ਖ਼ਬਰਾਂ
Utter Pardesh News: ਡਾਕਟਰਾਂ ਨੇ ਮਾਂ ਦੀ ਛੋਹ ਨਾਲ ਕੀਤਾ ਬੱਚੇ ਦਾ ਇਲਾਜ, 90 ਫੀਸਦੀ ਬੱਚੇ ਹੋਏ ਤੰਦਰੁਸਤ
Utter Pardesh News: 3 ਸਾਲਾਂ 'ਚ 2600 ਬੱਚਿਆਂ ਦੀ ਬਚਾਈ ਜਾਨ
Hoshiarpur News : ਬੱਸ ਨੇ ਬਾਈਕ ਸਵਾਰ ਨੌਜਵਾਨ ਨੂੰ ਮਾਰੀ ਟੱਕਰ , ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ
ਅੱਜ ਸਵੇਰੇ ਬਾਈਕ 'ਤੇ ਘਰੋਂ ਕੰਮ ਲਈ ਨਿਕਲਿਆ ਸੀ ਮਨਜੋਤ
Lakhimpur Kheri violence: ਸੁਪਰੀਮ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਦਿੱਤੀ ਜ਼ਮਾਨਤ
ਸੁਪਰੀਮ ਕੋਰਟ ਨੇ 22 ਜੁਲਾਈ ਨੂੰ ਸਾਬਕਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ 2021 ਦੀ ਲਖੀਮਪੁਰ ਖੇੜੀ ਹਿੰਸਾ ਨਾਲ ਸਬੰਧਤ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ
Supreme Court: ਸੁਪਰੀਮ ਕੋਰਟ ਤੋਂ ਯੋਗੀ ਸਰਕਾਰ ਨੂੰ ਵੱਡਾ ਝਟਕਾ, ਕਾਂਵੜ ਰੂਟ 'ਤੇ ਨੇਮ ਪਲੇਟ ਲਗਾਉਣ ਦੇ ਫੈਸਲੇ 'ਤੇ ਲਗਾਈ ਰੋਕ
Supreme Court: ਉਤਰਾਖੰਡ, ਮੱਧ ਪ੍ਰਦੇਸ਼ ਤੇ ਯੂ.ਪੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਭੇਜਿਆ ਨੋਟਿਸ
Punjab News: ਤੀਹਰੇ ਕਤਲ ਮਾਮਲੇ ’ਚ ਅਦਾਲਤ ਨੇ ਕਾਤਲ ਨੂੰ ਸੁਣਾਈ 70 ਸਾਲ ਦੀ ਸਜ਼ਾ
Punjab News: 3 ਜੂਨ 2020 ਦੀ ਰਾਤ ਨੂੰ ਮੁਲਜ਼ਮ ਨੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
Amritpal Singh News: ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ, ਰੱਦ ਹੋ ਸਕਦੀ ਹੈ MP ਮੈਂਬਰਸ਼ਿਪ!
Amritpal Singh News: ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪਟੀਸ਼ਨ ਕੀਤੀ ਦਾਇਰ
Haryana News: ਈਡੀ ਵੱਲੋਂ ਐਮ3ਐਮ ਰੀਅਲ ਅਸਟੇਟ ਗਰੁੱਪ ਦੀ 300 ਕਰੋੜ ਰੁਪਏ ਦੀ ਜ਼ਮੀਨ ਕੀਤੀ ਜ਼ਬਤ
ਈਡੀ ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਮੈਸਰਜ਼ ਐੱਮ3ਐੱਮ ਇੰਡੀਆ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੀ 88.29 ਏਕੜ 'ਚ ਫੈਲੀ 300.11 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੀਤੀ ਜ਼ਬਤ
Germany News: ਪੰਜਾਬੀ ਮੂਲ ਦੇ ਨੌਜਵਾਨ ਨੇ ਵਿਦੇਸ਼ੀ ਧਰਤੀ ’ਤੇ ਪ੍ਰਾਪਤ ਕੀਤੀ ਡਾਕਟਰੀ ਦੀ ਡਿਗਰੀ
Germany News: ਡਾਕਟਰ ਕਰਨਵੀਰ ਸਿੰਘ ਜੋ ਕਿ ਆਪਣੇ ਮਾਂ-ਬਾਪ ਸਮੇਤ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਰਹਿ ਰਹੇ ਹਨ
Madhya Pradesh News: ਗੁੰਡਿਆਂ ਨੇ ਕੀਤੀ ਬੇਰਹਿਮੀ ਦੀਆਂ ਹੱਦਾਂ ਪਾਰ, ਔਰਤਾਂ ਨੂੰ ਜ਼ਿੰਦਾ ਧਰਤੀ ਵਿਚ ਦੱਬਿਆ..
Madhya Pradesh News: ਪੁਲਿਸ ਨੇ ਇਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
Punjab Haryana High Court: ਜਮਾਨਤਦਾਰਾਂ ਦੀ ਪ੍ਰਮਾਣਿਕਤਾ ਲਈ ਫੀਸ ਗੈਰ-ਕਾਨੂੰਨੀ, ਆਧਾਰ ਐਪ ਰਾਹੀਂ ਹੋਵੇ ਪਛਾਣ: ਹਾਈ ਕੋਰਟ
Punjab Haryana High Court: ਹਾਈ ਕੋਰਟ ਨੇ ਕਿਹਾ ਕਿ MAadhaar ਐਪ ਦੀ ਵਰਤੋਂ ਪ੍ਰਮਾਣਿਕਤਾ ਦੀ ਜਾਂਚ ਲਈ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਪੂਰਾ ਸਬੂਤ ਹੈ