ਖ਼ਬਰਾਂ
Parliament Session : MP ਮੀਤ ਹੇਅਰ ਨੇ ਬਜਟ 'ਚੋਂ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਉੱਤੇ ਜ਼ਾਹਰ ਕੀਤੀ ਨਰਾਜ਼ਗੀ
ਕਿਹਾ -ਦੇਸ਼ ਨੂੰ ਆਤਮ ਨਿਰਭਰ ਬਣਾਉਣ 'ਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੇ ਕਿਸਾਨਾਂ ਦਾ ਹੈ
France Train Attack: ਓਲੰਪਿਕ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹਮ.ਲਾ, ਲੋਕਾਂ ਨੇ ਰੇਲਵੇ ਲਾਈਨ 'ਤੇ ਲਗਾਈ ਅੱਗ
France Train Attack: ਪੈਰਿਸ ਜਾਣ ਵਾਲੀਆਂ ਕਈ ਟਰੇਨਾਂ ਕੀਤੀਆਂ ਗਈਆਂ ਰੱਦ
Mukesh Ambani: ਪਾਕਿਸਤਾਨ 'ਚ ਵਾਇਰਲ ਹੋਈ ਅਰਬਪਤੀ ਮੁਕੇਸ਼ ਅੰਬਾਨੀ ਦੀ ਇਹ ਤਸਵੀਰ, ਜਾਣੋ ਕੌਣ ਹੈ ਇਹ ਪਾਕਿਸਤਾਨੀ ਮਹਿਲਾ
Mukesh Ambani: ਇਹ ਤਸਵੀਰ ਉਦੋਂ ਵਾਇਰਲ ਹੋਈ ਜਦੋਂ ਸ਼ਰਮੀਲਾ ਫਾਰੂਕੀ ਨੇ ਇਸ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ
Chandigarh Electricity Price: ਚੰਡੀਗੜ੍ਹ ਵਾਸੀਆਂ ਨੂੰ ਲੱਗੇਗਾ ਝਟਕਾ, ਮਹਿੰਗੀ ਹੋਵੇਗੀ ਬਿਜਲੀ
Chandigarh Electricity Price: 9.40 ਫੀਸਦੀ ਮਹਿੰਗੀ ਹੋਵੇਗੀ ਬਿਜਲੀ
Amritpal Singh News : ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਫ਼ਿਰ ਟਲੀ ਸੁਣਵਾਈ
ਗੁਰੀ ਔਜਲਾ ਅਤੇ ਹੋਰਨਾਂ ਨੇ ਆਪਣੇ 'ਤੇ ਲਗਾਏ NSA ਨੂੰ ਗਲਤ ਅਤੇ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਹਾਈ ਕੋਰਟ 'ਚ ਦਿੱਤੀ ਸੀ ਚੁਣੌਤੀ
Abohar News: ਧੀ ਦੇ ਸਹੁਰਿਆਂ ਤੋਂ ਦੁਖੀ ਹੋ ਕੇ ਮਾਂ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Abohar News: ਪੈਸਿਆਂ ਦੀ ਕਰਦੇ ਸਨ ਮੰਗ
khanna News : ਪੈਰਾ-ਕਰਾਟੇ ਐਥਲੀਟ ਨੂੰ ਸਰਕਾਰ ਨੇ ਦਿੱਤੀ ਨੌਕਰੀ ,ਡੀਸੀ ਦਫਤਰ ਦੇ ਬਾਹਰ ਕਰ ਰਿਹਾ ਸੀ ਬੂਟ ਪਾਲਿਸ਼
ਗਾਇਕ ਕਰਨ ਔਜਲਾ ਨੇ ਵੀ ਬੀਤੇ ਦਿਨੀਂ ਖਿਡਾਰੀ ਦਾ ਚੁਕਾਇਆ ਸੀ 9 ਲੱਖ ਦਾ ਕਰਜ਼ਾ
MP Raja Warring News : ਲੋਕ ਸਭਾ 'ਚ MP ਰਾਜਾ ਵੜਿੰਗ ਕੇਂਦਰ ਸਰਕਾਰ ਨੂੰ ਹੋ ਗਏ ਸਿੱਧੇ, ਕੇਂਦਰੀ ਮੰਤਰੀ ਨੂੰ ਪੁੱਛਿਆ ਤਿੱਖਾ ਸਵਾਲ
MP Raja Warring News: ਕੀ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਹੋ ਸਕਦਾ?
Manali News : ਬਿਆਸ ਦਰਿਆ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ ! ਮੱਚਿਆ ਹਾਹਾਕਾਰ
Manali News : ਸਵਾਰੀਆਂ ਨਾਲ ਭਰੀ ਬੱਸ ਮਨਾਲੀ ਤੋਂ ਪਠਾਨਕੋਟ ਆ ਰਹੀ ਸੀ
Madras High Court : ਜੱਜ ਸਾਹਿਬ ! ਵੇਸ਼ਵਾ ਘਰ ਚਲਾਉਣ ਦੀ ਇਜਾਜ਼ਤ ਦਿਓ, ਅਦਾਲਤ 'ਚ ਪਹੁੰਚੀ ਅਜੀਬੋ-ਗਰੀਬ ਮੰਗ
ਵੇਸ਼ਵਾ ਘਰ ਚਲਾਉਣ ਲਈ ਵਕੀਲ ਨੇ ਅਦਾਲਤ 'ਚ ਦਾਇਰ ਕੀਤੀ ਪਟੀਸ਼ਨ, ਅਦਾਲਤ ਨੇ ਕਿਹਾ- ਡਿਗਰੀ ਦੀ ਹੋਵੇ ਜਾਂਚ'