ਖ਼ਬਰਾਂ
Navjot Singh Sidhu Enter In Bigg Boss : ਨਵਜੋਤ ਸਿੱਧੂ ਦੀ 'ਬਿੱਗ ਬੌਸ' 'ਚ ਮੁੜ ਹੋਵੇਗੀ ਐਂਟਰੀ, ਕਿਹਾ- ਸੁਫ਼ਨਾ ਹੋਇਆ ਸੱਚ
ਸਿੱਧੂ 'ਬਿੱਗ ਬੌਸ ਓਟੀਟੀ 3' 'ਚ ਦਿਖਾਈ ਦੇਣਗੇ
Punjab News: ਕੁਲਤਾਰ ਸਿੰਘ ਸੰਧਵਾਂ ਨੇ ਗਵਰਨਰ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
Punjab News: ਕਿਹਾ ਜਦੋਂ ਵੀ ਰਾਸ਼ਟਰਪਤੀ ਭਵਨ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਤਾਂ ਉਸ ਨੂੰ ਸਥਾਨਕ ਭਾਸ਼ਾਵਾਂ ਵਿੱਚ ਵੀ ਭੇਜਿਆ ਜਾਵੇ।
Punjab News: ਬਰਨਾਲਾ: ਵਿਜੀਲੈਂਸ ਵਿਭਾਗ ਨੇ ਹੈਡ ਕਾਂਸਟੇਬਲ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਆਰੋਪ ਹੇਠ ਕੀਤਾ ਗ੍ਰਿਫ਼ਤਾਰ
ਕਰੀਬ 1 ਮਹੀਨਾ ਪਹਿਲਾਂ ਐਂਟੀ ਕੁਰੱਪਸ਼ਨ ਲਾਈਨ ’ਤੇ ਮਿਲੀ ਸੀ ਸ਼ਿਕਾਇਤ
Punjab News: ਮੋਹਾਲੀ ਪੁਲਿਸ ਵੱਲੋ ਟਾਰਗੇਟ ਕਿਲਿੰਗ ਮਡਿਊਲ ਦਾ ਪਰਦਾਫਾਸ਼ ਕਰਦੇ ਹੋਏ 02 ਦੋਸ਼ੀ ਸਮੇਤ 90 ਰੋਂਦ 9 ਐਮ.ਐਮ. ਦੇ ਕਾਬੂ
Punjab News: ਮੋਹਿਤ ਕੁਮਾਰ ਅਤੇ ਇਸਦੇ ਸਾਥੀਆਂ ਵਿਰੁੱਧ ਪਹਿਲਾਂ ਵੀ ਲੜਾਈ-ਝਗੜੇ ਅਤੇ ਹੋਰ ਅੱਡ-ਅੱਡ ਕਿਸਮ ਦੇ ਮੁਕੱਦਮੇ ਦਰਜ ਹਨ
Zomato Result : ਜ਼ੋਮੈਟੋ ਦਾ ਮੁਨਾਫ਼ਾ 2 ਕਰੋੜ ਰੁਪੲੋ ਤੋਂ ਵਧ ਕੇ 253 ਕਰੋੜ ਰੁਪਏ ਹੋਇਆ
ਸ਼ੇਅਰਾਂ ’ਚ 12 ਫੀਸਦੀ ਤੋਂ ਜ਼ਿਆਦਾ ਦਾ ਵਾਧਾ
Russia News: ਰੂਸ ਨੇ 24 ਕੈਦੀਆਂ ਦੀ ਅਦਲਾ-ਬਦਲੀ ਵਿੱਚ ਅਮਰੀਕੀ ਪੱਤਰਕਾਰ, ਹੋਰ ਅਮਰੀਕੀਆਂ ਅਤੇ ਅਸੰਤੁਸ਼ਟਾਂ ਨੂੰ ਕੀਤਾ ਰਿਹਾਅ
Russia News: ਰਿਹਾਅ ਕੀਤੇ ਗਏ ਅਸੰਤੁਸ਼ਟਾਂ ਵਿੱਚ ਕ੍ਰੇਮਲਿਨ ਆਲੋਚਕ ਅਤੇ ਪੁਲਿਤਜ਼ਰ ਪੁਰਸਕਾਰ ਜੇਤੂ ਲੇਖਕ ਕਾਰਾ-ਮੁਰਜ਼ਾ ਵੀ ਸੀ
Sirhind Canal : ਸਰਹਿੰਦ ਨਹਿਰ 'ਚੋਂ ਨਿਕਲਦੀ ਸਿੱਧਵਾਂ ਬ੍ਰਾਂਚ 31 ਦਿਨਾਂ ਲਈ ਰਹੇਗੀ ਬੰਦ
ਪੁਲਾਂ ਦੀ ਉਸਾਰੀ ਅਤੇ ਨਹਿਰ ਦੀ ਸਫ਼ਾਈ ਦੇ ਕੰਮਾਂ ਨੂੰ ਪੂਰਾ ਕਰਵਾਉਣ ਲਈ ਹੋਵੇਗੀ ਬੰਦੀ
MP ਵਿਕਰਮ ਸਾਹਨੀ ਨੇ ਆਨਲਾਈਨ ਨਫਰਤ ਭਰੇ ਭਾਸ਼ਣ ਨਾਲ ਨਜਿੱਠਣ ਲਈ ਪ੍ਰਾਈਵੇਟ ਮੈਂਬਰ ਬਿੱਲ ਕੀਤਾ ਪੇਸ਼
ਜਿਸ ਦਾ ਉਦੇਸ਼ ਆਨਲਾਈਨ ਨਫਰਤ ਭਰੇ ਭਾਸ਼ਣਾਂ 'ਤੇ ਰੋਕ ਲਗਾਉਣਾ ਹੈ
PM Modi News: PM ਨਰਿੰਦਰ ਮੋਦੀ ਨੇ ਤਿਰੰਗੇ ਨੂੰ ਡਿਜ਼ਾਈਨ ਕਰਨ ਵਾਲੇ ਪਿੰਗਲੀ ਵੈਂਕਈਆ ਨੂੰ ਉਨ੍ਹਾਂ ਦੀ ਜਯੰਤੀ 'ਤੇ ਦਿੱਤੀ ਸ਼ਰਧਾਂਜਲੀ
PM Narendra Modi News: 9 ਅਤੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਅਪੀਲ ਕੀਤੀ।
Punjab News : ਰਿਕਾਰਡ ਪਲਾਂਟ ਲੋਡ ਫੈਕਟਰ ‘ਤੇ ਚੱਲ ਰਿਹਾ ਹੈ ਗੁਰੂ ਅਮਰਦਾਸ ਥਰਮਲ ਪਲਾਂਟ : ਹਰਭਜਨ ETO
'ਥਰਮਲ ਪਲਾਂਟ ਨੇ ਜੁਲਾਈ, 2024 ਵਿੱਚ ਲਗਭਗ 89.7 ਪ੍ਰਤੀਸ਼ਤ ਦੇ ਪੀ.ਐਲ.ਐਫ ਨਾਲ 327 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ'