ਖ਼ਬਰਾਂ
Paris Olypic 2024: ਅਮਨ ਸਹਿਰਾਵਤ ਨੇ ਜਿੱਤਿਆ ਕਾਂਸੀ ਦਾ ਤਗਮਾ
ਫ੍ਰੀ-ਸਟਾਈਲ 57 ਕਿਲੋਗ੍ਰਾਮ ਵਰਗ ਵਿਚ ਪੋਰਟੋ ਰੀਕੋ ਦੇ ਪਹਿਲਵਾਨ ਨੂੰ ਹਰਾਇਆ
ਬਰੇਲੀ ’ਚ ਔਰਤਾਂ ਦੇ ਲੜੀਵਾਰ ਕਤਲ ਦੇ ਦੋਸ਼ ’ਚ ‘ਸਾਈਕੋ ਕਿਲਰ’ ਗ੍ਰਿਫਤਾਰ
ਮੁਲਜ਼ਮ ਨੂੰ ਫੜਨ ਵਾਲੀ ਪੁਲਿਸ ਟੀਮ ਨੂੰ 25,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ
ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਉਤਪਾਦਕਤਾ 136 ਫੀ ਸਦੀ
ਸੈਸ਼ਨ ’ਚ 15 ਬੈਠਕਾਂ ਹੋਈਆਂ ਜੋ 115 ਘੰਟੇ ਚੱਲੀਆਂ
ਧਨਖੜ ਨੂੰ ‘ਹਟਾਉਣ ਲਈ ਵਿਰੋਧੀ ਧਿਰ ਧਾਰਾ 67 ਤਹਿਤ ਮਤੇ ਦਾ ਨੋਟਿਸ ਦੇਣ ਦੀ ਤਿਆਰੀ ਕਰ ਰਹੀ ਹੈ: ਸੂਤਰ
ਕਿਹਾ, ਵਿਰੋਧੀ ਧਿਰ ਚਾਹੁੰਦੀ ਹੈ ਕਿ ਸਦਨ ਨਿਯਮਾਂ ਅਤੇ ਰਵਾਇਤਾਂ ਅਨੁਸਾਰ ਚੱਲੇ ਅਤੇ ਮੈਂਬਰਾਂ ਵਿਰੁਧ ਨਿੱਜੀ ਟਿਪਣੀਆਂ ਮਨਜ਼ੂਰ ਨਹੀਂ ਕੀਤੀਆਂ ਜਾ ਸਕਦੀਆਂ।
ਬੰਗਾਲ ’ਚ ਮਾਲ ਗੱਡੀਆਂ ਦੇ 5 ਡੱਬੇ ਪਟੜੀ ਤੋਂ ਉਤਰੇ, ਕੋਈ ਜਾਨੀ ਨੁਕਸਾਨ ਨਹੀਂ
ਉੱਚ ਪੱਧਰੀ ਜਾਂਚ ਦੇ ਹੁਕਮ ਦਿਤੇ ਗਏ
ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਕੋਲ ਰੂਸੀ ਫੌਜ ’ਚ ਭਾਰਤੀਆਂ ਦਾ ਮੁੱਦਾ ਚੁਕਿਆ: ਜੈਸ਼ੰਕਰ
ਕਿਹਾ, 69 ਭਾਰਤੀ ਨਾਗਰਿਕ ਰੂਸ ਦੀ ਫ਼ੌਜ ਛੱਡਣ ਦੀ ਉਡੀਕ ’ਚ
ਇਜ਼ਰਾਈਲ-ਈਰਾਨ ਤਣਾਅ ਵਧਣ ਕਾਰਨ ਏਅਰ ਇੰਡੀਆ ਨੇ ਤੇਲ ਅਵੀਵ ਦੀਆਂ ਉਡਾਣਾਂ ਮੁਅੱਤਲ ਕੀਤੀਆਂ
ਮੁਸਾਫ਼ਰਾਂ ਨੂੰ ਤੇਲ ਅਵੀਵ ਆਉਣ ਅਤੇ ਜਾਣ ਦੀਆਂ ਪੁਸ਼ਟੀ ਟਿਕਟਾਂ ਦੇ ਨਾਲ ਪੂਰੇ ਰਿਫੰਡ ਦੀ ਪੇਸ਼ਕਸ਼
ਵਕਫ ਬਿਲ ’ਤੇ ਸੰਯੁਕਤ ਕਮੇਟੀ ਲਈ 31 ਸੰਸਦ ਮੈਂਬਰ ਨਾਮਜ਼ਦ
ਲੋਕ ਸਭਾ ਦੇ 21 ਅਤੇ ਰਾਜ ਸਭਾ ਦੇ 10 ਮੈਂਬਰਾਂ ਦੇ ਨਾਵਾਂ ਦੀ ਸਿਫਾਰਸ਼ ਕਰਨ ਵਾਲਾ ਮਤਾ ਪਾਸ
ਸੰਵਿਧਾਨ ਅਤੇ ਲੋਕਤੰਤਰ ਦੀ ਤਾਕਤ ਕੇਜਰੀਵਾਲ ਦੀ ਰਿਹਾਈ ਨੂੰ ਵੀ ਯਕੀਨੀ ਬਣਾਏਗੀ : ਮਨੀਸ਼ ਸਿਸੋਦੀਆ
ਕਿਹਾ, ਮੇਰਾ ਪੂਰਾ ਜੀਵਨ ਅੰਬੇਡਕਰ ਦਾ ਰਿਣੀ ਹੈ
ਅਤਿਵਾਦੀ ਘਟਨਾਵਾਂ ਦੇ ਮੱਦੇਨਜ਼ਰ BSF ਨੇ ਜੰਮੂ ਸਰਹੱਦ ’ਤੇ ਸੁਰੱਖਿਆ ਵਧਾ ਦਿਤੀ
ਸੁਰੱਖਿਆ ਉਪਾਵਾਂ ’ਚ ਵਾਧਾ ਜੰਮੂ ਖੇਤਰ ’ਚ ਅਤਿਵਾਦੀ ਗਤੀਵਿਧੀਆਂ ’ਚ ਵਾਧੇ ਦੇ ਮੱਦੇਨਜ਼ਰ ਕੀਤਾ ਗਿਆ