ਖ਼ਬਰਾਂ
Sudan paramilitary fighters : ਸੂਡਾਨ ’ਚ ਨੀਮ ਫੌਜੀ ਸਮੂਹ ਦੇ ਲੜਾਕਿਆਂ ਨੇ ਇਕ ਪਿੰਡ ’ਚ ਘੱਟੋ-ਘੱਟ 85 ਲੋਕਾਂ ਦਾ ਕੀਤਾ ਕਤਲ
ਅਧਿਕਾਰੀਆਂ ਅਤੇ ਸਥਾਨਕ ਵਸਨੀਕਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ
Maharashtra News: ਮਹਾਰਾਸ਼ਟਰ ਦੇ ਸਕੂਲ 'ਚ ਬਿਸਕੁਟ ਖਾਣ ਨਾਲ 253 ਵਿਦਿਆਰਥੀਆਂ ਦੀ ਵਿਗੜੀ ਸਿਹਤ, 7 ਦੀ ਹਾਲਤ ਨਾਜ਼ੁਕ
ਬੱਚਿਆਂ ਨੂੰ ਬਿਸਕੁਟ ਖਾਣ ਤੋਂ ਬਾਅਦ ਮਤਲੀ ਅਤੇ ਉਲਟੀਆਂ ਦੀ ਸ਼ਿਕਾਇਤ ਹੋਈ।
Israel Hamas War: ਗਾਜ਼ਾ ’ਤੇ ਇਜ਼ਰਾਇਲੀ ਹਮਲੇ ’ਚ 19 ਲੋਕਾਂ ਦੀ ਮੌਤ, ਬਲਿੰਕਨ ਜੰਗਬੰਦੀ ਲਈ ਮੱਧ ਪੂਰਬ ਰਵਾਨਾ
ਅਮਰੀਕਾ ਦੇ ਵਿਦੇਸ਼ ਮੰਤਰੀ ਕਈ ਮਹੀਨਿਆਂ ਦੀ ਗੁੰਝਲਦਾਰ ਗੱਲਬਾਤ ਤੋਂ ਬਾਅਦ ਜੰਗਬੰਦੀ ਸਮਝੌਤੇ ’ਤੇ ਪਹੁੰਚਣ ਦੇ ਉਦੇਸ਼ ਨਾਲ ਐਤਵਾਰ ਨੂੰ ਮੱਧ ਪੂਰਬ ਲਈ ਰਵਾਨਾ ਹੋ ਗਏ
West Bengal News : ਮਹਿਲਾ ਡਾਕਟਰ ਦੇ ਕਤਲ ਮਾਮਲੇ 'ਚ ਹਰਭਜਨ ਸਿੰਘ ਨੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
West Bengal News : ਪੱਤਰ ’ਚ ਤੁਰੰਤ ਅਤੇ ਫੈਸਲਾਕੁੰਨ ਕਾਰਵਾਈ ਕਰਨ ਦੀ ਕੀਤੀ ਮੰਗ
Haryana News: ਕਲਯੁਗੀ ਮਾਂ ਨੇ ਆਪਣੇ ਹੀ ਬੱਚੇ ਨੂੰ ਨਹਿਰ 'ਚ ਸੁੱਟਿਆ, ਆਸ ਪਾਸ ਦੇ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ
Haryana News:ਮਾਨਸਿਕ ਤੌਰ 'ਤੇ ਬਿਮਾਰ ਹੈ ਔਰਤ
Amritsar Airport Bomb Threat : ਈਮੇਲ ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੰਗੇ ਕਰੋੜਾਂ ਰੁਪਏ
ਕਿਹਾ -ਜੇਕਰ ਇੱਕ ਕਰੋੜ ਰੁਪਏ ਦਿੱਤੇ ਪਤੇ 'ਤੇ ਨਾ ਭੇਜੇ ਤਾਂ ਹਵਾਈ ਨੂੰ ਉਡਾ ਦਿੱਤਾ ਜਾਵੇਗਾ
Gold Price News: ਸੋਨਾ ਸਸਤਾ ਹੋਣ ਤੋਂ ਬਾਅਦ ਲੋਕਾਂ ਨੇ ਮਚਾਈ ਲੁੱਟ, ਖਰੀਦਦਾਰੀ ਕਰਕੇ ਭਰ ਲਏ ਘਰ, ਜਾਣੋ ਕਿੰਨੇ ਫੀਸਦ ਵਧੀ ਮੰਗ
ਬਿਹਾਰ ਵਿੱਚ ਸੋਨੇ ਦੀ ਖਰੀਦਦਾਰੀ 89% ਵਧੀ।
Firozepur News : ਫਿਰੋਜ਼ਪੁਰ ਬਾਰਡਰ 'ਤੇ BSF ਨੇ ਹੈਰੋਇਨ ਦਾ ਇੱਕ ਪੈਕਟ ਕੀਤਾ ਬਰਾਮਦ
Firozepur News : ਪੈਕਟ ’ਚੋਂ 500 ਗ੍ਰਾਮ ਹੈਰੋਇਨ, ਪੀਲੀ ਅਤੇ ਲਾਲ ਟੇਪ ਰੰਗ ਦੀ ਟੇਪ, ਇੱਕ ਸੁਧਾਰੀ ਹੁੱਕ ਨਾਲ ਲੇਪਟੀ ਮਿਲੀ
Police Action Drug Mafia: ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਹੈਰੋਇਨ, ਅਫੀਮ ਸਮੇਤ ਦੋ ਤਸਕਰ ਕਾਬੂ
ਰਾਜਸਥਾਨ, ਮੱਧ ਪ੍ਰਦੇਸ਼ ਵਿੱਚ ਅੰਤਰਰਾਜੀ ਤਸਕਰੀ ਨੈਟਵਰਕ ਨਾਲ ਜੁੜੇ ਹੋਏ ਸਨ।