ਖ਼ਬਰਾਂ
Faridkot News : ਸਿੱਖਾਂ ਵਿਰੁੱਧ ਭੜਕਾਹਟ ਪੈਦਾ ਕਰਨ ਵਾਲੀ ਫ਼ਿਲਮ ਉੱਪਰ ਰੋਕ ਲੱਗੇ : ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ
ਜਿਸ ਨਾਲ ਸਮਾਜ ਅੰਦਰ ਅਮਨ-ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਖਦਸ਼ਾ
Moga News : ਛੁੱਟੀ 'ਤੇ ਆਏ ਫ਼ੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ,ਰਾਜਸਥਾਨ 'ਚ ਸੀ ਤਾਇਨਾਤ
ਅੱਜ ਸ਼ਹੀਦ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ
Punjab Govt Office Timings : ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਇੰਨੇ ਵਜੇ ਖੁੱਲਣਗੇ ਦਫ਼ਤਰ
ਰੱਖੜੀ ਮੌਕੇ ਸਵੇਰੇ 11 ਵਜੇ ਖੁੱਲ੍ਹਣਗੇ ਸਰਕਾਰੀ ਦਫ਼ਤਰ
Chandigarh PGI 'ਚ ਭਲਕੇ ਤੋਂ ਅੰਸ਼ਿਕ ਤੌਰ 'ਤੇ ਸ਼ੁਰੂ ਹੋਣਗੀਆਂ OPD ਸੇਵਾਵਾਂ , ਅਜੇ ਸਿਰਫ਼ ਪੁਰਾਣੇ ਮਰੀਜ਼ਾਂ ਨੂੰ ਹੀ ਕੀਤਾ ਜਾਵੇਗਾ ਚੈੱਕ
ਨਵੇਂ ਮਰੀਜ਼ਾਂ ਦੀ ਨਹੀਂ ਹੋਵੇਗੀ ਰਜਿਸਟ੍ਰੇਸ਼ਨ
Bhubaneswar News : OYO ਹੋਟਲ 'ਚ 2 ਕੁੜੀਆਂ ਨਾਲ ਰੰਗਰਲੀਆਂ ਮਨ੍ਹਾ ਰਿਹਾ ਸੀ ਪਤੀ, ਪੁਲਿਸ ਲੈ ਕੇ ਪਹੁੰਚੀ ਪਤਨੀ
ਖੁੱਲ੍ਹੇ ਕੰਡੋਮ ਦੇ ਪੈਕੇਟ ਸਮੇਤ ਮਿਲੀਆਂ ਕਈ ਇਤਰਾਜ਼ਯੋਗ ਚੀਜ਼ਾਂ
Ex CM Champai Soren: ਭਾਜਪਾ ’ਚ ਸ਼ਾਮਲ ਹੋਣ ਦੇ ਕਿਆਸਿਆਂ ਵਿਚਕਾਰ ਦਿੱਲੀ ਪੁੱਜੇ ਚੰਪਾਈ ਸੋਰੇਨ
"ਝਾਰਖੰਡ ਦੇ ਮੁੱਖ ਮੰਤਰੀ ਰਹਿੰਦਿਆਂ ਮੇਰਾ ਅਪਮਾਨ ਕੀਤਾ ਗਿਆ, ਮੇਰੇ ਲਈ ਸਾਰੇ ਬਦਲ ਖੁੱਲ੍ਹੇ ਹਨ"
Haryana Recruitment: ਹੁਣ ਭਰਤੀ ਦੌਰਾਨ ਮਹਿਲਾਵਾਂ ਦੀ ਨਹੀਂ ਨਾਪੀ ਜਾਵੇਗੀ ਛਾਤੀ
ਸਰਕਾਰੀ ਭਰਤੀ 'ਚ ਔਰਤਾਂ ਦੀ ਛਾਤੀ ਦੇ ਮਾਪ ਨੂੰ ਲੈ ਕੇ ਸਰਕਾਰ ਨੇ ਵੱਡਾ ਬਦਲਾਅ ਕੀਤਾ ਹੈ।
Engineering career: ਇੰਜੀਨੀਅਰ ਬਣ ਕੇ ਤੁਸੀਂ ਕਮਾ ਸਕਦੇ ਲੱਖ ਰੁਪਏ, ਪੜ੍ਹੋ ਇਹ ਰਿਪੋਰਟ
ਇੰਜੀਨੀਅਰਿੰਗ ਗ੍ਰੈਜੂਏਟਾਂ ਨੂੰ 4-12 ਲੱਖ ਰੁਪਏ ਦਾ ਪੈਕੇਜ ਮਿਲੇੇਗਾ।
Meerut News : ਮੇਰਠ 'ਚ 2 ਸਾਲ ਦੀ ਬੱਚੀ ਨੂੰ ਅਗਵਾ, ਜਬਰ ਜ਼ਨਾਹ ਅਤੇ ਫਿਰ ਕਤਲ ਕਰ ਫ਼ਰਾਰ ਹੋਇਆ ਮੁਲਜ਼ਮ ਪੁਲਿਸ ਨੇ ਕੀਤਾ ਕਾਬੂ
Meerut News : ਮੁਕਾਬਲੇ 'ਚ ਹੋਇਆ ਜ਼ਖ਼ਮੀ, ਉਸ ਕੋਲੋਂ ਪੁੱਛਗਿੱਛ ਜਾਰੀ
Battery energy storage system: ਭਾਰਤ ’ਚ ਬੈਟਰੀ ਊਰਜਾ ਸਟੋਰੇਜ ਸਿਸਟਮ ਪਲਾਂਟ ਸਥਾਪਤ ਕਰਨ ਦੀ ਯੋਜਨਾ ਬਣਾ ਰਿਹੈ ਫਾਕਸਕਾਨ
ਭਾਰਤ ’ਚ ਬੈਟਰੀ ਊਰਜਾ ਭੰਡਾਰਨ ਪ੍ਰਣਾਲੀ ਪਲਾਂਟ ਸਥਾਪਤ ਕਰਨ ਦੀ ਯੋਜਨਾ