ਖ਼ਬਰਾਂ
Gurdaspur News : ਕੈਨੇਡਾ 'ਚ ਪੰਜਾਬੀ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ ,10 ਮਹੀਨੇ ਪਹਿਲਾਂ ਪੜ੍ਹਾਈ ਲਈ ਗਈ ਸੀ ਵਿਦੇਸ਼
ਕਾਰ 'ਚ ਸਵਾਰ ਹੋ ਕੇ ਦੋਸਤਾਂ ਨਾਲ ਜਾ ਰਹੀ ਸੀ
1984 ਕਾਨਪੁਰ ਸਿੱਖ ਨਸਲਕੁਸ਼ੀ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਦਿੱਤੇ ਨਿਰਦੇਸ਼ਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ
Supreme Court News:ਸ਼੍ਰੋਮਣੀ ਕਮੇਟ ਵੱਲੋਂ ਇਨ੍ਹਾਂ ਕੇਸਾਂ ਦੀ ਪੈਰਵਾਈ ਲਈ ਸੀਨੀਅਰ ਵਕੀਲ ਪਰਸੂਨ ਕੁਮਾਰ ਅਤੇ ਗੁਰਬਖ਼ਸ ਸਿੰਘ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ
Punjab News: ਸੀਐਮ ਭਗਵੰਤ ਸਿੰਘ ਮਾਨ ਨੇ ਵਿੱਤ ਕਮਿਸ਼ਨ ਸਾਹਮਣੇ ਚੁੱਕਿਆ ਫਸਲੀ ਵਿਭਿੰਨਤਾ ਅਤੇ ਉਦਯੋਗ ਦਾ ਮੁੱਦਾ
Punjab News: ਕੇਂਦਰ ਤੋਂ 132247 ਕਰੋੜ ਰੁਪਏ ਦਾ ਪੈਕੇਜ ਮੰਗਿਆ।
America News: ਟਰੰਪ ਦੀ ਉਮੀਦਵਾਰੀ ਨੂੰ ਲੈ ਕੇ ਮਸਕ ਅਤੇ ਖੋਸਲਾ ਵਿਚਾਲੇ ਸ਼ਬਦੀ ਜੰਗ
America News: ਸਾਬਕਾ ਅਮਰੀਕੀ ਰਾਸ਼ਟਰਪਤੀ ਲਈ ਆਪਣਾ ਸਮਰਥਨ ਜਾਰੀ ਰੱਖਦੇ ਹੋਏ ਮਸਕ ਨੇ ਕਿਹਾ ਕਿ ਸਭਿਅਤਾ ਨੂੰ ਕੁਝ ਸਮੇਂ ਲਈ ਤੇਲ ਅਤੇ ਗੈਸ ਦੀ ਜ਼ਰੂਰਤ ਹੈ।
Moga News : ਕਾਰ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਵਿਗੜਿਆ ਕਾਰ ਦਾ ਸੰਤੁਲਨ , 2 ਨੌਜਵਾਨਾਂ ਦੀ ਮੌਤ ਅਤੇ ਤੀਜਾ ਜ਼ਖਮੀ
ਮ੍ਰਿਤਕ ਵਰਿੰਦਰ ਦਾਸ ਦਾ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ
Economic Survey: ਸਿਰਫ਼ 51% ਗ੍ਰੈਜੂਏਟ ਰੁਜ਼ਗਾਰ ਯੋਗ; ਹੁਨਰ ਵਿੱਚ ਕਈ ਚੁਣੌਤੀਆਂ: ਆਰਥਿਕ ਸਰਵੇਖਣ
Economic Survey : ਰਿਪੋਰਟ ਵਿੱਚ ਹੁਨਰ ਅਤੇ ਉੱਦਮਤਾ ਦੇ ਲੈਂਡਸਕੇਪ ਵਿੱਚ ਚੁਣੌਤੀਆਂ ਨੂੰ ਵੀ ਸੂਚੀਬੱਧ ਕੀਤਾ ਗਿਆ ਹੈ
Kisan Andolan : ਕਿਸਾਨਾਂ ਵੱਲੋਂ 15 ਅਗਸਤ ਨੂੰ ਦੇਸ਼ ਭਰ ’ਚ ਜ਼ਿਲ੍ਹਾ ਪੱਧਰ ’ਤੇ ਕੱਢੇ ਜਾਣਗੇ ਟਰੈਕਟਰ ਮਾਰਚ
ਕਿਸਾਨ 1 ਅਗਸਤ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਵੱਲ ਕਰਨਗੇ ਮਾਰਚ
YouTube Down? : ਦੁਨੀਆ ਭਰ 'ਚ ਕਈ ਥਾਵਾਂ 'ਤੇ YouTube Studio ਡਾਊਨ, ਵੀਡੀਓ ਅੱਪਲੋਡ ਕਰਨ 'ਚ ਦਿੱਕਤ
ਬਹੁਤ ਸਾਰੇ ਲੋਕਾਂ ਨੂੰ YouTube ਵੀਡੀਓ ਅਪਲੋਡ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ
Punjab News: ਘਰ ਦੇ ਬਾਹਰ ਸੁੱਤੇ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
Punjab News: LIC ’ਚ ਕੈਸ਼ੀਅਰ ਦੇ ਅਹੁਦੇ ਤੋਂ 31 ਜੁਲਾਈ ਨੂੰ ਹੋਇਆ ਸੀ ਰਿਟਾਇਰ ਲਾਭ ਸਿੰਘ
Jalandhar News: ਜਲੰਧਰ 'ਚ 2.93 ਕਰੋੜ ਰੁਪਏ ਸਣੇ ਇਕ ਵਿਅਕਤੀ ਗ੍ਰਿਫਤਾਰ
Jalandhar News: ਮੁਲਜ਼ਮ ਕੋਲੋ 3100 ਅਮਰੀਕੀ ਡਾਲਰ ਵੀ ਹੋਏ ਬਰਾਮਦ