ਖ਼ਬਰਾਂ
Paris Olympics 2024: ਅਮਰੀਕਾ ਫਿਰ ਬਣਿਆ ਨੰਬਰ 1, ਚੀਨ ਨੇ ਦਿੱਤੀ ਸਖ਼ਤ ਟੱਕਰ, ਜਾਣੋ ਭਾਰਤ ਕਿੰਨਵੇਂ ਨੰਬਰ 'ਤੇ ਰਿਹਾ
Paris Olympics 2024: ਭਾਰਤ ਨੇ ਇੱਕ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਜਿੱਤੇ ਹਨ।
MBBS Fees Hike: MBBS ਵਿਦਿਆਰਥੀਆਂ ਦੀ ਫੀਸ ’ਚ ਵਾਧਾ, ਹੁਣ ਡਾਕਟਰ ਬਣਨ ਲਈ ਦੇਣੀ ਪਵੇਗੀ ਇੰਨੀ ਫੀਸ
MBBS Fees Hike: ਕੋਰਸ ਫੀਸਾਂ ਵਿੱਚ 5 ਪ੍ਰਤੀਸ਼ਤ ਦਾ ਵਾਧਾ ਕਰਕੇ ਐਮਬੀਬੀਐਸ ਦੇ ਦਾਖਲਿਆਂ ਨੂੰ ਨਿਯਮਤ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ
Bangladesh Violence: ਬੰਗਲਾਦੇਸ਼ ਦੀ ਹਿੰਸਾ ਲਈ ਅਮਰੀਕਾ ਤੇ ਚੀਨ ਜ਼ਿੰਮੇਵਾਰ : ਸ਼ੇਖ ਹਸੀਨਾ
Bangladesh Violence: ਹਸੀਨਾ ਦਾ ਦੋਸ਼ ਹੈ ਕਿ ਉਸ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ ਕਿਉਂਕਿ ਉਸ ਨੇ ਸੇਂਟ ਮਾਰਟਿਨ ਟਾਪੂ ਅਮਰੀਕਾ ਨੂੰ ਨਹੀਂ ਸੌਂਪਿਆ ਸੀ
S.Joginder Singh: ਪੰਜਾਬੀ ਪੱਤਰਕਾਰਤਾ ਨੂੰ ਨਵੀਂ ਦਿਸ਼ਾ ਦੇਣ ਵਾਲੇ ਸ. ਜੋਗਿੰਦਰ ਸਿੰਘ ਕਲਮ ਦੇ ਧਨੀ ਸਨ : ਬੈਂਸ
S.Joginder Singh: 'ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਇਕ ਯੁੱਗ ਪੁਰਸ਼ ਸਨ'
Weather News: ਚੰਡੀਗੜ੍ਹ 'ਚ ਅੱਜ ਵੀ ਭਾਰੀ ਮੀਂਹ ਦੀ ਸੰਭਾਵਨਾ, ਪਿਛਲੇ 24 ਘੰਟਿਆਂ 'ਚ 129.7 ਮਿਲੀਮੀਟਰ ਮੀਂਹ
Weather News: ਤਾਪਮਾਨ 'ਚ 6 ਡਿਗਰੀ ਦੀ ਗਿਰਾਵਟ
Holiday: ਪੰਜਾਬ ਦੇ ਇਸ ਜ਼ਿਲ੍ਹੇ ਦੇ ਕਈ ਸਕੂਲਾਂ 'ਚ ਹੋਵੇਗੀ ਛੁੱਟੀ
Holiday: ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਅਤੇ ਸਕੂਲਾਂ ਵਿੱਚ ਪਾਣੀ ਭਰਿਆ ਹੋਣ ਦੇ ਕਾਰਨ ਇਹ ਛੁੱਟੀ ਕੀਤੀ ਗਈ ਹੈ।
Delhi News: ਪਾਕਿਸਤਾਨੀ ਬੁਆਏਫ੍ਰੈਂਡ ਨਾਲ ਕੁੜੀ ਨੇ ਕੀਤੀ ਭਾਰਤ ਦੇ ਅਪਮਾਨ ਦੀ ਗੱਲ, ਡਰਾਈਵਰ ਨੇ ਇੰਝ ਸਿਖਾਇਆ ਸਬਕ
Delhi News: ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ
Bharat Bhushan Ashu: ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜਿਆ
Bharat Bhushan Ashu: ਜਲੰਧਰ ਦੀ ਅਦਾਲਤ ਵਿਚ ਹੋਈ ਸੁਣਵਾਈ
Haryana News: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, 1 ਬਦਮਾਸ਼ ਦੀ ਲੱਤ 'ਚ ਲੱਗੀ ਗੋਲੀ
Haryana News: ਪੁਲਿਸ ਨੇ ਤਿੰਨੋਂ ਬਦਮਾਸ਼ਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ
Bihar News: ਮੰਦਰ 'ਚ ਮੱਥਾ ਟੇਕਣ ਦੌਰਾਨ ਮਚੀ ਭਗਦੜ, 7 ਕਾਂਵੜੀਆਂ ਦੀ ਮੌਤ ਤੇ 35 ਤੋਂ ਵੱਧ ਜ਼ਖ਼ਮੀ
Bihar News: ਘਟਨਾ ਐਤਵਾਰ ਦੇਰ ਰਾਤ ਕਰੀਬ 12 ਵਜੇ ਵਾਪਰੀ।