ਖ਼ਬਰਾਂ
Pathankot News : ਪਠਾਨਕੋਟ ‘ਚ ਕੰਧ ਟੱਪ ਕੇ ਘਰ ‘ਚ ਵੜੇ ਸ਼ੱਕੀ ਵਿਅਕਤੀ, ਡਰੇ ਲੋਕ ਘਰਾਂ ਵਿਚ ਹੋਏ ਕੈਦ
Pathankot News : ਪੁਲਿਸ ਚਲਾ ਰਹੀ ਸਰਚ ਅਭਿਆਨ
Delhi News : ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਅੰਮ੍ਰਿਤਸਰ ਤੋਂ ਅਮਰੀਕਾ ਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ
Delhi News : ਪੰਜਾਬ ਤੋਂ ਵੱਡੀ ਗਿਣਤੀ ’ਚ ਲੋਕ ਜਾਂਦੇ ਹਨ ਅਮਰੀਕਾ- ਕੈਨੇਡਾ, ਸਿੱਧੀ ਉਡਾਣ ਸ਼ੁਰੂ ਹੋਣ ਨਾਲ ਲੋਕਾਂ ਦਾ ਕਾਫੀ ਬਚੇਗਾ ਖਰਚਾ
Instagram Accounts Locked: ਮੇਟਾ ਨੇ ਇੰਨੇ ਹਜ਼ਾਰਾਂ ਇੰਸਟਾਗ੍ਰਾਮ ਅਕਾਊਂਟਸ ਨੂੰ ਹਮੇਸ਼ਾ ਲਈ ਲਗਾਇਆ ਲਾਕ, ਜਾਣੋ ਕਿਉਂ
Instagram Accounts Locked: ਲਾਕ ਕੀਤੇ ਗਏ ਖਾਤਿਆਂ ਦੇ ਨੈਟਵਰਕ ਵਿੱਚ 2500 ਪ੍ਰੋਫਾਈਲਾਂ ਦੀ ਪਛਾਣ ਕੀਤੀ ਗਈ ਹੈ, ਜਿਸ ਵਿੱਚ 20 ਲੋਕਾਂ ਦਾ ਇੱਕ ਸਮੂਹ ਸ਼ਾਮਲ ਹੈ
Prabhat Jha Death : ਭਾਜਪਾ ਦੇ ਸੀਨੀਅਰ ਨੇਤਾ ਪ੍ਰਭਾਤ ਝਾਅ ਦਾ ਹੋਇਆ ਦੇਹਾਂਤ ,67 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬਿਹਾਰ ਦੇ ਜੱਦੀ ਪਿੰਡ 'ਚ ਹੋਵੇਗਾ ਅੰਤਿਮ ਸਸਕਾਰ
Chandigarh News : ਚੰਡੀਗੜ੍ਹ ਪੁਲਿਸ ਵਿਭਾਗ 'ਚ 2763 ਮੁਲਾਜ਼ਮਾਂ ਦੀਆਂ ਹੋਈਆਂ ਬਦਲੀਆਂ
Chandigarh News : ਯੂਨਿਟ 'ਚ ਜੁਆਇਨ ਨਾ ਕਰਨ 'ਤੇ ਹੋਵੇਗੀ ਕਾਰਵਾਈ, ਬਦਲੀਆਂ ਰੋਕਣ ਲਈ ਮੁੱਖ ਦਫ਼ਤਰ ਪੁੱਜੇ ਮੁਲਾਜ਼ਮ
Delhi NCR Monsoon Forecast : ਦਿੱਲੀ 'ਚ ਭਾਰੀ ਮੀਂਹ ਦੀ ਚੇਤਾਵਨੀ ,ਯੂਪੀ-ਮਹਾਰਾਸ਼ਟਰ ਸਮੇਤ 18 ਰਾਜਾਂ ਲਈ ਰੈੱਡ ਅਲਰਟ
ਦਿੱਲੀ-ਐਨਸੀਆਰ ਵਿੱਚ ਬੀਤੇ ਦਿਨ ਅਤੇ ਬੀਤੀ ਰਾਤ ਵੀ ਭਾਰੀ ਮੀਂਹ ਪਿਆ
Australia News: ਆਸਟ੍ਰੇਲੀਆ 'ਚ 55 ਸਾਲਾਂ ਬਾਅਦ ਮਿਲਿਆ ਜਹਾਜ਼ ਦਾ ਮਲਬਾ
Australia News: ਤੂਫਾਨ ਕਾਰਨ ਡੁੱਬੇ ਇਸ ਜਹਾਜ਼ ’ਚ 21 ਲੋਕਾਂ ਦੀ ਗਈ ਸੀ ਜਾਨ
Chandigarh Swine Flu : ਚੰਡੀਗੜ੍ਹ ਤੋਂ ਵੱਡੀ ਖਬਰ, ਸਵਾਈਨ ਫਲੂ ਦਾ ਪਹਿਲਾ ਮਾਮਲਾ ਆਇਆ ਸਾਹਮਣੇ
Chandigarh Swine Flu : ਮਰੀਜ਼ ਖੁਦ ਇਕ ਡਾਕਟਰ ਹੈ
Haryana News: ਦੇਸ਼ ਦੀ ਰਾਖੀ ਕਰਦਾ ਸਰਹੱਦ 'ਤੇ ਸ਼ਹੀਦ ਹੋਇਆ ਇਕ ਹੋਰ ਜਵਾਨ
Haryana News: ਡਿਊਟੀ ਦੌਰਾਨ ਬਰਫ਼ ਤੋਂ ਫਿਸਲ ਕੇ ਨਹਿਰ ਵਿਚ ਡਿੱਗਾ
US News : ਅਮਰੀਕੀ ਸੰਸਦ 'ਚ ਮੋਦੀ ਦੇ ਰੂਸ ਦੌਰੇ ਦਾ ਉਠਿਆ ਮੁੱਦਾ
US News : ਅਧਿਕਾਰੀਆਂ ਨੇ ਕਿਹਾ- ਸਮਾਂ ਅਤੇ ਸੰਦੇਸ਼ ਤੋਂ ਅਸੀਂ ਨਿਰਾਸ਼ ਹਾਂ, ਭਾਰਤ ਨੇ ਕਿਹਾ- ਸਾਨੂੰ ਆਪਣੇ ਦੋਸਤ ਚੁਣਨ ਦੀ ਹੈ ਆਜ਼ਾਦੀ