਼ਪੁਰ ’ਚ ਵਾਪਰਿਆ ਸੜਕੀ ਹਾਦਸਾ, ਇਕ ਨੌਜਵਾਨ ਦੀ ਹੋਈ ਮੌਤ
ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਕਾਰਨ ਵਾਪਰਿਆ ਹਾਦਸਾ, ਦੂਜਾ ਨੌਜਵਾਨ ਹਸਪਤਾਲ ’ਚ ਭਰਤੀ
ਦਿੱਲੀ ਆਬਕਾਰੀ ‘ਘਪਲਾ’ ਮਾਮਲਾ : CBI ਵਲੋਂ ਗ੍ਰਿਫ਼ਤਾਰ ਵਿਰੁਧ ਅਰਵਿੰਦ ਕੇਜਰੀਵਾਲ ਦੀ ਅਪੀਲ ’ਤੇ SC ’ਚ ਸੁਣਵਾਈ ਭਲਕੇ
ਹਾਈ ਕੋਰਟ ਨੇ CBI ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਬਰਕਰਾਰ ਰੱਖਿਆ ਸੀ