ਖ਼ਬਰਾਂ
Punjab and High Court HC : ਹਾਈ ਕੋਰਟ ਨੇ ਰਜਿਸਟਰੀ ਲਈ NOC ਖ਼ਤਮ ਕਰਨ 'ਤੇ ਜਵਾਬ ਦਾਇਰ ਨਾ ਕਰਨ ’ਤੇ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ
Punjab and High Court HC : ਅਦਾਲਤ ਨੇ ਦੋ ਹਫ਼ਤਿਆਂ ਦਾ ਸਮਾਂ ਦੇ ਕੇ ਹਲਫ਼ਨਾਮਾ ਦਾਇਰ ਕਰਨ ਦਾ ਦਿੱਤਾ ਆਖਰੀ ਮੌਕਾ
Delhi News : ਦਿੱਲੀ ਆਬਕਾਰੀ ਨੀਤੀ ਮਾਮਲੇ 'ਚ CBI ਵਲੋਂ ਪੇਸ਼ ਸਪਲੀਮੈਂਟਰੀ ਚਾਰਜਸ਼ੀਟ ’ਤੇ ਸੁਣਵਾਈ ਮੁਲਤਵੀ
Delhi News : ਰਾਊਜ਼ ਐਵੇਨਿਊ ਅਦਾਲਤ ਨੇ CBI ਦੀ ਅੰਤਮ ਚਾਰਜਸ਼ੀਟ ’ਤੇ ਵਿਚਾਰ ਲਈ 12 ਅਗਸਤ ਦੀ ਤਰੀਕ ਤੈਅ ਕੀਤੀ
Supreme Court : ਸੂਬਿਆਂ ਦੀਆਂ ਬਾਰ ਕੌਂਸਲਾਂ ਵਕੀਲਾਂ ਦੀ ਰਜਿਸਟ੍ਰੇਸ਼ਨ ਲਈ ਜ਼ਿਆਦਾ ਫੀਸ ਨਹੀਂ ਲੈ ਸਕਦੀਆਂ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸੂਬਿਆਂ ਦੀ ਬਾਰ ਕੌਂਸਲਾਂ ਨੂੰ ਵਕੀਲਾਂ ਦੀ ਰਜਿਸਟ੍ਰੇਸ਼ਨ ਫੀਸ ਨੂੰ ਲੈ ਕੇ ਸੁਣਾਇਆ ਅਹਿਮ ਫੈਸਲਾ
UP News : ਯੂਪੀ ਦੇ ਏਟਾ ਦੇ ਇੱਕ ਸਕੂਲ ’ਚ ਪ੍ਰਾਰਥਨਾ ਮਗਰੋਂ 12 ਬੱਚੇ ਹੋਏ ਬੇਹੋਸ਼ , ਹਸਪਤਾਲ ’ਚ ਭਰਤੀ
ਬੱਚਿਆਂ ਨੂੰ ਹੁੰਮਸ ਭਰੀ ਗਰਮੀ ਵਿਚ 2 ਵਾਰ ਕਸਰਤ ਕਰਨ ਅਤੇ ਯੋਗ ਆਸਣ ਕਰਨ ਲਈ ਮਜਬੂਰ ਕਰਨ ਦਾ ਆਰੋਪ
UP News : ਗਰੀਬੀ 'ਚ ਪਤੀ ਨੂੰ ਛੱਡ ਕੇ ਚਲੀ ਗਈ , ਜਦੋਂ 22 ਸਾਲਾਂ ਪਤੀ ਹੋ ਗਿਆ ਅਮੀਰ ਤਾਂ ਵਾਪਸ ਆਈ ਪਤਨੀ
ਪਤੀ ਕੋਲ ਪੈਸੇ ਆਉਂਦੇ ਹੀ ਪਤਨੀ ਦੀ ਨੀਅਤ ਬਦਲ ਗਈ
Amritsar News : ਪੁਲਿਸ ਅਤੇ BSF ਨੇ 2 ਕਿੱਲੋ 57 ਗ੍ਰਾਮ ਹੈਰੋਇਨ ਅਤੇ ਇੱਕ ਕੁਆਡਕਾਪਟਰ ਡਰੋਨ ਕੀਤਾ ਬ੍ਰਾਮਦ
Amritsar News : ਪਿੰਡ ਬੱਚੀਵਿੰਡ ’ਚ ਚਲਾਇਆ ਗਿਆ ਸੀ ਸਾਂਝਾ ਸਰਚ ਆਪਰੇਸ਼ਨ
Paris Olympics 2024 Hockey : ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 2-0 ਨਾਲ ਹਰਾਇਆ, ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ 2 ਗੋਲ
ਕਪਤਾਨ ਹਰਮਨਪ੍ਰੀਤ ਸਿੰਘ ਦਾ ਦੋਹਰਾ ਧਮਾਕਾ, ਹਾਕੀ 'ਚ ਭਾਰਤ ਨੂੰ ਮਿਲੀ ਦੂਜੀ ਜਿੱਤ
Punjab News : ਆਪ ਪੰਜਾਬ ਵੱਲੋਂ ਭਾਜਪਾ ਖਿਲਾਫ ਸੂਬਾ ਪੱਧਰੀ ਰੋਸ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਦੀ ਤੁਰੰਤ ਰਿਹਾਈ ਦੀ ਕੀਤੀ ਮੰਗ
ਇਹ ਕੇਂਦਰੀ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਹੈ,ਕੇਜਰੀਵਾਲ ਦੀ ਸਿਹਤ ਦਿਨੋ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ, ਉਨ੍ਹਾਂ ਨੂੰ ਝੂਠੇ ਕੇਸ ਤਹਿਤ ਜੇਲ੍ਹ ਵਿੱਚ ਡੱਕਿਆ ਗਿਆ ਹੈ: ਆਪ
Sangrur News : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਜ਼ਿਲ੍ਹਾ ਸੰਗਰੂਰ ’ਚ ਛੁੱਟੀ ਦਾ ਐਲਾਨ
ਭਲਕੇ ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ