ਖ਼ਬਰਾਂ
Fatehgarh Sahib : ਕੈਨੇਡਾ ਰਹਿੰਦੀ ਪਤਨੀ ਤੋਂ ਤੰਗ ਆ ਕੇ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੀਤੀ ਜੀਵਨ ਲੀਲ੍ਹਾ ਸਮਾਪਤ
Fatehgarh Sahib : ਪ੍ਰੇਸ਼ਾਨੀ ਦੇ ਚੱਲਦਿਆਂ ਭਾਖੜਾ ਨਹਿਰ ’ਚ ਛਾਲ ਮਾਰ ਖ਼ੁਦਕੁਸ਼ੀ ਕਰ ਲਈ
Ration Scam: ਪੱਛਮੀ ਬੰਗਾਲ ’ਚ ED ਨੇ 10 ਵੱਖ-ਵੱਖ ਥਾਵਾਂ 'ਤੇ ਮਾਰੇ ਛਾਪੇ
Ration Scam: ਸੋਨਾ, ਕੋਲਾ ਅਤੇ ਗਊ ਤਸਕਰੀ ਦੇ ਮਾਮਲਿਆਂ 'ਚ ਸ਼ਾਮਲ ਬਸੀਰਹਾਟ ਦੇ ਸੰਗਰਾਮਪੁਰ ਦੇ ਇਕ ਹੋਰ ਕਾਰੋਬਾਰੀ ਦੇ ਟਿਕਾਣੇ 'ਤੇ ਵੀ ਛਾਪੇਮਾਰੀ ਕੀਤੀ ਗਈ।
Minimum Balance: ਸਰਕਾਰੀ ਬੈਂਕਾਂ ਨੇ 5 ਸਾਲਾਂ 'ਚ ਗਾਹਕਾਂ ਤੋਂ ਵਸੂਲੇ 8500 ਕਰੋੜ ਰੁਪਏ, ਸਿਰਫ ਇਕ ਗਲਤੀ ਪਈ ਮਹਿੰਗੀ
Minimum Balance: ਅੰਕੜਿਆਂ ਅਨੁਸਾਰ, ਐਸਬੀਆਈ ਨੇ ਘੱਟੋ-ਘੱਟ ਬਕਾਇਆ ਜੁਰਮਾਨੇ ਤੋਂ ਸਭ ਤੋਂ ਵੱਧ ਕਮਾਈ ਕੀਤੀ
Hamas Chief Ismail Haniyeh: ਹਮਾਸ ਦੇ ਸਿਆਸੀ ਵਿੰਗ ਦੇ ਮੁਖੀ ਇਸਮਾਈਲ ਹਾਨੀਆ ਦਾ ਈਰਾਨ ਵਿਚ ਕਤਲ
Hamas Chief Ismail Haniyeh: ਇਸਮਾਈਲ ਹਾਨੀਆ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ
UK News: ਪੰਜਾਬ ਦੀ ਧੀ ਨੇ ਇੰਗਲੈਂਡ ’ਚ ਵਧਾਇਆ ਮਾਪਿਆਂ ਦਾ ਮਾਣ
UK News: ਕਾਨੂੰਨ ਦੀ ਡਿਗਰੀ ’ਚ ਪਹਿਲਾ ਸਥਾਨ ਹਾਸਲ ਕਰ ਜਿੱਤਿਆ ਸੋਨ ਤਗਮਾ
Haryana News: ਗੁਰੂਗ੍ਰਾਮ 'ਚ ਕਾਂਵੜੀਆਂ ਨੂੰ ਟਰੱਕ ਨੇ ਕੁਚਲਿਆ: ਇਕ ਦੀ ਮੌਤ, 2 ਜ਼ਖਮੀ
Haryana News: ਗੁੱਸੇ 'ਚ ਆਏ ਲੋਕਾਂ ਨੇ ਦਿੱਲੀ-ਜੈਪੁਰ ਹਾਈਵੇਅ ਨੂੰ ਕਰ ਦਿੱਤਾ ਜਾਮ
Gulab Chand Kataria : ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਨਵੇਂ ਗਵਰਨਰ ਵਜੋਂ ਚੁੱਕੀ ਸਹੁੰ, CM ਮਾਨ ਨੇ ਗਲ ਲੱਗ ਕੇ ਦਿਤੀ ਵਧਾਈ
Gulab Chand Kataria : ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਚੁਕਵਾਈ ਸਹੁੰ
Chandigarh Weather News: ਚੰਡੀਗੜ੍ਹ ਵਾਸੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਅੱਜ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ
Chandigarh Weather News: ਕੱਲ੍ਹ ਟ੍ਰਾਈਸਿਟੀ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ
Ludhiana News: ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ, ਜਾਣੋ ਕਿੰਨਾ ਦੇਣਾ ਪਵੇਗਾ ਟੈਕਸ
Ludhiana News: ਪ੍ਰਧਾਨ ਦਿਲਬਾਗ ਸਮੇਤ ਹਿਰਾਸਤ 'ਚ 10 ਕਿਸਾਨ ਆਗੂ
Himachal Tourist Reel News: ਜਾਨ ਤੋਂ ਵੱਧ ਪਿਆਰੀ ਰੀਲ, ਸ਼ਿਮਲਾ 'ਚ ਕੁੜੀ ਨੇ ਚੱਲਦੀ ਕਾਰ 'ਚੋਂ ਬਾਹਰ ਨਿਕਲ ਕੇ ਬਣਾਈ ਰੀਲ
Himachal Tourist Reel News: ਪੁਲਿਸ ਨੇ ਕਾਰਵਾਈ ਹੋਏ ਕੱਟਿਆ ਚਲਾਨ