ਖ਼ਬਰਾਂ
NEET UG ’ਚ 700 ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਉਮੀਦਵਾਰ ਗੈਰ-ਰਵਾਇਤੀ ਸਿਖਲਾਈ ਕੇਂਦਰਾਂ ਤੋਂ : ਸੂਤਰ
ਇਸ ਸਾਲ 2,321 ਨੇ 700 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ
PhonePe Down : PhonePe ਹੋਇਆ ਡਾਊਨ , ਯੂਜ਼ਰਸ ਨੂੰ ਪੇਮੈਂਟ ਕਰਨ 'ਚ ਹੋ ਰਹੀ ਹੈ ਦਿੱਕਤ
ਹਾਲਾਂਕਿ PhonePe ਡਾਊਨ ਹੋਣ ਦੀ ਵਜ੍ਹਾ ਸਾਹਮਣੇ ਨਹੀਂ ਆਈ
ਪੂਰੇ ਦੇਸ਼ ’ਚ ਮਿਲੇਗਾ ਮੁਫਤ ਇੰਟਰਨੈੱਟ! ਸਰਕਾਰ ਕਰੇਗੀ ਨਿਜੀ ਬਿਲ ’ਤੇ ਵਿਚਾਰ
CPI(M) ਮੈਂਬਰ ਵੀ ਸ਼ਿਵਦਾਸਨ ਨੇ ਪੇਸ਼ ਕੀਤਾ ਬਿਲ, ਨਾਗਰਿਕਾਂ ਨੂੰ ਦਿਤੇ ਗਏ ਬੋਲਣ ਦੀ ਆਜ਼ਾਦੀ ਦੇ ਸੰਵਿਧਾਨਕ ਅਧਿਕਾਰ ਦੇ ਦਾਇਰੇ ਨੂੰ ਵਧਾਉਣ ਦੀ ਕੋਸ਼ਿਸ਼
ਕਿਸਾਨਾਂ ਅਤੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ , 32 ਦੇ ਕਰੀਬ ਮੰਗਾਂ 'ਤੇ ਕੀਤੀ ਚਰਚਾ
ਕਿਸਾਨ ਆਗੂ ਵਿਕਾਸ ਸੀਸਰ ਨੇ ਕਿਹਾ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਅਤੇ ਸਾਰੀਆਂ ਮੰਗਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ
NEET-UG ਦੇ 11,000 ਤੋਂ ਵੱਧ ਉਮੀਦਵਾਰਾਂ ਨੂੰ ਜ਼ੀਰੋ ਜਾਂ ਇਸ ਤੋਂ ਵੀ ਘੱਟ ਅੰਕ ਮਿਲੇ
ਕਿਸੇ ਵੀ ਉਮੀਦਵਾਰ ਵਲੋਂ ਪ੍ਰਾਪਤ ਕੀਤੇ ਘੱਟੋ-ਘੱਟ ਅੰਕ ਬਿਹਾਰ ਦੇ ਇਕ ਕੇਂਦਰ ’ਚ ‘ਮਾਈਨਸ 180’ ਹਨ
ਸਰਬ ਪਾਰਟੀ ਬੈਠਕ ’ਚ ਸੰਸਦ ਦਾ ਮਾਨਸੂਨ ਇਜਲਾਸ ਹੰਗਾਮੇਦਾਰ ਰਹਿਣ ਦੇ ਸੰਕੇਤ, ਕਾਂਗਰਸ ਨੇ ਲੋਕ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ
‘ਨੀਟ’, ਯੂ.ਪੀ. ਦੇ ਢਾਬਿਆਂ ’ਤੇ ਨਾਮ, ਮਨੀਪੁਰ ਬਾਰੇ ਚਰਚਾ ਦੀ ਵੀ ਮੰਗ ਕੀਤੀ
Monsoon session : ਮਾਨਸੂਨ ਇਜਲਾਸ ’ਚ ਰਾਜ ਸਭਾ ਅੰਦਰ ਪੇਸ਼ ਕਰਨ ਲਈ 23 ਨਿਜੀ ਮੈਂਬਰ ਬਿਲ ਸੂਚੀਬੱਧ
ਜੱਜਾਂ ਵਰਗੇ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਕਿਸੇ ਸਿਆਸੀ ਪਾਰਟੀ ’ਚ ਸ਼ਾਮਲ ਹੋਣ ਤੋਂ ਰੋਕਣ ਵਾਲਾ ਬਿਲ ਪੇਸ਼ ਕਰਨਗੇ ਏ.ਡੀ. ਸਿੰਘ
Kapurthala News : ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਬਿਹਾਰ ਨਿਵਾਸੀ ਨੌਜਵਾਨ ਵੱਲੋਂ ਰੇਪ , ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ
ਪੀਜੀ ਛੱਡਣ ਦੇ ਬਹਾਨੇ ਆਇਆ ਸੀ ਆਰੋਪੀ
Kapurthala News : ਫਾਰਚੂਨਰ ਗੱਡੀ ਨੇ ਸਾਈਕਲ ਸਵਾਰ ਵਿਅਕਤੀ ਨੂੰ ਮਾਰੀ ਟੱਕਰ, ਸਾਇਕਲ ਸਵਾਰ ਦੀ ਮੌਕੇ 'ਤੇ ਹੋਈ ਮੌਤ
ਮ੍ਰਿਤਕ ਪਿਆਰਾ ਸਿੰਘ ਘਰਾਂ ਵਿੱਚ ਦੁੱਧ ਪਾਉਣ ਦਾ ਕੰਮ ਕਰਦਾ ਸੀ
Malaysia News : ਮਲੇਸ਼ੀਆ ’ਚ ਰਾਜਾ ਇਸਕੰਦਰ ਦੀ ਹੋਈ ਤਾਜਪੋਸ਼ੀ, ਇਬਰਾਹਿਮ ਦੇਸ਼ ਦੇ ਬਣੇ 17ਵੇਂ ਰਾਜਾ
Malaysia News : 5 ਸਾਲਾਂ ਤੱਕ ਮਲੇਸ਼ੀਆ ਦੇ ਬਣੇ ਕੇ ਰਹਿਣਗੇ ਬਾਦਸ਼ਾਹ