ਖ਼ਬਰਾਂ
Monsoon : ਭਾਰੀ ਮੀਂਹ ਮਗਰੋਂ ਪੰਜਾਬ, ਹਰਿਆਣਾ ਦੇ ਕਈ ਹਿੱਸਿਆਂ ’ਚ ਪਾਣੀ ਭਰਿਆ
ਦਿੱਲੀ ’ਚ ਭਾਰੀ ਮੀਂਹ ਕਾਰਨ ਆਵਾਜਾਈ ਰੁਕੀ, ਕਈ ਇਲਾਕਿਆਂ ’ਚ ਪਾਣੀ ਭਰਿਆ
ਪਾਕਿਸਤਾਨ ਦੇ ਕਰਾਚੀ ’ਚ ਲੋਕਾਂ ਨੂੰ ‘ਸ਼ੁੱਧ ਸ਼ਾਕਾਹਾਰੀ ਭਾਰਤੀ ਪਕਵਾਨ’ ਪਸੰਦ ਆ ਰਿਹਾ ਹੈ
ਹਾਲ ਹੀ ਦੇ ਮਹੀਨਿਆਂ ’ਚ, ਖਾਣ ਪੀਣ ਵਾਲਿਆਂ ’ਚ ‘ਸ਼ੁੱਧ ਸ਼ਾਕਾਹਾਰੀ’ ਪਕਵਾਨਾਂ ’ਚ ਦਿਲਚਸਪੀ ਵਧੀ
Hoshiarpur News : ਜੇਜੋਂ ਹਾਦਸੇ ’ਚ ਮ੍ਰਿਤਕਾਂ ਦੇ ਪਰਵਾਰਾਂ ਲਈ 4-4 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ
Hoshiarpur News : ਪੀੜਤਾਂ ’ਚ ਬਚਾਉਣ ਦੇ ਉਪਰਾਲੇ ਕਰਨ ਵਾਲੇ ਨੌਜਵਾਨਾਂ ਨੂੰ 15 ਅਗੱਸਤ ਨੂੰ ਸਨਮਾਨਿਤ ਕੀਤਾ ਜਾਵੇਗਾ
ਯੂਗਾਂਡਾ ਦੀ ਰਾਜਧਾਨੀ ’ਚ ਕੂੜੇ ਦਾ ਢੇਰ ਡਿੱਗਣ ਨਾਲ 18 ਲੋਕਾਂ ਦੀ ਮੌਤ
ਭਾਰੀ ਮੀਂਹ ਕਾਰਨ ਕੂੜੇ ਦਾ ਢੇਰ ਢਹਿ ਗਿਆ, ਘੱਟੋ-ਘੱਟ 14 ਹੋਰ ਲੋਕ ਜ਼ਖਮੀ ਹੋ ਗਏ
Ludhiana News : ਸਿੱਖ ਪੰਥ ਲਈ ਵਧੀਆ ਮਾਰਗ ਦਰਸ਼ਕ ਤੇ ਮਹਾਨ ਦਾਰਸ਼ਨਿਕ ਸਖਸ਼ੀਅਤ ਸਨ ਸ. ਜੋਗਿੰਦਰ ਸਿੰਘ – ਬੈਂਸ
Ludhiana News : ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਬੈਂਸ ਨੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਦੇ ਦੇਹਾਂਤ ਤੇ ਜਤਾਇਆ ਡੂੰਘਾ ਅਫਸੋਸ
Delhi News : ਪੂਰੇ ਦੇਸ਼ ’ਚ ਡਾਕਟਰਾਂ ਨੇ ਹੜਤਾਲ ਦਾ ਐਲਾਨ ਕੀਤਾ
Delhi News : ਕੋਲਕਾਤਾ ’ਚ ਸਿਖਾਂਦਰੂ ਡਾਕਟਰ ਦੀ ਦੁਖਦਾਈ ਮੌਤ ਵਿਰੁਧ ਰੋਸ ਵਜੋਂ ਸਰਕਾਰੀ ਹਸਪਤਾਲਾਂ ’ਚ ਚੋਣਵੀਆਂ ਸੇਵਾਵਾਂ ਰਹਿਣਗੀਆਂ ਬੰਦ
Chandigarh News : ਪੰਜਾਬ ਦੇ 5 ਜਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਚੇਤਾਵਨੀ, IMD ਵੱਲੋਂ ਅਲਰਟ ਜਾਰੀ
Chandigarh News : ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ ਜ਼ਿਲ੍ਹਿਆ ’ਚ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਹੈ ਸੰਭਾਵਨਾ
Rajasthan News : ਕਰੌਲੀ ’ਚ ਭਾਰੀ ਮੀਂਹ ਕਾਰਨ ਮਕਾਨ ਡਿੱਗਣ ਨਾਲ ਪਿਓ-ਧੀ ਦੀ ਮੌਤ, 3 ਗੰਭੀਰ ਜ਼ਖਮੀ
Rajasthan News : ਘਟਨਾ ਦੇ ਸਮੇਂ ਪਰਿਵਾਰਕ ਮੈਂਬਰ ਸੁੱਤੇ ਪਏ ਮਲਬੇ ਹੇਠ ਗਏ ਦੱਬ
Punjab News : ਵਿਜੀਲੈਂਸ ਵੱਲੋਂ ਸਰਕਾਰੀ ਫੰਡਾਂ ’ਚ 40,85,175 ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ 2 ਗ੍ਰਿਫ਼ਤਾਰ
Punjab News : ਮੁਲਜ਼ਮਾਂ ਨੂੰ ਭਲਕੇ ਅਦਾਲਤ ’ਚ ਕੀਤਾ ਜਾਵੇਗਾ ਪੇਸ਼