ਖ਼ਬਰਾਂ
Raksha Bandhan:ਵਿਨੇਸ਼ ਨੇ ਆਪਣੇ ਭਰਾ ਨੂੰ ਬੰਨ੍ਹੀ ਰੱਖੜੀ, ਕਿਹਾ - ਮੇਰੇ ਭਰਾ ਨੇ ਆਪਣੀ ਜ਼ਿੰਦਗੀ ਵਿੱਚ ਸਿਰਫ ਇੰਨਾ ਹੀ ਕਮਾਇਆ
ਭਰਾ ਹਰਿੰਦਰ ਫੋਗਾਟ ਨੇ ਚੰਗੀ ਕਿਸਮਤ ਦੀ ਨਿਸ਼ਾਨੀ ਵਜੋਂ ਵਿਨੇਸ਼ ਫੋਗਾਟ ਨੂੰ 500 ਰੁਪਏ ਦੇ ਨੋਟਾਂ ਦਾ ਬੰਡਲ ਦਿੱਤਾ।
Ukraine News: ਯੂਕਰੇਨ ਨੇ 3 ਦਿਨਾਂ ਵਿੱਚ ਰੂਸ ਦੇ ਦੂਜੇ ਪੁਲ ਨੂੰ ਉਡਾਇਆ, ਜ਼ੇਲੇਨਸਕੀ ਨੇ ਰੂਸ ਨੂੰ ਲੈ ਕੇ ਕਹੀ ਇਹ ਵੱਡੀ ਗੱਲ
ਯੂਕਰੇਨ ਰੂਸ ਦੇ ਕਬਜ਼ੇ ਵਾਲੇ ਖੇਤਰ ਵਿੱਚ ਇੱਕ ਬਫਰ ਜ਼ੋਨ ਬਣਾਏਗਾ।
Volodymyr Zelenskyy : ਕੁਰਸਕ ਖੇਤਰ ’ਚ ਰੂਸ ਦੇ ਦਾਖਲੇ ਦਾ ਉਦੇਸ਼ ‘ਬਫਰ ਜ਼ੋਨ’ ਸਥਾਪਤ ਕਰਨਾ ਹੈ : ਜ਼ੇਲੈਂਸਕੀ
ਜ਼ੇਲੈਂਸਕੀ ਨੇ ਪਹਿਲੀ ਵਾਰ ਕੁਰਸਕ ਖੇਤਰ ’ਚ ਸ਼ੁਰੂ ਕੀਤੀ ਗਈ ਦਲੇਰ ਮੁਹਿੰਮ ਦਾ ਇਰਾਦਾ ਸਪੱਸ਼ਟ ਤੌਰ ’ਤੇ ਜ਼ਾਹਰ ਕੀਤਾ
Chinese and Philippine ships collide : ਵਿਵਾਦਿਤ ਜਲ ਖੇਤਰ ’ਚ ਫਿਰ ਟਕਰਾਏ ਚੀਨ ਅਤੇ ਫਿਲੀਪੀਨਜ਼ ਦੇ ਜਹਾਜ਼
ਦੋਹਾਂ ਦੇਸ਼ਾਂ ਨੇ ਇਕ-ਦੂਜੇ ’ਤੇ ਲਗਾਏ ਦੋਸ਼
Haryana News: ਰੱਖੜੀ 'ਤੇ ਭੈਣ ਨੇ ਆਪਣੇ ਭਰਾ ਨੂੰ ਦਿਤੀ ਨਵੀਂ ਜ਼ਿੰਦਗੀ , ਭਰਾ ਦੀ ਕਿਡਨੀ ਖ਼ਰਾਬ ਹੋਣ 'ਤੇ ਦਿਤੀ ਆਪਣੀ ਕਿਡਨੀ
Haryana News: ਭਾਵੁਕ ਹੁੰਦੇ ਭਰਾ ਨੇ ਕਿਹਾ- ''ਸਾਰੀ ਜ਼ਿੰਦਗੀ ਨਹੀਂ ਅਹਿਸਾਨ ਭੁੱਲਾਂਗਾ''
Sheikh Hasina Fresh murder case : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ਼ ਕਤਲ ਦਾ ਇਕ ਹੋਰ ਮਾਮਲਾ ਦਰਜ
ਇਹ ਜਾਣਕਾਰੀ ਸੋਮਵਾਰ ਨੂੰ ਮੀਡੀਆ ’ਚ ਆਈ ਇਕ ਖਬਰ ’ਚ ਦਿਤੀ ਗਈ ਹੈ
ਉੱਦਮੀ ਅਤੇ ਕ੍ਰਾਂਤੀਕਾਰੀ ਪੱਤਰਕਾਰ ਸ. ਜੋਗਿੰਦਰ ਸਿੰਘ ਸਪੋਕਸਮੈਨ ਦੀ ਯਾਦ 'ਚ ਸਪੀਕਰ ਸੰਧਵਾਂ ਨੇ ਲਗਾਏ ਬੂਟੇ
ਸ. ਜੋਗਿੰਦਰ ਸਿੰਘ ਦੀ ਯਾਦ ਨੂੰ ਸਦੀਵੀ ਕਰਨ ਦੇ ਲਈ 100 ਬੂਟਾ ਲਾਉਣ ਦਾ ਪ੍ਰਣ ਕੀਤਾ-ਸਪੀਕਰ ਕੁਲਤਾਰ ਸੰਧਵਾ
School Holiday News: ਪੰਜਾਬ ਦੇ ਇਸ ਜ਼ਿਲ੍ਹੇ ਵਿਚ ਕੱਲ੍ਹ ਛੁੱਟੀ ਦ ਐਲਾਨ, ਸਕੂਲ, ਕਾਲਜ ਸਮੇਤ ਕਈ ਅਦਾਰੇ ਰਹਿਣਗੇ ਬੰਦ
School Holiday News: ਡਿਪਟੀ ਕਮਿਸ਼ਨਰ ਦੇ ਹੁਕਮ, 20 ਅਗਸਤ ਨੂੰ ਹੈ ਸ਼ਹੀਦ ਸੰਤ ਹਰਚੰਦ ਦੀ ਬਰਸੀ
Baba Bakala News : ਮੈਂ ਪੰਜਾਬ ਨੂੰ ਬੁਲੰਦੀਆਂ ‘ਤੇ ਵੇਖਣਾ ਚਾਹੁੰਦਾ ਹਾਂ: CM ਭਗਵੰਤ ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2022 ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਸਹੂਲਤ ਸ਼ੁਰੂ ਕੀਤੀ ਸੀ ਅਤੇ ਇਸ ਵੇਲੇ 90 ਫੀਸਦੀ ਘਰਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ