ਖ਼ਬਰਾਂ
Gurdaspur News : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ,ਤਿੰਨ ਦਿਨ ਪਹਿਲਾਂ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ
ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ
Punjab News: ਦੋਵਾਂ ਭਰਾਵਾਂ ਨਾਲ ਗੱਲ ਕਰਦੀ ਸੀ ਕੁੜੀ, ਛੋਟੇ ਭਰਾ ਨੂੰ ਨਹੀਂ ਹੋਇਆ ਬਰਦਾਸ਼ਤ, ਕਰ ਦਿੱਤਾ ਵੱਡਾ ਕਾਂਡ
Punjab News: ਮ੍ਰਿਤਕ ਦੇ ਪਿਤਾ ਦਰਸ਼ਨ ਕਸ਼ਯਪ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਸ਼ਰਾਬ ਪੀਣ ਦੇ ਆਦੀ ਸਨ, ਜੋ ਅਕਸਰ ਸ਼ਰਾਬ ਪੀ ਕੇ ਆਪਸ ਵਿੱਚ ਲੜਦੇ ਰਹਿੰਦੇ ਸਨ
Breaking News: ਹਰਿਆਣਾ ਤੋਂ ਕਾਂਗਰਸੀ ਵਿਧਾਇਕ ਕਿਰਨ ਚੌਧਰੀ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਭਾਜਪਾ ਬਣਾ ਸਕਦੀ ਹੈ ਰਾਜ ਸਭਾ ਉਮੀਦਵਾਰ
Punjab Weather Update: ਪੰਜਾਬ ਦੇ ਇੰਨ੍ਹਾਂ ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ
ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ।
Kolkata Rape-Murder Case: SC ਨੇ ਡਾਕਟਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਟਾਸਕ ਫੋਰਸ ਗਠਿਤ ਕਰਨ ਦੇ ਦਿੱਤੇ ਹੁਕਮ
Kolkata Rape-Murder Case: 22 ਅਗਸਤ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
Gold Price News:ਸੋਨਾ-ਚਾਂਦੀ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
24 ਕੈਰੇਟ ਸੋਨਾ 504 ਰੁਪਏ ਵੱਧ ਕੇ ਹੋਇਆ 71,108 ਰੁਪਏ ਪ੍ਰਤੀ 10 ਗ੍ਰਾਮ
Medical Student News: ਮੈਡੀਕਲ ਵਿਦਿਆਰਥੀਆਂ 'ਚ ਵੱਧ ਰਹੀਆਂ ਹਨ ਮਾਨਸਿਕ ਬਿਮਾਰੀਆਂ
ਰਿਪੋਰਟ ਮੁਤਾਬਕ 16,2 ਫ਼ੀਸਦੀ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੇ ਖ਼ੁਦਕੁਸ਼ੀ ਨਾਲ ਜੂਝਣ ਦੀ ਗੱਲ ਮੰਨੀ ਹੈ।
Punjab News: ਲੁਧਿਆਣਾ ਪੁਲਿਸ ਨੇ ਗੈਂਗਸਟਰ ਸਾਗਰ ਨਿਊਟਨ ਨੂੰ ਕੀਤਾ ਕਾਬੂ!, ਇੰਸਟਾਗ੍ਰਾਮ 'ਤੇ ਪੁਲਿਸ ਨੂੰ ਦਿੱਤੀ ਸੀ ਚੁਣੌਤੀ
Punjab News: ਸਾਗਰ ਖਿਲਾਫ਼ ਦਰਜਨ ਭਰ ਅਪਰਾਧਿਕ ਮਾਮਲੇ ਦਰਜ ਹਨ।
Research News: ਹੁਣ ਪਿੰਡਾਂ 'ਚ ਵੀ ਸਾਈਕਲ 'ਤੇ ਸਕੂਲ ਜਾਣ ਦਾ ਤੇਜ਼ੀ ਨਾਲ ਵਧ ਰਿਹੈ ਰੁਝਾਨ
ਲੜਕੀਆਂ ਨੂੰ ਵਧੇਰੇ ਪਸੰਦ ਹੈ ਸਾਈਕਲ ਉੱਤੇ ਸਕੂਲ ਜਾਣਾ।
Boat Sinking in Italy: ਇਟਲੀ ’ਚ ਕਿਸ਼ਤੀ ਡੁੱਬਣ ਕਾਰਨ 7 ਲਾਪਤਾ, 15 ਨੂੰ ਬਚਾਇਆ
Boat Sinking in Italy: 184 ਫੁੱਟ ਲੰਬੇ ਇਸ ਜਹਾਜ਼ 'ਚ 22 ਲੋਕ ਸਵਾਰ ਸਨ