ਖ਼ਬਰਾਂ
Battery energy storage system: ਭਾਰਤ ’ਚ ਬੈਟਰੀ ਊਰਜਾ ਸਟੋਰੇਜ ਸਿਸਟਮ ਪਲਾਂਟ ਸਥਾਪਤ ਕਰਨ ਦੀ ਯੋਜਨਾ ਬਣਾ ਰਿਹੈ ਫਾਕਸਕਾਨ
ਭਾਰਤ ’ਚ ਬੈਟਰੀ ਊਰਜਾ ਭੰਡਾਰਨ ਪ੍ਰਣਾਲੀ ਪਲਾਂਟ ਸਥਾਪਤ ਕਰਨ ਦੀ ਯੋਜਨਾ
company secretaries : ਭਾਰਤ ਨੂੰ 2030 ਤੱਕ 1 ਲੱਖ ਕਰੋੜ ਰੁਪਏ ਦੇ ਕੰਪਨੀ ਸਕੱਤਰਾਂ ਦੀ ਲੋੜ : ICSI
ਕੰਪਨੀ ਸਕੱਤਰਾਂ ਦੀ ਚੋਟੀ ਦੀ ਸੰਸਥਾ ਆਈ.ਸੀ.ਐਸ.ਆਈ. ਨੇ ਇਹ ਗੱਲ ਕਹੀ ਹੈ
Hero MotoCorp : ਹੀਰੋ ਮੋਟੋਕਾਰਪ ਨੂੰ 17 ਕਰੋੜ ਰੁਪਏ ਦਾ GST ਨੋਟਿਸ ਜਾਰੀ
ਕੰਪਨੀ ਨੇ ਕਿਹਾ ਕਿ ਨੋਟਿਸ ਦੇ ਅਨੁਸਾਰ ਟੈਕਸ ਵਜੋਂ 938,66,513 ਰੁਪਏ ਦੀ ਮੰਗ ਕੀਤੀ ਗਈ
Himachal Pradesh: ਮਾਨਸੂਨ ਆਉਣ ਤੋਂ ਬਾਅਦ ਮੀਂਹ ਨਾਲ ਜੁੜੀਆਂ ਘਟਨਾਵਾਂ ’ਚ 31 ਲੋਕਾਂ ਦੀ ਮੌਤ
ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਕਈ ਥਾਵਾਂ ਉੱਤੇ ਦਰਦਨਾਕ ਘਟਨਾਵਾਂ ਹੋਈਆਂ ਹਨ।
Delhi AIIMS Doctor Suicide : ਦਿੱਲੀ 'ਚ AIIMS ਦੇ ਡਾਕਟਰ ਨੇ ਕੀਤੀ ਖੁਦਕੁਸ਼ੀ, ਮੌਕੇ 'ਤੇ ਮਿਲਿਆ ਸੁਸਾਈਡ ਨੋਟ, ਸਾਹਮਣੇ ਆਈ ਇਹ ਵਜ੍ਹਾ
ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰ ਨੇ ਨਸ਼ੇ ਦੀ ਓਵਰਡੋਜ਼ ਲੈ ਲਈ
Chandigarh News : ਵਿਰੋਧ ਪ੍ਰਦਰਸ਼ਨਾਂ ਦਾ ਅਸਰ ਹਰਿਆਣਾ ਦੀਆਂ ਚੋਣਾਂ ’ਚ ਵੇਖਣ ਨੂੰ ਮਿਲੇਗਾ: ਕਿਸਾਨ ਜਥੇਬੰਦੀਆਂ
Chandigarh News : 2020-21 ਦੇ ਵਿਰੋਧ ਪ੍ਰਦਰਸ਼ਨਾਂ ਅਤੇ 13 ਫ਼ਰਵਰੀ 2024 ਨੂੰ ਸ਼ੁਰੂ ਹੋਏ ਪ੍ਰਦਰਸ਼ਨਾਂ ਨੇ ਜਾਗਰੂਕਤਾ ਪੈਦਾ ਕੀਤੀ: ਕਿਸਾਨ ਆਗੂ ਅਭਿਮਨਿਊ ਕੋਹਾੜ
Immoral Trafficking (Prevention) Act: ਦੇਹ ਵਪਾਰ 'ਚ ਸ਼ਾਮਲ ਵਿਅਕਤੀ ਅਤੇ ਗਾਹਕ ਦੋਵੇਂ ਜ਼ਿੰਮੇਵਾਰ: ਹਾਈਕੋਰਟ
ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ।
Himachal Pradesh : ਮਛੇਰੇ ਖੁਸ਼ , ਹਿਮਾਚਲ ਨੇ ਮੱਛੀ ਫੜਨ ’ਤੇ ਲੱਗੀ 2 ਮਹੀਨੇ ਦੀ ਪਾਬੰਦੀ ਹਟਾਈ
ਮੱਛੀ ਪਾਲਣ ਵਿਭਾਗ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ
Bhatinda News : ਪੁਲਿਸ ਹਿਰਾਸਤ ’ਚੋਂ ਫਰਾਰ ਹੋਇਆ ਗੰਭੀਰ ਧਾਰਾਵਾਂ ਤਹਿਤ ਮੁਲਜ਼ਮ ਨਾਮਜ਼ਦ
Bhatinda News : ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕਰਨ ਲਿਆਈ ਪੁਲਿਸ ਟੀਮ ਨੂੰ ਚਕਮਾ ਦੇ ਹੋਇਆ ਫ਼ਰਾਰ
Delhi Hit and Run Case : ਦਿੱਲੀ ’ਚ ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ, ਡਰਾਈਵਰ ਗ੍ਰਿਫਤਾਰ
ਤੇਜ਼ ਰਫਤਾਰ ਮਰਸਿਡੀਜ਼ ਕਾਰ ਨੇ ਇਕ ਵਿਅਕਤੀ ਨੂੰ ਕੁਚਲ ਦਿਤਾ