ਖ਼ਬਰਾਂ
Mohali News : ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਦੀ ਮਕੈਨੀਕਲ ਸਵੀਪਿੰਗ ਦੀ ਸ਼ੁਰੂਆਤ ਕਰਵਾਈ
ਪਹਿਲੇ ਪੜਾਅ ਵਿੱਚ ਏ ਸ਼੍ਰੇਣੀ ਦੀਆਂ 110 ਕਿਲੋਮੀਟਰ ਸੜਕਾਂ ਮਸ਼ੀਨਾਂ ਰਾਹੀਂ ਕੀਤੀਆਂ ਜਾਣਗੀਆਂ ਸਾਫ਼
Punjab News : ਮੰਤਰੀ ਚੀਮਾ ਵੱਲੋਂ ਕਰ ਅਧਿਕਾਰੀਆਂ ਨੂੰ 16 ਅਗਸਤ ਤੱਕ ਰਹਿੰਦੀਆਂ ਫਰਮਾਂ ਦੁਆਰਾ ਬਕਾਇਆ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼
OTS-3 ਤਹਿਤ 141.58 ਕਰੋੜ ਰੁਪਏ ਦਾ ਕਰ ਮਾਲੀਆ ਹੋਇਆ ਇਕੱਠਾ: ਹਰਪਾਲ ਸਿੰਘ ਚੀਮਾ
Punjab News : ਮਹਿਲਾਵਾਂ ਆਪਣੇ ਦ੍ਰਿੜ ਇਰਾਦੇ ਨਾਲ ਕੁਝ ਵੀ ਹਾਸਿਲ ਕਰ ਸਕਦੀਆਂ ਹਨ : ਡਾ. ਬਲਜੀਤ ਕੌਰ
ਕਿਹਾ, ਨਾਰੀ ਸ਼ਕਤੀ ਵੰਦਨ ਅਧਿਨਿਯਮ 2023 ਦੇ ਸੰਦਰਭ ਵਿੱਚ ਰਾਜਨੀਤੀ ਵਿੱਚ ਔਰਤਾਂ ਦੀ ਭਾਗੀਦਾਰੀ ਅਤਿ-ਜਰੂਰੀ
Jaipur News : ਬਾੜਮੇਰ ’ਚ ਡੰਡਿਆਂ ਨਾਲ ਕੁੱਟ-ਕੁੱਟ ਮੌਤ 'ਤੇ ਘਾਟ ਉਤਾਰਿਆ ਵਿਅਕਤੀ
Jaipur News : ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ
Karnataka News : ਪੁਲਿਸ ਮੁਲਾਜ਼ਮ ਦੀ ਮੌਤ : ਕਰਨਾਟਕ ਦੇ ਮੰਤਰੀ ਨੇ 50 ਲੱਖ ਰੁਪਏ ਮੁਆਵਜ਼ਾ, ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਐਲਾਨ
ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਇਹ ਐਲਾਨ ਕੀਤਾ
Chandigarh News : ਰਾਜਾ ਵੜਿੰਗ ਨੇ ਪੰਜਾਬ ਭਰ ’ਚ ਰਜਿਸਟਰੀ ਰੇਟਾਂ ਦੇ ਵੱਧਣ ਦੀ ਕੀਤੀ ਨਿੰਦਾ
Chandigarh News : ਆਪ ਦੇ ਸ਼ਾਸਨ ’ਚ ਵੱਧ ਰਹੇ ਕਰਜ਼ੇ ਨੂੰ ਅਗਲੀਆਂ ਪੀੜ੍ਹੀਆਂ ਤੋਂ ਵਸੂਲਿਆ ਜਾਵੇਗਾ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ: ਰਾਜਾ ਵੜਿੰਗ
Antim Panghal: 'ਮੇਰੀ ਭੈਣ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ', ਅੰਤਿਮ ਪੰਘਾਲ ਨੇ ਓਲੰਪਿਕ ਦੌਰਾਨ ਫੈਲੀਆਂ ਅਫਵਾਹਾਂ 'ਤੇ ਦਿੱਤਾ ਸਪੱਸ਼ਟੀਕਰਨ
Antim Panghal: ਪੁਲਿਸ ਨੇ ਨਾ ਤਾਂ ਮੈਨੂੰ ਬੁਲਾਇਆ ਅਤੇ ਨਾ ਹੀ ਪੁਲਿਸ ਨੇ ਮੇਰੀ ਭੈਣ ਨੂੰ ਗ੍ਰਿਫਤਾਰ ਕੀਤਾ
Punjab News: ਚੰਡੀਗੜ੍ਹ PGI 'ਚ ਹੜਤਾਲ 'ਤੇ ਠੇਕਾ ਮੁਲਾਜ਼ਮ, ਮੰਗਾਂ ਨਾ ਮੰਨੇ ਜਾਣ ਤੱਕ ਧਰਨੇ ਦੀ ਚਿਤਾਵਨੀ
Punjab News: ਮੁਲਾਜ਼ਮਾਂ ਦਾ ਦੋਸ਼ ਹੈ ਕਿ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸਨ, ਉਨ੍ਹਾਂ ਨੂੰ ਵੀ ਪੂਰਾ ਨਹੀਂ ਕੀਤਾ ਜਾ ਰਿਹਾ
America News: ਇੱਕ ਮਹੀਨੇ ਦੇ ਅੰਕੜਿਆਂ ਦੇ ਆਧਾਰ 'ਤੇ ਅਮਰੀਕੀ ਮੰਦੀ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ: ਆਰਬੀਆਈ ਗਵਰਨਰ
America News: ਇਸ ਹਫਤੇ ਭਾਰਤ ਸਮੇਤ ਦੁਨੀਆ ਭਰ ਦੇ ਵਿੱਤੀ ਬਾਜ਼ਾਰਾਂ 'ਚ ਭਾਰੀ ਵਿਕਰੀ ਹੋਈ ਹੈ, ਹਾਲਾਂਕਿ ਇਹ ਵੱਖ-ਵੱਖ ਪੱਧਰਾਂ 'ਤੇ ਹੈ
Punjab News: ਸੌਦਾ ਸਾਧ ਵੱਲੋਂ ਮੰਗੀ ਗਈ 21 ਦਿਨਾਂ ਦੀ ਫਰਲੋ, ਹਾਈਕੋਰਟ ਨੇ ਫੈਸਲਾ ਰਖਿਆ ਸੁਰੱਖਿਅਤ
Punjab News: ਸੌਦਾ ਸਾਧ ਨੇ ਖੁਦ ਨੂੰ ਫਰਲੋ ਦਾ ਦੱਸਿਆ ਅਧਿਕਾਰੀ