ਖ਼ਬਰਾਂ
ਗੁਰੂਗ੍ਰਾਮ ਗੋਲੀਬਾਰੀ: ਨਕਾਬਪੋਸ਼ ਬਦਮਾਸ਼ਾਂ ਨੇ ਹੋਟਲ ਮਾਲਕ ਨੂੰ ਮਾਰੀ ਗੋਲੀ, ਸੀਸੀਟੀਵੀ ਕੈਮਰੇ ਬੰਦ
ਘਟਨਾ ਤੋਂ ਮੁਲਜ਼ਮ ਫਰਾਰ
ਪੰਜਾਬ ਵਿੱਚ ਇੱਕ ਰਾਸ਼ਟਰ, ਇੱਕ ਚੋਣ ਮੁਹਿੰਮ ਜ਼ੋਰ ਪਕੜਨ ਲੱਗੀ
ਲੋਕ-ਗੀਤ ਅਤੇ ਵਾਹਨ ਸਟਿਕਰਾਂ ਰਾਹੀਂ ਪਿੰਡਾਂ ਤੋਂ ਮੁਹੱਲਿਆਂ ਤੱਕ ਇੱਕ ਰਾਸ਼ਟਰ, ਇੱਕ ਚੋਣ ਦਾ ਸੰਦੇਸ਼ ਪਹੁੰਚਣ ਲੱਗਾ
ਮੇਰੇ ਲਾਪਤਾ ਦੇ ਪੋਸਟਰ ਲਗਾਉਣ ਵਾਲਾ ਮਸ਼ਹੂਰ ਹੋਣਾ ਚਾਹੁੰਦਾ ਸੀ: ਚਰਨਜੀਤ ਚੰਨੀ
ਉਸ ਨੇ ਮਸ਼ਹੂਰੀ ਖੱਟਣ ਲਈ ਮੇਰੇ ਪੋਸਟਰ ਲਾਏ : ਚੰਨੀ
ਕਣਕ ਦੀ ਖਰੀਦ ਨੂੰ ਲੈ ਕੇ ਮੰਤਰੀ ਲਾਲ ਕਟਾਰੂਚੱਕ ਨੇ ਕੀਤੇ ਵੱਡੇ ਖੁਲਾਸੇ
ਕਣਕ ਦੀ ਬੰਪਰ ਖਰੀਦ ਹੋਣ ਦੀ ਸੰਭਾਵਨਾ
ਸੁਖਬੀਰ ਬਾਦਲ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ
ਸੁਖਬੀਰ ਬਾਦਲ 'ਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ
Hockey : ਪੰਜਾਬ ਨੇ 15ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ
ਫ਼ਾਈਨਲ ਵਿਚ ਮੱਧ ਪ੍ਰਦੇਸ਼ ਨੂੰ 4-1 ਦੇ ਫਰਕ ਨਾਲ ਹਰਾਇਆ
ਜ਼ਹੀਰ ਖਾਨ ਤੇ ਸਾਗਰਿਕਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ
ਖੁਦ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ
IPL-2025 : ਪੰਜਾਬ ਦੇ 11 ਨੌਜਵਾਨ ਵੱਖ-ਵੱਖ ਟੀਮਾਂ ’ਚ ਦਿਖਾ ਰਹੇ ਹਨ ਆਪਣਾ ਜੋਹਰ
ਗੁਜਰਾਤ, ਦਿੱਲੀ, ਆਰਸੀਬੀ ਤੇ ਪੰਜਾਬ ਦੀਆਂ ਟੀਮਾਂ 4-4 ਮੈਚ ਜਿੱਤ ਕੇ ਚੱਲ ਰਹੀਆਂ ਨੇ ਸਭ ਤੋਂ ਉਪਰ
15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਪਟਵਾਰੀ ਤੇ ਫ਼ੀਲਡ ਕਾਨੂੰਗੋ ਗ੍ਰਿਫ਼ਤਾਰ
ਕਾਨੂੰਗੋ ਦੀ ਭੈਣ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ
ਭਾਸ਼ਾ ਦਾ ਧਰਮ ਨਹੀਂ ਹੁੰਦਾ : ਸੁਪਰੀਮ ਕੋਰਟ
ਕਿਹਾ, ਉਰਦੂ ਨੂੰ ਸਿਰਫ਼ ਮੁਸਲਮਾਨਾਂ ਦੀ ਭਾਸ਼ਾ ਮੰਨਣਾ ਗ਼ਲਤ ਹੈ