ਖ਼ਬਰਾਂ
ਪਰਾਲੀ ਪ੍ਰਬੰਧਨ: ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਲਈ ਲਿਆਂਦਾ 7 ਲੱਖ ਦਾ ਲੱਕੀ ਡਰਾਅ
ਪਹਿਲਾ ਇਨਾਮ 20 ਹਜ਼ਾਰ ਰੁਪਏ, ਹਰ ਹਫ਼ਤੇ 25 ਕਿਸਾਨਾਂ ਨੂੰ ਇਨਾਮ ਜਿੱਤਣ ਦਾ ਮੌਕਾ: ਡਿਪਟੀ ਕਮਿਸ਼ਨਰ
ਹੋਟਲ ਵਿੱਚ 7500 ਰੁਪਏ ਤੱਕ ਕਿਰਾਏ ਵਾਲੇ ਕਮਰੇ ਸੋਮਵਾਰ ਤੋਂ 525 ਰੁਪਏ ਤੱਕ ਹੋਇਆ ਸਸਤਾ
7,500 ਰੁਪਏ ਜਾਂ ਇਸ ਤੋਂ ਘੱਟ ਕੀਮਤ ਵਾਲੇ ਹੋਟਲ ਕਮਰੇ 525 ਰੁਪਏ ਸਸਤੇ ਹੋ ਜਾਣਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੀ ਬਹਾਦਰ ਅਤੇ ਦ੍ਰਿੜ੍ਹ ਨਿਸ਼ਚਿਤ ਕਾਰਜਸ਼ੈਲੀ 'ਤੇ ਦਿੱਤਾ ਜ਼ੋਰ
ਨੋਟਬੰਦੀ, ਧਾਰਾ 370 ਦਾ ਖਾਤਮਾ, ਉਰੀ ਅਤੇ ਬਾਲਾਕੋਟ ਸਰਜੀਕਲ ਸਟ੍ਰਾਈਕ ਵਰਗੇ ਵੱਡੇ ਫੈਸਲੇ ਦਾ ਕੀਤਾ ਜ਼ਿਕਰ
Uttar Pradesh ਵਿਚ ਹਾਈਵੇਅ 'ਤੇ Ambulance ਨੇ ਮਚਾਈ ਪਰਵਾਰ 'ਤੇ ਤਬਾਹੀ
ਪਿਤਾ-ਪੁੱਤਰ ਦੀ ਮੌਕੇ 'ਤੇ ਮੌਤ, ਦੂਜਾ ਪੁੱਤਰ ਜ਼ਖ਼ਮੀ
ਟਰੰਪ ਗੋਲਡ ਕਾਰਡ ਅਧਿਕਾਰਤ ਤੌਰ 'ਤੇ ਹੋਇਆ ਲਾਈਵ
ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਇਸ ਨੂੰ ਪ੍ਰਾਪਤ ਕਰਨ ਦੀ ਫੀਸ ਦਾ ਕੀਤਾ ਖੁਲਾਸਾ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਧਿਆ ਪੰਜਾਬ ਸਰਕਾਰ 'ਤੇ ਨਿਸ਼ਾਨਾ
ਕਿਹਾ : ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਹੋਏ ਨੁਕਸਾਨ 'ਤੇ ਮਿੱਟੀ ਪਾਉਣ ਲਈ ਸੱਦਿਆ ਵਿਧਾਨ ਸਭਾ ਦਾ ਸੈਸ਼ਨ
IND vs PAK: ਪਾਕਿਸਤਾਨ ਵਿਰੁਧ ਭਾਰਤ ਦੇ ਦੋ ਧਾਕੜ ਖਿਡਾਰੀਆਂ ਦੀ ਵਾਪਸੀ ਪੱਕੀ
ਦੇਖੋ ਦੋਵੇਂ ਟੀਮਾਂ ਦੀ ਪਲੇਇੰਗ 11
ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਜ਼ਖਮੀ ਹੋਣ ਵਾਲੇ ਜਵਾਨ ਨੇ ਪਾਈ ਸ਼ਹੀਦੀ
ਹਸਪਤਾਲ 'ਚ ਇਲਾਜ਼ ਦੌਰਾਨ ਫ਼ੌਜੀ ਜਵਾਨ ਨੇ ਤੋੜਿਆ ਦਮ
ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਪ੍ਰਵਾਸੀਆਂ ਦੀ ਮਦਦ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਕੀਤਾ ਜਾਰੀ
ਭਾਰਤੀ ਨਾਗਰਿਕ ਕਾਲ ਅਤੇ ਵਟਸਐਪ ਰਾਹੀਂ ਲੈ ਸਕਦੇ ਮਦਦ
Mansa ਦੇ ਪਰਵਾਰ ਦੀ ਦੁੱਖਾਂ ਭਰੀ ਕਹਾਣੀ, ਲਿਆਵੇ ਅੱਖਾਂ 'ਚੋਂ ਪਾਣੀ
ਪਰਵਾਰ 'ਚ ਪੰਜ ਭੈਣ-ਭਰਾਵਾਂ 'ਚੋਂ ਚਾਰ ਹਨ ‘ਨੇਤਰਹੀਣ'