ਖ਼ਬਰਾਂ
Haryana Code of Conduct: ਹਰਿਆਣਾ 'ਚ ਚੋਣ ਜ਼ਾਬਤਾ ਲਾਗੂ, ਨਵੀਂ ਭਰਤੀ ਤੋਂ ਲੈ ਕੇ ਯੋਜਨਾਵਾਂ ਤੱਕ ਕੀ ਹੋਵੇਗਾ? ਜਾਣੋ
ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ।
Chandigarh News : ਰੱਖੜੀ ਵਾਲੇ ਦਿਨ ਟ੍ਰਾਈਸਿਟੀ ‘ਚ ਲੋਕਲ ਬੱਸਾਂ 'ਚ ਮੁਫ਼ਤ ਸਫ਼ਰ ਕਰਨਗੀਆਂ ਮਹਿਲਾਵਾਂ
ਇਹ ਐਲਾਨ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਹੈ
Amritsar News : ਡਾ.ਓਬਰਾਏ ਦੇ ਯਤਨਾਂ ਸਦਕਾ ਮਾਲੇਰਕੋਟਲਾ ਦੇ ਮੁਹੰਮਦ ਰਫ਼ੀਕ ਦੀ ਮ੍ਰਿਤਕ ਦੇਹ ਦੁਬਈ ਤੋਂ ਪੁੱਜੀ ਭਾਰਤ
ਮੁਹੰਮਦ ਰਫ਼ੀਕ ਦੀ 19 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ
Kolkata doctor rape-murder case: ਭਾਜਪਾ ਨੇ ਮਮਤਾ ਬੈਨਰਜੀ ਤੋਂ ਅਸਤੀਫ਼ਾ ਮੰਗਿਆ, ਵਿਰੋਧੀ ਪਾਰਟੀਆਂ ਦੀ ਚੁੱਪ ਦੀ ਵੀ ਕੀਤੀ ਆਲੋਚਨਾ
ਮਮਤਾ ਬੈਨਰਜੀ ਕੋਲਕਾਤਾ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ-ਆਰਪੀ ਸਿੰਘ
Baba Gurwinder Singh arrested : ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤੇ ਖੇੜੀ ਜੱਟਾਂ ਵਾਲੇ ਬਾਬੇ ਦੇ ਹੱਕ 'ਚ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ
ਅਦਾਲਤ ਵੱਲੋਂ ਗੁਰਵਿੰਦਰ ਸਿੰਘ ਨੂੰ ਸਿਹਤ ਸਹੂਲਤਾਂ ਦੇਣ ਉਪਰੰਤ ਪੁਲਿਸ ਨਿਗਰਾਨੀ ਹੇਠ ਰੱਖਣ ਦਾ ਦਿੱਤਾ ਆਦੇਸ਼
Delhi News : ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪੈਰਿਸ ਓਲੰਪਿਕ 2024 ’ਚ ਹਿੱਸਾ ਲੈਣ ਵਾਲੇ ਭਾਰਤੀ ਫੌਜ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
Delhi News : ਕਿਹਾ -ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਅਤੇ ਦੇਸ਼ ’ਚ ਖੇਡ ਪ੍ਰਤਿਭਾ ਨੂੰ ਨਿਖਾਰਨ ’ਚ ਭਾਰਤੀ ਫੌਜ ਦੀ ਅਹਿਮ ਭੂਮਿਕਾ
SBI ਨੇ ਗਾਹਕਾਂ ਨੂੰ ਦਿੱਤਾ ਝਟਕਾ, MCLR ਦਰ 'ਚ ਵਾਧੇ ਤੋਂ ਬਾਅਦ ਮਹਿੰਗੀ ਹੋਈ ਲੋਨ ਦੀ EMI
MCLR 0.1 ਫੀ ਸਦੀ ਵਧ ਕੇ ਹੁਣ 8.95 ਫ਼ੀਸਦੀ ਹੋਈ
Haryana Police Recruitment 2024 Notification: ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਬੰਪਰ ਪੁਲਿਸ ਭਰਤੀ ਦਾ ਐਲਾਨ
5000 ਤੋਂ ਵੱਧ ਨੂੰ ਮਿਲਣਗੀਆਂ ਨੌਕਰੀਆਂ
Malerkotla News : ਡਾ.ਓਬਰਾਏ ਦੇ ਯਤਨਾਂ ਸਦਕਾ ਮਾਲੇਰਕੋਟਲਾ ਦੇ ਮੁਹੰਮਦ ਰਫ਼ੀਕ ਦਾ ਮ੍ਰਿਤਕ ਸਰੀਰ ਭਾਰਤ ਪੁੱਜਾ
Malerkotla News : ਬੀਤੀ 19 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ ਮੌਤ
Gold Price News: ਸੋਨੇ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, ਹੋਇਆ ਸਸਤਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਸ਼ੁੱਕਰਵਾਰ ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 403 ਰੁਪਏ ਡਿੱਗ ਕੇ 70,390 ਰੁਪਏ 'ਤੇ ਆ ਗਈ, ਬੁੱਧਵਾਰ ਨੂੰ ਇਸ ਦੀ ਕੀਮਤ 70,793 ਰੁਪਏ ਪ੍ਰਤੀ ਦਸ ਗ੍ਰਾਮ ਸੀ।