ਖ਼ਬਰਾਂ
Punjab News: ਪੰਜਾਬ ਦੀ ਬਾਬਾ ਫਰੀਦ-ਸੈਂਟਰਲ ਯੂਨੀਵਰਸਿਟੀ ਦੇ 2 ਪ੍ਰੋਫੈਸਰ ਗ੍ਰਿਫ਼ਤਾਰ
Punjab News: ਦੋਵਾਂ ਨੇ ਪਾਲਮਪੁਰ ਦੀ ਸਾਈ ਯੂਨੀਵਰਸਿਟੀ ਦੇ ਨਿਰੀਖਣ ਵਿਚ ਪੱਖ ਲੈਣ ਦੇ ਬਦਲੇ 3.50 ਲੱਖ ਰੁਪਏ ਦੀ ਰਿਸ਼ਵਤ ਲਈ ਸੀ
Chandigarh News: ਚੰਡੀਗੜ੍ਹ 'ਚ ਅੱਜ ਡਾਕਟਰਾਂ ਦੀ ਹੜਤਾਲ: ਪੀਜੀਆਈ ਦੀ ਓਪੀਡੀ 'ਚ ਨਹੀਂ ਦੇਖੇ ਜਾਣਗੇ ਨਵੇਂ ਮਰੀਜ਼
Chandigarh News: ਸੀਨੀਅਰ ਡਾਕਟਰਾਂ ਤੇ ਸਲਾਹਕਾਰਾਂ ਨੂੰ ਸੌਂਪੀ ਜ਼ਿੰਮੇਵਾਰੀ
Vinay Mohan Kwatra: ਵਿਨੈ ਮੋਹਨ ਕਵਾਤਰਾ ਨੂੰ ਅਮਰੀਕਾ ਵਿੱਚ ਭਾਰਤ ਦਾ ਨਵਾਂ ਰਾਜਦੂਤ ਕੀਤਾ ਗਿਆ ਨਿਯੁਕਤ
Vinay Mohan Kwatra: ਕਵਾਤਰਾ ਪਹਿਲਾਂ ਇੱਥੇ ਭਾਰਤੀ ਦੂਤਾਵਾਸ ਵਿੱਚ ਕੰਮ ਕਰ ਚੁੱਕੇ ਹਨ
News Delhi News: ਮਾਲਦੀਵ 'ਚ ਭਾਰਤ ਦੀ '28 ਟਾਪੂਆਂ' ਵਾਲੀ ਕੂਟਨੀਤੀ! ਮੁਈਜ਼ੂ ਦੇ ਰੁਖ ਬਦਲਣ ਦਾ ਕੀ ਕਾਰਨ ਹੈ?
News Delhi News: ਮੁਈਜ਼ੂ ਨੇ ਹੁਣ ਭਾਰਤ ਨੂੰ 28 ਟਾਪੂਆਂ ਵਿੱਚ ਵਿਕਾਸ ਕਾਰਜ ਕਰਨ ਦੀ ਇਜਾਜ਼ਤ ਦਿੱਤੀ ਹੈ
Weather News: ਚੰਡੀਗੜ੍ਹ 'ਚ ਅੱਜ ਵੀ ਮੀਂਹ ਦਾ ਅਲਰਟ: ਆਸਮਾਨ 'ਚ ਛਾਏ ਰਹਿਣਗੇ ਬੱਦਲ
Weather News: ਹਾਲਾਂਕਿ ਸੋਮਵਾਰ ਨੂੰ ਤੇਜ਼ ਧੁੱਪ ਕਾਰਨ ਤਾਪਮਾਨ 'ਚ 6 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ।
Illegal Mining Case: ਨਾਜਾਇਜ਼ ਮਾਈਨਿੰਗ ਮਾਮਲੇ 'ਚ ED ਦੀ ਵੱਡੀ ਕਾਰਵਾਈ, ਹਰਿਆਣਾ ਤੇ ਪੰਜਾਬ 'ਚ 122 ਕਰੋੜ ਦੀਆਂ 145 ਜਾਇਦਾਦਾਂ ਕੁਰਕ
Illegal Mining Case: ਇਸ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਵਿੱਚ 100 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਵੀ ਸ਼ਾਮਲ ਹੈ
Canada News: ਕੈਨੇਡਾ 'ਚ ਕਰਨਾਲ ਦੇ ਨੌਜਵਾਨ ਦੀ ਮੌਤ, ਸਵਿਮਿੰਗ ਪੂਲ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ ਗਈ ਜਾਨ
Canada News: ਪਿਤਾ ਨੇ ਜ਼ਮੀਨ ਵੇਚ ਕੇ ਪੁੱਤਰ ਨੂੰ ਸਟੱਡੀ ਵੀਜ਼ੇ ’ਤੇ ਭੇਜਿਆ ਸੀ ਵਿਦੇਸ਼
Australia News: ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫ਼ੈਸਲਾ ਬਣ ਸਕਦਾ 14,000 ਨੌਕਰੀਆਂ ਲਈ ਖ਼ਤਰਾ
Australia News: ਆਸਟਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਤੇ ਕੈਪ ਲਗਾਉਣ ਦਾ ਮਾਮਲਾ ਸਿਆਸੀ ਤੌਰ ’ਤੇ ਗਰਮਾ ਰਿਹਾ ਹੈ।
Punjab News: ਹਾਈ ਕੋਰਟ ਨੇ ਮੁੰਧੋ ਸੰਗਤੀਆਂ ’ਚ ਪ੍ਰਵਾਸੀਆਂ ਦੇ ‘ਪਿੰਡ ਨਿਕਾਲੇ’ ਦੇ ਮਤੇ ਸਬੰਧੀ ਮੰਗੀ ਰਿਪੋਰਟ
Punjab News: ਮੁੰਧੋ ਸੰਗਤੀਆਂ ਦਾ ਮਾਮਲਾ ਹਾਈ ਕੋਰਟ ਪੁੱਜਾ
Punjab News: ਧੀਆਂ ਦੀ ਇੱਜ਼ਤ ਬਚਾਉਣ ਲਈ ਪਤਨੀ ਨੇ ਕੀਤਾ ਪਤੀ ਦਾ ਕਤਲ
Punjab News: ਘਟਨਾ ਦੀ ਗੁੱਥੀ ਪੁਲਿਸ ਨੇ 12 ਘੰਟਿਆਂ ਅੰਦਰ ਹੀ ਸੁਲਝਾ ਲਈ ਹੈ