ਖ਼ਬਰਾਂ
Punjab News: ਸਿਵਲ ਸਰਜਨ ਨੂੰ ਆਜ਼ਾਦੀ ਸਮਾਗਮ ਚੋਂ ਧੱਕੇ ਮਾਰ ਕੇ ਕੱਢਣ ਵਾਲੇ 2 ਪੁਲਿਸ ਮੁਲਾਜ਼ਮ ਮੁਅੱਤਲ
Punjab News: ਸਮਾਗਮ ਵਿੱਚ ਸ਼ਹਿਰ ਦੇ ਸਮੂਹ ਲੋਕਾਂ ਦੇ ਨਾਲ-ਨਾਲ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣ ਲਈ ਪਹੁੰਚੇ
Vinesh Phogat: "6 ਅਗਸਤ ਦੀ ਰਾਤ..." ਵਿਨੇਸ਼ ਫੋਗਾਟ ਨੇ ਅਯੋਗ ਠਹਿਰਾਏ ਜਾਣ 'ਤੇ ਚੁੱਪ ਤੋੜੀ
Vinesh Phogat: ਟਵਿੱਟਰ 'ਤੇ ਤਿੰਨ ਪੰਨਿਆਂ ਦੀ ਪੋਸਟ ਕੀਤੀ ਸਾਂਝੀ
Kanpur News: ਕਾਨਪੁਰ ਵਿੱਚ ਪਟੜੀ ਤੋਂ ਉਤਰੇ ਸਾਬਰਮਤੀ ਐਕਸਪ੍ਰੈਸ ਦੇ 25 ਡੱਬੇ
Kanpur News: ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸੀ ਟਰੇਨ
Sidhu Moosewala: ਮੂਸੇਵਾਲਾ ਕਤਲ ਮਾਮਲੇ ਵਿਚ ਇਕ ਗਵਾਹ ਨੇ ਬਿਆਨ ਕਰਵਾਏ ਦਰਜ
Sidhu Moosewala: 30 ਅਗੱਸਤ ਨੂੰ ਹੋਵੇਗੀ ਮੁੜ ਪੇਸ਼ੀ
Vinesh Phogat : ਓਲੰਪਿਕ ਮੈਡਲ ਖੁੱਸਣ 'ਤੇ ਵਿਨੇਸ਼ ਫੋਗਾਟ ਦਾ ਛਲਕਿਆ ਦਰਦ, ਫਾਈਨਲ ਮੈਚ ਤੋਂ ਪਹਿਲਾਂ ਵਾਲੀ ਰਾਤ ਦੀ ਸਾਰੀ ਘਟਨਾ ਕੀਤੀ ਬਿਆਨ
'ਵਜ਼ਨ ਘਟਾਉਣ ਦੀ ਹਰ ਸੰਭਵ ਕੋਸ਼ਿਸ ਕੀਤੀ', ਕਹਿਣ ਲਈ ਕਾਫ਼ੀ ਕੁੱਝ ਹੈ, ਪਰ ਸਮੇਂ ਤੇ ਕਹਾਂਗੇ'
ਬੰਗਲਾਦੇਸ਼ ’ਚ ਘੱਟ ਗਿਣਤੀਆਂ ’ਤੇ ਹਮਲਿਆਂ ਦੀਆਂ ਰੀਪੋਰਟਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ : ਯੂਨਸ
ਕਿਹਾ, ਸਥਿਤੀ ਕਾਬੂ ਹੇਠ ਹੈ, ਭਾਰਤੀ ਪੱਤਰਕਾਰਾਂ ਨੂੰ ਬੰਗਲਾਦੇਸ਼ ਆਉਣ ਅਤੇ ਜ਼ਮੀਨੀ ਪੱਧਰ ’ਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਮੁੱਦਿਆਂ ’ਤੇ ਰੀਪੋਰਟ ਕਰਨ ਦਾ ਸੱਦਾ ਦਿਤਾ
Punjab News : ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਵਸ ਮੌਕੇ ਔਰਤਾਂ ਦੀ ਅਗਵਾਈ ਵਾਲੇ ਤਕਨਾਲੋਜੀ ਅਧਾਰਤ ਉੱਦਮਾਂ ਦਾ ਸਨਮਾਨ
ਬੇਮਿਸਾਲ ਤਰੱਕੀ ਵੱਲ ਵਧ ਰਹੀਆਂ ਇਨ੍ਹਾਂ ਮਹਿਲਾ ਉੱਦਮੀਆਂ ਨੂੰ ਜ਼ਿਲ੍ਹਾ ਪੱਧਰ ‘ਤੇ ਆਜ਼ਾਦੀ ਦਿਵਸ ਸਮਾਰੋਹਾਂ ਦੌਰਾਨ ਸਨਮਾਨਿਤ ਕੀਤਾ ਗਿਆ
Haryana Code of Conduct: ਹਰਿਆਣਾ 'ਚ ਚੋਣ ਜ਼ਾਬਤਾ ਲਾਗੂ, ਨਵੀਂ ਭਰਤੀ ਤੋਂ ਲੈ ਕੇ ਯੋਜਨਾਵਾਂ ਤੱਕ ਕੀ ਹੋਵੇਗਾ? ਜਾਣੋ
ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ।
Chandigarh News : ਰੱਖੜੀ ਵਾਲੇ ਦਿਨ ਟ੍ਰਾਈਸਿਟੀ ‘ਚ ਲੋਕਲ ਬੱਸਾਂ 'ਚ ਮੁਫ਼ਤ ਸਫ਼ਰ ਕਰਨਗੀਆਂ ਮਹਿਲਾਵਾਂ
ਇਹ ਐਲਾਨ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਹੈ