ਖ਼ਬਰਾਂ
Haryana News: ਹਰਿਆਣਾ 'ਚ ਪਲਟੀ ਬੱਚਿਆਂ ਨਾਲ ਭਰੀ ਸਕੂਲ ਵੈਨ, ਬੱਚੇ ਜ਼ਖ਼ਮੀ
Haryana News: ਅਚਾਨਕ ਟਰੱਕ ਦੀ ਲਪੇਟ 'ਚ ਆਉਣ ਕਾਰਨ ਡਰਾਈਵਰ ਦੀ ਵਿਗੜਿਆ ਸੰਤੁਲਨ
Himachal Pradesh Cloud Burst: ਹਿਮਾਚਲ ਪ੍ਰਦੇਸ਼ 'ਚ ਫਿਰ ਫਟਿਆ ਬੱਦਲ, 1 ਔਰਤ ਦੀ ਮੌਤ, 46 ਲੋਕ ਲਾਪਤਾ
Himachal Pradesh Cloud Burst: ਡੀਸੀ ਰਾਹੁਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
Speaker Kultar Sandhawan News: ਕੇਂਦਰ ਨੇ CM ਮਾਨ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੂੰ ਵੀ ਨਹੀਂ ਦਿੱਤੀ ਅਮਰੀਕਾ ਜਾਣ ਦੀ ਮਨਜ਼ੂਰੀ
Speaker Kultar Sandhawan News: ਨੈਸ਼ਨਲ ਲੇਜਿਸਲੇਟਰਸ ਕਾਨਫਰੰਸ 'ਚ ਸਪੀਕਰ ਪੰਜਾਬ ਨੇ ਲੈਣਾ ਸੀ ਹਿੱਸਾ
Mohali News: ਬਜ਼ੁਰਗ ਨੂੰ ਮਾਰਨ ਤੋਂ ਬਾਅਦ ਮੁੰਡੇ ਗੱਡੀ 'ਚ ਕੁੜੀਆਂ ਨੂੰ ਛੱਡ ਕੇ ਹੋਏ ਫਰਾਰ, ਅੱਗੋਂ ਕੁੜੀਆਂ ਨੇ ਵੀ ਪੁਲਿਸ ਨੂੰ...
Mohali News: ਬਜ਼ੁਰਗ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਸੇਵਾ ਕਰਨ
Punjab News: ਜਾਣੋ ਕਿਉਂ CM ਮਾਨ ਨੂੰ ਨਹੀਂ ਮਿਲੀ ਪੈਰਿਸ ਜਾਣ ਦੀ ਮਨਜ਼ੂਰੀ
Punjab News: ਓਲੰਪਿਕ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਜਾਣਾ ਚਾਹੁੰਦੇ ਸੀ ਪੈਰਿਸ
ਬਾਗ ਘੁਟਾਲਾ ਮਾਮਲਾ: ED ਜਲੰਧਰ ਨੇ ਪਿੰਡ ਬਾਕਰਪੁਰ ਦੇ ਲੋਕਾਂ ਨੂੰ ਕੀਤਾ ਤਲਬ
ਬਾਗ ਘੁਟਾਲਾ ਮਾਮਲਾ: ਮੁਆਵਜ਼ਾ ਲੈਣ ਵਾਲੇ 66 ਲੋਕਾਂ ਨੂੰ ਜਾਰੀ ਕੀਤੇ ਸੰਮਨ
Darbar Sahib Langar Hall: ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਹਾਦਸਾ, ਦਾਲ ਦੇ ਕੜਾਹੇ 'ਚ ਡਿੱਗਿਆ ਸੇਵਾਦਾਰ
Darbar Sahib Langar Hall: 70 ਫ਼ੀਸਦ ਸਰੀਰ ਝੁਲਸਿਆ
Panthak News: ਸੌਦਾ ਸਾਧ ਵਿਰੁਧ ਪੰਜਾਬ ਸਰਕਾਰ ਮੁਕੱਦਮਾ ਚਲਾਉਣ ਦੀ ਆਗਿਆ ਦੇਵੇ: ਅਕਾਲੀ ਦਲ
Panthak News: ਹਨੀਪ੍ਰੀਤ ਤੇ ਪ੍ਰਦੀਪ ਕਲੇਰ ਦੀ ਵੀ ਪੈਂਡਿੰਗ ਕੇਸਾਂ ’ਚ ਗਿ੍ਰਫ਼ਤਾਰੀ ਦੀ ਮੰਗ ਕੀਤੀ
Wayanad landslide: ਖੋਜ 5ਵੇਂ ਦਿਨ ਵਿੱਚ ਦਾਖਲ ਹੁੰਦੇ ਹੀ ਮਰਨ ਵਾਲਿਆਂ ਦੀ ਗਿਣਤੀ ਹੋਈ 340
Wayanad landslide: ਜਿਨ੍ਹਾਂ 'ਚ 96 ਪੁਰਸ਼, 85 ਔਰਤਾਂ ਅਤੇ 29 ਬੱਚੇ ਸ਼ਾਮਲ ਹਨ
UK Election News: ਕਮਲਾ ਹੈਰਿਸ ਨੇ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਲਈ ਡੈਮੋਕਰੇਟਿਕ ਨਾਮਜ਼ਦਗੀ ਕੀਤੀ ਪ੍ਰਾਪਤ
UK Election News: 21 ਜੁਲਾਈ ਨੂੰ ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਰਾਸ਼ਟਰਪਤੀ ਚੋਣ ਤੋਂ ਹਟਣ ਦਾ ਐਲਾਨ ਕੀਤਾ ਸੀ