ਖ਼ਬਰਾਂ
Ravneet Bittu: ਸਿਆਸਤ 'ਚ ਹਲਚਲ: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਦੀ ਤਿਆਰੀ 'ਚ ਭਾਜਪਾ!
Ravneet Bittu: ਦੱਸ ਦੇਈਏ ਕਿ ਪੰਜਾਬ ਤੋਂ ਇਲਾਵਾ 9 ਸੂਬਿਆਂ ਦੀਆਂ 12 ਸੀਟਾਂ 'ਤੇ ਰਾਜ ਸਭਾ ਚੋਣਾਂ ਹੋ ਰਹੀਆਂ ਹਨ।
Khanna Accident News: ਕਾਰ ਸਵਾਰ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ 'ਤੇ ਚੜ੍ਹਾਈ ਗੱਡੀ, ਇਕ ਦੀ ਮੌਤ
Khanna Accident News: ਬੈਂਕ ਦਾ ਮੈਨੇਜਰ ਸੀ ਮ੍ਰਿਤਕ ਕੁਲਵਿੰਦਰ ਸਿੰਘ
Fatehgarh Sahib News : ਫਤਿਹਗੜ੍ਹ ਸਾਹਿਬ 'ਚ ਢਾਈ ਕਰੋੜ ਦੀ ਹੈਰੋਇਨ ਬਰਾਮਦ , ਲੁਧਿਆਣਾ ਰਹਿੰਦੇ ਮਾਮੇ ਅਤੇ ਭੂਆ ਦੇ ਲੜਕੇ ਗ੍ਰਿਫਤਾਰ
ਇੱਕ ਨਸ਼ਾ ਤਸਕਰੀ ਦੇ ਕੇਸ 'ਚ 4 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਆਇਆ ਸੀ ਬਾਹਰ
Gurugram Bomb Threats: ਦੋ ਵੱਡੇ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਵੱਲੋਂ ਜਾਂਚ ਸ਼ੁਰੂ
ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਪੁਲਿਸ ਨੇ ਲਿਆ ਵੱਡਾ ਐਕਸ਼ਨ
Bathinda News: ਸ਼ਰੇਆਮ ਸੜਕ 'ਤੇ ਫਾਇਰਿੰਗ ਕਰ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਵੀਡੀਓ, ਪੁਲਿਸ ਨੇ ਵੀ ਲੱਭ ਕੇ ਕੀਤਾ ਕਾਬੂ
Bathinda News: ਮੁਲਜ਼ਮ ਖਿਲਾਫ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਕੀਤਾ ਦਰਜ
Jalalabad News : ਜਲਾਲਾਬਾਦ 'ਚ ਦੋ ਵਿਅਕਤੀਆਂ ਨੂੰ ਘੇਰ ਕੇ ਕੁੱਟਮਾਰ, ਕਾਰ ਦੀ ਭੰਨ-ਤੋੜ, 32.40 ਲੱਖ ਰੁਪਏ ਲੁੱਟੇ
Jalalabad News : ਹਮਲੇ ’ਚ ਤਿੰਨ ਵਿਅਕਤੀ ਜ਼ਖ਼ਮੀ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਕਰਵਾਇਆ ਦਾਖ਼ਲ
Gold Price: ਮੁੜ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
24 ਕੈਰੇਟ ਸੋਨਾ 941 ਰੁਪਏ ਵਧ ਕੇ ਹੋਇਆ 70,604 ਰੁਪਏ
MP High Court: ਡਾਕਟਰਾਂ ਦੇ ਵਿਰੋਧ 'ਤੇ ਭੜਕਿਆ ਹਾਈਕੋਰਟ, ਕਿਹਾ- ਹੜਤਾਲ ਦਾ ਇਹ ਤਰੀਕਾ ਸਹੀ ਨਹੀਂ, ਕਿਸੇ ਦੀ ਜਾਨ ਜਾ ਰਹੀ ਹੈ ਤਾਂ ਤੁਸੀਂ….
MP High Court on Doctor Protest: ਅਦਾਲਤ ਨੇ ਕਿਹਾ ਕਿ ਹੜਤਾਲ ਦਾ ਇਹ ਤਰੀਕਾ ਸਹੀ ਨਹੀਂ ਹੈ।
Haryana News : ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ,ਡਰਾਈਵਰ ਦੀ ਮੌਤ ਅਤੇ 27 ਯਾਤਰੀ ਜ਼ਖਮੀ
17 ਜ਼ਖਮੀਆਂ ਨੂੰ ਰੋਹਤਕ ਪੀਜੀਆਈ ਵਿੱਚ ਭੇਜਿਆ ਗਿਆ
Jalandha News : ਜਲੰਧਰ 'ਚ ਇਕ ਕਿਲੋ ਹੈਰੋਇਨ ਸਮੇਤ ਫੜਿਆ ਗਿਆ ਤਸਕਰ 3 ਦਿਨ ਦੇ ਰਿਮਾਂਡ 'ਤੇ
Jalandha News : ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਕੀਤਾ ਦਰਜ