ਖ਼ਬਰਾਂ
Vinesh Phogat News: ਵਿਨੇਸ਼ ਫੋਗਾਟ ਨੂੰ ਮਿਲ ਸਕਦਾ ਹੈ ਸਿਲਵਰ ਮੈਡਲ!
Vinesh Phogat News: ਵਿਨੇਸ਼ ਫੋਗਾਟ ਨੇ ਆਪਣੀ ਅਯੋਗਤਾ ਦੇ ਖਿਲਾਫ ਬੁੱਧਵਾਰ ਨੂੰ ਆਰਬਿਟਰੇਸ਼ਨ ਕੋਰਟ (ਸੀਏਐਸ) ਵਿੱਚ ਅਪੀਲ ਕੀਤੀ
Firozpur News: ਪੁਲਿਸ ਨੇ ਮਾਮੀ-ਭਾਣਜੇ ਨੂੰ 33 ਕਰੋੜ ਦੀ ਹੈਰੋਇਨ ਨਾਲ ਕੀਤਾ ਗ੍ਰਿਫਤਾਰ
Firozpur News: ਔਰਤ ਕਰੀਬ 2 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਆਈ ਸੀ ਬਾਹਰ
Punjab News: ਡਰੱਗ ਇੰਸਪੈਕਟਰ ਦੇ 24 ਬੈਂਕ ਖਾਤਿਆਂ 'ਚੋਂ ਮਿਲੇ 6.19 ਕਰੋੜ ਰੁਪਏ, ਵਿਦੇਸ਼ੀ ਕਰੰਸੀ ਵੀ ਬਰਾਮਦ
Punjab News: ਫਾਜ਼ਿਲਕਾ ’ਚ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਦੇ ਟਿਕਾਣਿਆਂ 'ਤੇ ਛਾਪੇਮਾਰੀ
Pune food processing factory ammonia gas leak : ਪੁਣੇ 'ਚ ਫੂਡ ਪ੍ਰੋਸੈਸਿੰਗ ਫੈਕਟਰੀ 'ਚ ਅਮੋਨੀਆ ਗੈਸ ਲੀਕ,17 ਲੋਕ ਹਸਪਤਾਲ 'ਚ ਭਰਤੀ
Maharashtra News : ਗੈਸ ਲੀਕ ਹੋਣ ਨਾਲ ਲੋਕਾਂ ਨੂੰ ਸਾਹ ਲੈਣ ’ਚ ਆਈ ਦਿੱਕਤ, ਫੈਕਟਰੀ ਅੰਦਰ ਹਫੜਾ-ਦਫੜੀ ਮਚ ਗਈ।
Uttar Pradesh News : ਬਰੇਲੀ ’ਚ 7 ਮਹੀਨਿਆਂ ਦੇ ’ਚ 9 ਔਰਤਾਂ ਦਾ ਬੇਰਹਿਮੀ ਨਾਲ ਕਤਲ
Bareilly News : ਇੱਕੋ ਤਰੀਕੇ ਨਾਲ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ, ਅੱਜ ਤੱਕ ਇੱਕ ਵੀ ਕਤਲ ਬਾਰੇ ਨਹੀਂ ਹੋਇਆ ਕੋਈ ਖ਼ੁਲਾਸਾ
Latest Earthquakes News: ਜਪਾਨ 'ਚ ਜ਼ਬਰਦਸਤ ਭੂਚਾਲ ਦੇ ਝਟਕੇ, 7.1 ਮਾਪੀ ਗਈ ਤੀਬਰਤਾ, ਸੁਨਾਮੀ ਦਾ ਵੀ ਅਲਰਟ
Latest Earthquakes News: ਜਾਪਾਨ ਦੇ ਤੱਟੀ ਇਲਾਕਿਆਂ ਮਿਆਜ਼ਾਕੀ, ਕੋਚੀ, ਇਹੀਮੇ, ਕਾਗੋਸ਼ੀਮਾ ਅਤੇ ਆਇਤਾ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
Delhi News : ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ
Delhi News : ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੀ ਯੂਰੀਆ ਅਤੇ ਡੀਏਪੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਦਾ ਉਠਾਇਆ ਮੁੱਦਾ, ਸੰਸਦ 'ਚ ਮਨਰੇਗਾ 'ਤੇ ਬੋਲੇ
S.Joginder Singh Ji: ਸ. ਜੋਗਿੰਦਰ ਸਿੰਘ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦੀਆਂ ਅਸਥੀਆਂ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਲਿਜਾ ਕੇ ਲਾਇਆ ਬਰੋਟਾ
S.Joginder Singh Ji: ਬੀਤੇ ਸੋਮਵਾਰ ਦੇ ਦਿਨ ਸਿੱਖੀ ਸੋਚ ਮੁਤਾਬਕ ਸਾਦਗੀ ਨਾਲ ਸਸਕਾਰ ਤੇ ਅੰਤਮ ਅਰਦਾਸ ਕੀਤੀ ਗਈ ਸੀ
Astronaut Sunita Williams : ਸੁਨੀਤਾ ਵਿਲੀਅਮਸ ਪੁਲਾੜ 'ਚ ਫਸੀ, 2025 ਤੱਕ ਧਰਤੀ 'ਤੇ ਹੋ ਸਕਦੀ ਹੈ ਵਾਪਸੀ, ਨਾਸਾ ਨੇ ਦਿੱਤਾ ਵੱਡਾ ਬਿਆਨ
Astronaut Sunita Williams : ਨਾਸਾ ਦੇ ਅਧਿਕਾਰੀਆਂ ਨੇ ਧਰਤੀ 'ਤੇ ਵਾਪਸੀ ਦੀ ਯੋਜਨਾ ਬਣਾਉਣ ਵੇਲੇ ਸਾਰੇ ਵਿਕਲਪਾਂ 'ਤੇ ਕੀਤਾ ਵਿਚਾਰ
Chandigarh News: ਚੰਡੀਗੜ੍ਹ 'ਚ ਪਿਓ-ਪੁੱਤ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ
Chandigarh News: ਅਧਰੰਗ ਤੋਂ ਪੀੜਤ ਸੀ ਮ੍ਰਿਤਕ ਲੜਕਾ